www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

 

ਕੈਨੇਡਾ ਦੇ 'ਸਪਲਾਈ ਮੈਨੇਜਮੈਂਟ' ਸਿਸਟਮ ਦੀਆਂ ਸਿਫਤਾਂ ਕਰਨ ਅਤੇ ਭਾਰਤ ਨੂੰ ਦੀਵਾਲੀਆ ਕਰਨ ਦੀ ਬੱਦਨੀਤ ਵਾਲੇ ਕਥਿਤ ਖੇਤੀ ਮਾਹਰ!

-ਬਲਰਾਜ ਦਿਓਲ

Balrajdeol@rogers.com

 

ਭਾਰਤ ਸਰਕਾਰ ਨੇ ਤਿੰਨ ਖੇਤੀ ਰੀਫਾਰਮ ਕਾਨੂੰਨ ਵਾਪਸ ਲੈਣ ਦੀ ਸੰਸਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਕੇਂਦਰੀ ਕੈਬਨਿਟ ਨੇ ਇਸ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਸੰਸਦ ਵਿੱਚ ਇਹਨਾਂ ਦੀ ਵਾਪਸੀ ਇੱਕ ਸਾਦੀ ਕਾਰਵਾਈ ਹੀ ਰਹਿ ਗਈ ਹੈ ਕਿਉਂਕਿ ਵਿਰੋਧੀ ਪਾਰਟੀਆਂ ਤਾਂ ਪਹਿਲਾਂ ਹੀ ਇਹ ਮੰਗ ਕਰ ਰਹੀਆਂ ਸਨ, ਕਾਰਨ ਭਾਵੇਂ ਨਿਰੋਲ ਸਿਆਸਤ ਤੋਂ ਪ੍ਰੇਰਤ ਹੀ ਹਨ।

ਭਾਰਤ ਵੱਡੀ ਅਬਾਦੀ ਵਾਲਾ ਦੇਸ਼ ਹੈ ਜਿਸ ਦੇਸ਼ ਵਿੱਚ ਅਜੇ ਗਰੀਬੀ ਦਾ ਵੀ ਚੋਖਾ ਬੋਲਬਾਲਾ ਹੈ। ਭਾਰਤ ਲਈ ਫੂਡ ਸਕਿਊਰਟੀ ਬਹੁਤ ਮਹੱਤਵ ਰੱਖਦੀ ਹੈ ਜਿਸ ਵਿਚੋਂ ਦੇਸ਼ ਦੇ 'ਸਟੇਪਲ ਫੂਡ' (ਕਣਕ ਅਤੇ ਚਾਵਲ) ਦੀ ਸਰਕਾਰੀ ਖਰੀਦ ਦਾ ਵਿਆਪਕ ਪ੍ਰੋਗਰਾਮ ਪੈਦਾ ਹੋਇਆ। ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਵਰਗੀ ਵੱਡੀ ਸਰਕਾਰੀ ਕਾਰਪੋਰੇਸ਼ਨ ਖੜੀ ਕਰਨ ਦੀ ਲੋੜ ਪਈ। ਲੋਕਾਂ ਦਾ ਢਿੱਡ ਭਰਨ ਲਈ ਕਣਕ ਅਤੇ ਚਾਵਲ ਦੀ ਪੈਦਾਵਾਰ ਵਧਾਉਣ ਉੱਤੇ ਜ਼ੋਰ ਦਿੱਤਾ ਗਿਆ। ਘੱਟੋ ਘੱਟ ਸਮਰਥਨ ਮੁੱਲ (ਐਮਅੇਸਪੀ) ਦਾ ਜਨਮ ਵੀ ਇਸ ਲੋੜ ਵਿਚੋਂ ਹੀ ਹੋਇਆ।

ਅੱਜ ਭਾਰਤ ਵਿੱਚ ਕਣਕ ਅਤੇ ਚਾਵਲ ਲੋੜੋਂ ਵੱਧ ਪੈਦਾ ਹੋਣ ਲੱਗ ਪਏ ਹਨ। ਭਾਰਤ ਹੀ ਸੰਸਾਰ ਦਾ ਇਕੋ ਇੱਕ ਅਜੇਹਾ ਦੇਸ਼ ਹੈ ਜਿਸ ਕੋਲ ਕਣਕ ਅਤੇ ਚਾਵਲਾਂ ਦੇ ਬਹੁਤ ਵੱਡੇ ਭੰਡਾਰ ਹਨ।

ਜੂਨ 2016 ਵਿੱਚ ਐਫਸੀਆਈ ਕੋਲ 534.29 ਲੱਖ ਟਨ ਕਣਕ ਅਤੇ ਚਾਵਲ ਸਟਾਕ ਵਿੱਚ ਸਨ। ਜੂਨ 2017 ਵਿੱਚ ਇਹ ਸਟਾਕ ਵਧ ਕੇ 555.40 ਲੱਖ ਟਨ ਹੋ ਗਿਆ ਅਤੇ ਜੂਨ 2018 ਵਿੱਚ ਹੋਰ ਵਧ ਕੇ 680.25 ਲੱਖ ਟਨ ਹੋ ਗਿਆ। ਜੂਨ 2019 ਵਿੱਚ ਹੋਰ ਵੀ ਵਧ ਗਿਆ ਅਤੇ 741.41 ਲੱਖ ਟਨ ਅਤੇ ਜੂਨ 2020 ਵਿੱਚ 832.69 ਲੱਖ ਟਨ ਹੋ ਗਿਆ। ਯਾਦ ਰਹੇ ਜਦ ਕਣਕ ਅਤੇ ਝੋਨੇ ਦੀ ਫਸਲ ਆਉਂਦੀ ਹੈ ਤਾਂ ਹਰ ਸਾਲ ਸਟਾਕ ਵਧ ਜਾਂਦਾ ਹੈ ਜਿਸ ਦਾ ਪਬਲਿਕ ਵੰਡ ਪ੍ਰਨਾਲੀ ਰਾਹੀਂ ਵਿਤਰਣ 2 ਰੁਪਏ ਕਿਲੋ ਕਣਕ ਅਤੇ 3 ਰੁਪਏ ਕਿਲੋ ਚਾਵਲ ਹੁੰਦਾ ਰਹਿੰਦਾ ਹੈ। ਇਸ ਲਈ ਕੁੱਲ ਜਮਾਂ ਹੋਏ ਸਟਾਕ ਦੇ ਅੰਕੜੇ ਜੂਨ ਮਹੀਨੇ ਦੇ ਵਰਤੇ ਗਏ ਹਨ।  ਕੋਰੋਨਾ ਮਹਾਮਾਰੀ ਦੌਰਾਨ 'ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਜੋਜਨਾ' ਹੇਠ ਅਪਰੈਲ 2020 ਤੋਂ ਨਵੰਬਰ 2020 ਦਰਮਿਆਨ 320 ਲੱਖ ਟਨ ਅਨਾਜ ਮੁਫਤ ਵੀ ਵੰਡਿਆ ਗਿਆ। ਕੋਰੋਨਾ ਦੀ ਦੂਜੀ ਵੱਡੀ ਵੇਵ ਦੌਰਾਨ ਹੋਰ ਅਨਾਜ ਵੀ ਵੰਡਿਆ ਗਿਆ ਪਰ ਇਹ ਸਟਾਕ ਲਗਾਤਾਰ ਵਧ ਰਿਹਾ ਹੈ।

ਕੌਮੀ ਪਬਲਿਕ ਵੰਡ ਪ੍ਰਨਾਲੀ ਅਤੇ ਗਰੀਬ ਅੰਨ ਜੋਜਨਾ ਹੇਠ ਵੰਡੇ ਗਏ ਅਨਾਜ ਦੇ ਮਹੀਨਾਵਾਰ ਅੰਕੜੇ ਅਫਸੀਆਈ ਦੀ ਵੈਬਸਾਈਟ ਉੱਤੇ ਉਪਲਭਦ ਹਨ ਅਤੇ ਮੀਡੀਆ ਵਿੱਚ ਛਾਇਆ ਹੁੰਦੇ ਰਹੇ ਹਨ। ਉਦਾਹਰਣ ਵਜੋਂ ਮਈ 2020 ਦੇ ਇੱਕ ਮਹੀਨੇ ਵਿੱਚ ਕੌਮੀ ਪਬਲਿਕ ਵੰਡ ਪ੍ਰਨਾਲੀ ਰਾਹੀਂ 33.7 ਲੱਖ ਟਨ ਅਨਾਜ (ਕਣਕ 2 ਰੁਪਏ ਅਤੇ ਚਾਵਲ 3 ਰੁਪਏ ਕਿਲੋ) ਵੰਡਿਆ ਗਿਆ ਤੇ ਗਰੀਬ ਅੰਨ ਜੋਜਨਾ ਰਾਹੀਂ 29.4 ਲੱਖ ਟਨ ਅਨਾਜ ਮੁਫਤ ਵੰਡਿਆ ਗਿਆ।

ਸਰਕਾਰੀ ਗੋਦਾਮਾਂ ਵਿੱਚ ਪਿਆ ਅਨਾਜ ਬਹੁਤ ਵੱਡੀ ਮਾਤਰਾ ਵਿੱਚ ਖਰਾਬ ਵੀ ਹੋ ਜਾਂਦਾ ਹੈ ਅਤੇ ਇਸ ਦਾ ਗਬਨ ਵੀ ਹੋ ਜਾਂਦਾ ਹੈ। 1 ਸਤੰਬਰ 2020 ਨੂੰ 71.81 ਲੱਖ ਟਨ ਅਨਾਜ ਖਰਾਬ ਹੋਈ ਕੈਟਾਗਿਰੀ ਵਿੱਚ ਵਿਖਾਇਆ ਗਿਆ ਜੋ ਕਿ ਹੋਰ ਮਹੀਨਿਆਂ ਦੇ ਅੰਕੜਿਆਂ ਨਾਲੋਂ ਬਹੁਤ ਵੱਧ ਸੀ। ਅਨਾਜ ਖਰਾਬ ਹੋ ਜਾਵੇ ਜਾਂ ਲੋੜ ਤੋਂ ਮਾਤਰਾ ਵਿੱਚ ਸਟਾਕ ਵਿੱਚ ਪਿਆ ਰਹੇ, ਇਹ ਦੇਸ਼ ਦੇ ਸੀਮਤ ਵਿੱਤੀ ਸਰੋਤਾਂ ਨੂੰ ਖਰਾਬ ਕਰਨ ਜਾਂ ਕਾਠ ਮਾਰਨ ਵਾਲਾ ਵਰਤਾਰਾ ਹੈ। ਇਸ ਖਰਾਬੀ ਨੂੰ ਘੱਟ ਕਰਨ ਲਈ ਜਾਂ ਤਾਂ ਅਨਾਜ ਦੀ ਖਰੀਦ ਘੱਟ ਕਰਨੀ ਪਵੇਗੀ ਜਾਂ ਪੈਦਾਵਾਰ ਘੱਟ ਕਰਨੀ ਪਵੇਗੀ। ਅਗਰ ਖਰੀਦ ਅਤੇ ਪੈਦਾਵਾਰ ਘੱਟ ਕੀਤੀ ਜਾਵੇ ਤਾਂ ਕਿਸਾਨ ਮਰਦਾ ਹੈ ਜਦਕਿ ਵਾਧੂ ਸਟਾਕ ਅਤੇ ਖਰਾਬੀ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ। ਇਸ ਦਾ ਬਦਲ ਅਨਾਜ ਦੀ ਸਹੀ ਸੰਭਾਲ, ਵਿਤਰਣ ਅਤੇ ਫਸਲੀ ਚੱਕਰ ਬਦਲਣ ਵਿੱਚ ਹੈ। ਸਹੀ ਸੰਭਾਲ, ਵਿਤਰਣ ਅਤੇ ਫਸਲੀ ਚੱਕਰ ਬਦਲਣ ਲਈ ਇਨਵੈਸਟਮੈਂਟ ਦੀ ਲੋੜ ਹੈ ਅਤੇ ਇਨਵੈਸਟਮੈਂਟ ਖਿੱਚਣ ਲਈ ਰੀਫਾਰਮ ਦੀ ਲੋੜ ਹੈ। ਇੰਝ ਸੱਭ ਕੁਝ ਬੱਝਿਆ ਪਿਆ ਹੈ।

ਇਹ ਆਖਣਾ ਬਹੁਤ ਆਸਾਨ ਹੈ ਕਿ ਸਰਕਾਰ 23 ਫਸਲਾਂ ਉੱਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੇਵੇ ਅਤੇ ਖਰੀਦ ਦੀ ਵੀ ਗਰੰਟੀ ਕਰੇ। ਹੁਣ ਤਾਂ ਕਹਿੰਦੇ ਹਨ ਕਿ ਸਰਕਾਰ ਸਾਰੀਆਂ ਫਸਲਾਂ ਲਈ ਐਮਐਸਪੀ ਦੇਵੇ ਜਿਸ ਦਾ ਮਤਲਬ ਹੈ ਕਿ ਲਿਸਟ ਵਿੱਚ ਮਜੂਦ 23 ਫਸਲਾਂ ਤੋਂ ਇਲਾਵਾ 100 ਕੁ ਕਰੀਬ ਹੋਰ ਫਸਲਾਂ ਨੂੰ ਵੀ ਇਸ ਦਾਇਰੇ ਵਿੱਚ ਲਿਆਂਦਾ ਜਾਵੇ। ਫਸਲਾਂ ਤਾਂ ਬਹੁਤ ਕਿਸਮ ਦੀਆਂ ਹਨ। ਦੁੱਧ, ਆਂਡੇ, ਮੁਰਗੇ, ਬੱਕਰੀਆਂ, ਭੇਡਾਂ, ਕੱਚੀ ਉਨ, ਬਾਂਸ, ਹਰ ਦਰਖਤ, ਫਲ, ਫੁੱਲ, ਧਨੀਆਂ, ਮੇਥੇ ਅਤੇ ਪੱਠੇ ਆਦਿ ਬਹੁਤ ਕੁਝ ਖੇਤੀ ਓਤਪਾਦਾਂ ਵਿੱਚ ਅਉਂਦਾ ਹੈ। ਅਗਰ ਸਾਰੇ ਖੇਤੀ ਓਤਪਾਦਾਂ ਉੱਤੇ ਘੱਟ ਘੱਟ ਸਮਰਥਨ ਕੀਮਤ ਦਿੱਤੀ ਜਾਵੇ  ਅਤੇ ਖਰੀਦ ਵੀ ਕੀਤੀ ਜਾਵੇ ਤਾਂ ਵਿੱਤੀ ਸਰੋਤ ਕਿੱਥੋਂ ਆਉਣਗੇ? ਅਤੇ ਵਾਧੂ ਭੰਡਾਰ ਕਿਸ ਕੰਮ ਆਉਣਗੇ? ਫਿਰ ਅਗਰ ਮਜ਼ਦੂਰੀ ਸਮੇਤ ਹੋਰ ਚੀਜ਼ਾਂ ਪੈਦਾ ਕਰਨ ਵਾਲੇ ਸੈਕਟਰ ਵੀ ਘੱਟੋ ਘੱਟ ਸਮਰਥਨ ਮੁੱਲ ਮੰਗਣ ਤਾਂ ਕੀ ਕੀਤਾ ਜਾਵੇਗਾ?

ਭਾਰਤੀ ਕਿਸਾਨਾਂ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਪੈਰ ਪੈਰ ਉੱਤੇ ਝੂਠ ਬੋਲਣ ਵਾਲੇ ਕਥਿਤ ਖੇਤੀ ਮਾਹਰ ਥਾਂ ਥਾਂ ਬੈਠੇ ਹਨ। ਕਈ ਭਾਰਤ ਨੂੰ ਵਿੱਤੀ ਤੌਰ ਉੱਤੇ ਦੀਵਾਲੀਆ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਰਚਣ ਵਾਲਿਆਂ ਦਾ ਵੀ ਹਿੱਸਾ ਹਨ। ਇਹ ਕਥਿਤ ਮਾਹਰ ਪਾਣੀ ਵਿੱਚ ਮਧਾਣੀ ਪਾਕੇ ਵੀ ਮੱਖਣ ਕੱਢਣ ਦੀ ਮੁਹਾਰਤ ਰੱਖਦੇ ਹਨ। ਝੂਠ ਦੇ ਵਣਜਾਰੇ ਇਉਂ ਖੰਡ ਵਿੱਚ ਵਲੇਟ ਕੇ ਜ਼ਹਿਰ ਦਿੰਦੇ ਹਨ ਕਿ ਪੜ੍ਹਨ ਸੁਨਣ ਵਾਲਾ ਸੱਚ ਮੰਨ ਲੈਂਦਾ ਹੈ।

ਪਿਛਲੇ ਦਿਨੀਂ ਇੱਕ ਵੱਡੇ ਭਾਰਤੀ ਮਾਹਰ ਦਵਿੰਦਰ ਸ਼ਰਮਾ ਦੇ ਕੁਝ ਲੇਖ ਪੜ੍ਹਨ ਦਾ ਮੌਕਾ ਮਿਲਿਆ ਜੋ ਖੇਤੀ ਸਮੱਸਿਆਵਾਂ ਬਾਰੇ ਅਕਸਰ ਲਿਖਦਾ ਰਹਿੰਦਾ ਹੈ। ਜੱਗ ਬਾਣੀ ਵਿੱਚ 23 ਨਵੰਬਰ ਨੂੰ ਛਾਇਆ ਹੋਏ ਦਵਿੰਦਰ ਸ਼ਰਮਾ ਦੇ ਲੇਖ ਦਾ ਸਿਰਲੇਖ ਹੈ, "ਕਿਸਾਨਾਂ ਨੂੰ ਐੱਮ.ਐੱਸ.ਪੀ. ਮਿਲਣ ਨਾਲ ਵਧੇਗੀ ਜੀਡੀਪੀ ਅਤੇ ਆਵੇਗੀ ਖੁਸ਼ਹਾਲੀ"। ਇਸ ਵਿੱਚ ਸ਼ਰਮਾ ਨੇ ਲਿਖਿਆ ਹੈ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਖੇਤੀ ਰੀਫਾਰਮ ਅਤੇ ਕਾਰਪੋਰੇਟ ਦਖ਼ਲ ਨੇ ਬਹੁਤ ਨੁਕਸਾਨ ਕੀਤਾ ਹੈ ਅਤੇ ਕੈਨੇਡਾ ਵਿੱਚ ਇਸ ਨੁਕਸਾਨ ਦੀ ਉਦਾਹਰਣ ਇੰਝ ਦਿੰਦੇ ਹਨ, "ਉਥੇ ਕਿਸਾਨਾਂ ਨੂੰ ਕਣਕ ਦੀ ਕੀਮਤ 6 ਗੁਣਾਂ ਘੱਟ ਮਿਲ ਰਹੀ ਹੈ। ਕੈਨੇਡਾ 'ਚ 1987 'ਚ ਕਣਕ ਦੀ ਜੋ ਕੀਮਤ ਸੀ, ਤੁਲਨਾ 'ਚ ਅੱਜ ਉਸ ਤੋਂ ਵੀ 6 ਗੁਣਾ ਘੱਟ ਹੈ, ਵਧੀ ਨਹੀਂ ਹੈ। ਦੂਜੇ ਪਾਸੇ ਬਾਜ਼ਾਰ ਅਤੇ ਕੰਪਨੀ ਉਤਪਾਦਾਂ 'ਚੋਂ ਇਕ ਵੀ ਚੀਜ਼ ਦੱਸੀ ਜਾਏ ਜਿਸ 'ਚ ਪਿਛਲੇ 20-30 ਸਾਲ ਦੀ ਤੁਲਨਾ 'ਚ ਕੀਮਤ ਘੱਟ ਹੋਈ ਹੋਵੇ ਅਤੇ ਵਧੀ ਨਾ ਹੋਵੇ। ਇਸ ਦੇ ਬਾਵਜੂਦ ਕਿਹਾ ਜਾਂਦਾ ਹੈ ਕਿ ਇਹ ਸੁਧਾਰ ਬਹੁਤ ਲਾਹੇਵੰਦ ਹਨ।"

ਇਸ ਵਿੱਚ ਸਪਸ਼ਟ ਆਖਿਆ ਗਿਆ ਹੈ ਕਿ ਕੈਨੇਡਾ ਵਿੱਚ ਕਣਕ ਦੀ ਜੋ ਕੀਮਤ 1987 ਵਿੱਚ ਸੀ ਅੱਜ ਉਸ ਤੋਂ 6 ਗੁਣਾ ਘੱਟ ਹੈ। ਕੈਨੇਡਾ ਕੋਲ ਕਣਕ ਦੇ 150 ਸਾਲ ਦੇ ਅੰਕੜੇ ਉਪਲਭਦ ਹਨ। ਕਣਕ ਦੀ ਕੀਮਤ ਕਣਕ ਦੀ ਕਿਸਮ ਅਤੇ ਗੁਣਵੱਤਾ ਮੁਤਾਬਿਕ ਤੈਅ ਹੁੰਦੀ ਹੈ ਜਿਵੇਂ ਡੁਰਹਮ ਕਣਕ ਦੀ ਕੀਮਤ ਹੋਰ ਕਿਸਮਾਂ ਤੋਂ ਵੱਧ ਹੈ। ਅਗਰ 150 ਸਾਲਾਂ ਦਾ ਚਾਰਟ ਵੇਖੀਏ ਤਾਂ 1987 ਵਿੱਚ ਕਣਕ ਦੀ ਔਸਤ ਕੀਮਤ 2 ਡਾਲਰ 91 ਸੈਂਟ ਪ੍ਰਤੀ ਬੁਸ਼ਲ (27 ਕਿਲੋ) ਸੀ ਜੋ 21 ਨਵੰਬਰ 2021 ਨੂੰ 8 ਡਾਲਰ 90 ਸੈਂਟ ਪ੍ਰਤੀ ਬੁਸਲ (27 ਕਿਲੋ) ਸੀ। ਇਸ ਨੂੰ ਇਨਫਲੇਸ਼ਨ ਅਡਜਸਟਡ ਦੱਸਿਆ ਗਿਆ ਹੈ। ਸਪਸ਼ਟ ਹੈ ਕਿ ਕੀਮਤ ਤਕਰੀਬਨ ਤਿੰਨ ਗੁਣਾ ਵਧੀ ਹੈ ਪਰ ਮਾਹਰ ਜੀ ਦੱਸ ਰਹੇ ਹਨ ਕਿ 6 ਗੁਣਾ ਘਟੀ ਹੈ। ਇੰਝ ਕਿਸਾਨਾਂ ਵਿੱਚ ਭੈਅ ਪੈਦਾ ਕੀਤਾ ਜਾ ਰਿਹਾ ਹੈ।

ਮਾਹਰ ਦਵਿੰਦਰ ਸ਼ਰਮਾ ਦੇ ਇੱਕ ਹੋਰ ਲੇਖ ਦਾ ਸਿਰਲੇਖ ਹੈ, "ਖੇਤੀ ਨੂੰ ਕਿਸ ਤਰ੍ਹਾਂ ਦੇ ਸੁਧਾਰਾਂ ਦੀ ਲੋੜ ਹੈ?" ਇਸ ਵਿੱਚ ਐਮਐਸਪੀ ਬਾਰੇ ਇੰਝ ਲਿਖਦੇ ਹਨ, "ਹਰ ਸਾਲ 23 ਫ਼ਸਲਾਂ ਲਈ ਐਮ.ਐਸ.ਪੀ. ਦਾ ਐਲਾਨ ਕੀਤਾ ਜਾਂਦਾ ਹੈ, ਪ੍ਰਭਾਵੀ ਤੌਰ 'ਤੇ ਇਸ ਨੂੰ ਸਿਰਫ਼ ਦੋ ਫ਼ਸਲਾਂ-ਕਣਕ ਅਤੇ ਝੋਨੇ 'ਤੇ ਲਾਗੂ ਕੀਤਾ ਜਾਂਦਾ ਹੈ। ਇਹ ਨਿਯਮ ਸਾਰੀਆਂ ਫ਼ਸਲਾਂ ਲਈ ਵਧਾਇਆ ਜਾਣਾ ਚਾਹੀਦਾ ਹੈ। ..... ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੂਰੀ ਖੇਤੀ ਉਪਜ ਦੀ ਸਰਕਾਰੀ ਖ਼ਰੀਦ ਹੀ ਕੀਤੀ ਜਾਣੀ ਹੈ। ਇਸ ਦਾ ਮਤਲਬ ਸਿਰਫ਼ ਇਕ ਉੱਚਿਤ ਮੁੱਲ ਨਿਰਧਾਰਤ ਕਰਨਾ ਹੈ।"

ਬਹੁਤ ਸਾਦੀ ਪੰਜਾਬੀ ਹੈ ਕਿ ਐਮਐਸਪੀ 23 ਫਸਲਾਂ ਤੋਂ ਵਧਾ ਕੇ ਸਾਰੀਆਂ ਫਸਲਾਂ (ਗਿਣਤੀ ਨਹੀਂ ਦੱਸੀ) ਉੱਤੇ ਐਲਾਨੀ ਜਾਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਰੀਆਂ ਫਸਲਾਂ ਸਰਕਾਰ ਖਰੀਦੇ। 23 ਤੋਂ ਵਧਾ ਕੇ ਅਗਰ 100 ਫਸਲਾਂ ਉੱਤੇ ਐਮਐਸਪੀ ਐਲਾਨ ਦਿੱਤੀ ਜਾਂਦੀ ਹੈ ਪਰ ਖਰੀਦ ਸਿਰਫ਼ ਕਣਕ ਅਤੇ ਝੋਨੇ ਦੀ ਹੀ ਹੁੰਦੀ ਹੈ ਤਾਂ ਕੀ ਫਰਕ ਪਵੇਗਾ? ਵਪਾਰੀ ਤਾਂ ਬਜ਼ਾਰ ਦੀ ਲੋੜ ਅਤੇ ਫਸਲ ਦੀ ਗੁਣਵੱਤਾ ਮੁਤਾਬਿਕ ਕੀਮਤ ਅਦਾ ਕਰੇਗਾ। ਅਗਰ ਕੋਈ ਸੌਦਾ ਉਸ ਲਈ ਘਾਟੇਮੰਦ ਹੋਵੇਗਾ ਤਾਂ ਉਹ ਅਜੇਹਾ ਸੌਦਾ ਨਹੀਂ ਕਰੇਗਾ। ਫਿਰ ਤੈਅ ਕੀਮਤ ਉੱਤੇ ਫਸਲ ਬਿਨਾਂ ਗੁਣਵੱਤਾ ਅਤੇ ਬਜ਼ਾਰ ਦੀ ਲੋੜ ਵੇਖਿਆਂ ਕੌਣ ਖਰੀਦੇਗਾ?

ਏਸੇ ਲੇਖ ਵਿੱਚ ਉਹ ਇੱਕ ਹੋਰ ਸੁਝਾਅ ਇੰਝ ਦਿੰਦੇ ਹਨ, "ਅਸਲ 'ਚ ਸੰਕਟਗ੍ਰਸਤ ਵਿਕਰੀ ਅਤੇ ਵਪਾਰ ਦੁਆਰਾ ਹੁੰਦੇ ਸ਼ੋਸ਼ਣ ਨੂੰ ਘੱਟ ਕਰਨ ਲਈ, ਬਾਜ਼ਾਰਾਂ ਨੂੰ ਖੇਤਾਂ ਦੇ ਕਰੀਬ ਲਿਆਉਣ ਦੀ ਲੋੜ ਹੈ। ਜੇਕਰ 5 ਕਿ.ਮੀ. ਦੇ ਦਾਇਰੇ 'ਚ ਬਾਜ਼ਾਰ ਉਪਲਬਧ ਕਰਵਾਇਆ ਜਾਂਦਾ ਹੈ ਤਾਂ ਇਸ ਲਈ ਭਾਰਤ 'ਚ 42 ਹਜ਼ਾਰ ਹੋਰ ਮੰਡੀਆਂ ਦੀ ਜ਼ਰੂਰਤ ਹੈ। ਏ. ਪੀ. ਐਮ. ਸੀ. ਬਾਜ਼ਾਰ ਮਾਪਦੰਡਾਂ ਤਹਿਤ ਚਲਾਉਣ ਲਈ ਨਿੱਜੀ ਖੇਤਰ ਨੂੰ ਮੰਡੀਆਂ ਦੀ ਸਥਾਪਨਾ ਦੇ ਲਈ ਸੱਦਿਆ ਜਾਣਾ ਚਾਹੀਦਾ ਹੈ। ਇਸ ਨਾਲ ਸਿਹਤ ਗੁਣਵੱਤਾ ਸੰਬੰਧੀ ਮੁਕਾਬਲੇਬਾਜ਼ੀ ਪੈਦਾ ਹੋਵੇਗੀ।"

ਇੱਕ ਪਾਸੇ ਜਨਾਬ ਖੇਤੀ ਸੁਧਾਰਾਂ ਲਈ ਨਿੱਜੀ ਖੇਤਰ (ਕਾਰਪੋਰੇਟ) ਦਾ ਅੰਨਾ ਵਿਰੋਧ ਕਰਦੇ ਹਨ ਪਰ ਉਪਰੋਕਤ ਵਿੱਚ ਕਹਿੰਦੇ ਹਨ ਕਿ ਏ. ਪੀ. ਐਮ. ਸੀ. ਬਾਜ਼ਾਰ ਮਾਪਦੰਡਾਂ ਤਹਿਤ ਚਲਾਉਣ ਲਈ ਨਿੱਜੀ ਖੇਤਰ ਨੂੰ ਮੰਡੀਆਂ ਦੀ ਸਥਾਪਨਾ ਦੇ ਲਈ ਸੱਦਿਆ ਜਾਣਾ ਚਾਹੀਦਾ ਹੈ। ਇਸ ਨਾਲ ਸਿਹਤ ਗੁਣਵੱਤਾ ਸੰਬੰਧੀ ਮੁਕਾਬਲੇਬਾਜ਼ੀ ਪੈਦਾ ਹੋਵੇਗੀ। ਅਗਰ ਗੁਣਵੱਤਾ ਅਧਾਰਿਤ ਮੁਕਾਬਲੇਬਾਜ਼ੀ ਵਾਲੀਆਂ ਮੰਡੀਆਂ ਲਈ ਨਿੱਜੀ ਖੇਤਰ ਨੂੰ ਸੱਦਿਆ ਜਾਂਣਾ ਹੈ ਤਾਂ ਇਹ ਸਰਕਾਰੀ ਰੀਫਾਰਮ ਤਰਕੀਬਾਂ ਤੋਂ ਵੱਖਰਾ ਕਿਵੇਂ ਹੈ?

ਜਨਾਬ ਸ਼ਰਮਾ ਦੇ ਲੇਖ ਵਿਚੋਂ ਇੱਕ ਹੋਰ ਸੁਝਾਅ ਸੁਣੋ, "ਅਸਲ 'ਚ ਸੰਕਟਗ੍ਰਸਤ ਵਿਕਰੀ ਅਤੇ ਵਪਾਰ ਦੁਆਰਾ ਹੁੰਦੇ ਸ਼ੋਸ਼ਣ ਨੂੰ ਘੱਟ ਕਰਨ ਲਈ, ਬਾਜ਼ਾਰਾਂ ਨੂੰ ਖੇਤਾਂ ਦੇ ਕਰੀਬ ਲਿਆਉਣ ਦੀ ਲੋੜ ਹੈ।" ਭਾਵ ਮੰਡੀ ਕਿਸਾਨ ਦੇ ਖੇਤਾਂ ਦੇ ਨੇੜੇ ਹੋਵੇ ਅਤੇ ਉਹ ਨਿੱਜੀ ਖੇਤਰ ਨੂੰ ਮੰਡੀਆ ਸਥਾਪਿਤ ਕਰਨ ਦੀ ਵਕਾਲਤ ਪਹਿਲਾਂ ਕਰ ਆਏ ਹਨ। ਕੀ ਰੱਦ ਕੀਤੇ ਤਿੰਨ ਕਾਨੂੰਨਾਂ ਵਿੱਚ ਇਸ ਦੀ ਵਿਵਸਥਾ ਨਹੀਂ ਸੀ? ਕਿਸਾਨ ਦੇ ਖੇਤ ਵਿੱਚ ਜਾ ਕੇ ਵੀ ਵਪਾਰੀ ਫਸਲ ਖਰੀਦ ਸਕਦਾ ਸੀ ਅਤੇ ਕੰਟਰੈਕਟ ਫਾਰਮਿੰਗ ਨਾਲ ਵੀ ਇਹ ਸੁਵਿਧਾ ਮਿਲਦੀ ਸੀ। ਅਗਰ ਕੁਝ ਕਮੀਆਂ ਸਨ ਤਾਂ ਸਰਕਾਰ ਸੋਧਾਂ ਕਰਨ ਨੂੰ ਵੀ ਤਿਆਰ ਸੀ ਪਰ ਸ਼ਰਮਾ ਵਰਗੇ ਵਿਦਵਾਨ ਕਿਸਾਨਾਂ ਨੂੰ ਪੁੱਠੀ ਪੱਟੀ ਵੀ ਪੜਾ੍ਹਊਂਦੇ ਹਨ ਅਤੇ ਫਿਰ ਸਰਕਾਰ ਦੀਆਂ ਜਿਹਨਾਂ ਨੀਤੀਆਂ ਨੂੰ ਰੱਦ ਕਰਦੇ ਹਨ ਉਹਨਾਂ ਨੂੰ ਆਪਣੇ ਕੀਮਤੀ ਸੁਝਾਵਾਂ ਦਾ ਹਿੱਸਾ ਵੀ ਬਣਾ ਲੈਂਦੇ ਹਨ।

ਇੱਕ ਹੋਰ ਥਾਂ ਉਹ ਇੰਝ ਲਿਖਦੇ ਹਨ, "ਦੂਜੇ ਸ਼ਬਦਾਂ 'ਚ ਖਾਧ ਪਦਾਰਥਾਂ ਦੀਆਂ ਕੀਮਤਾਂ ਨੂੰ ਘੱਟ ਬਣਾਈ ਰੱਖਣ ਦਾ ਸਾਰਾ ਬੋਝ ਕਿਸਾਨਾਂ ਨੇ ਚੁੱਕਿਆ ਹੈ, ਜਿਸ ਦਾ ਅਰਥ ਹੈ ਕਿ ਦੇਸ਼ ਨੂੰ ਸਿਰਫ਼ ਕਿਸਾਨ ਹੀ ਸਬਸਿਡੀ ਦੇ ਰਹੇ ਹਨ।"

ਕਰ ਲਓ ਗੱਲ ਕਿਸਾਨ ਹੀ ਦੇਸ਼ ਨੂੰ ਸਬਸਿਡੀ ਦੇ ਰਹੇ ਹਨ ਅਤੇ ਅੰਨ ਦੀਆਂ ਕੀਮਤਾਂ ਘੱਟ ਰੱਖ ਰਹੇ ਹਨ। ਸਰਕਾਰ ਕਿਸਾਨਾਂ ਤੋਂ ਕਣਕ ਤੇ ਝੋਨਾ ਐਮਐਸਪੀ ਦੇ ਕੇ ਖਰੀਦੀ ਹੈ। 1975 ਰੁਪਏ ਕਵਿੰਟਲ ਖਰੀਦੀ ਕਣਕ ਸਰਕਾਰ ਨੂੰ ਸਾਰੇ ਖਰਚੇ ਪਾ ਕੇ ਗਰੀਬਾਂ ਤੱਕ ਪੁੱਜਦੀ ਕਰਨ ਲਈ 2500 ਰੁਪਏ ਕਵਿੰਟਲ ਪੈਂਦੀ ਹੈ ਅਤੇ ਦੋ ਰੁਪਏ ਕਿਲੋ (200 ਰੁਪਏ ਕਵਿੰਟਲ) ਦਿੱਤੀ ਜਾਂਦੀ ਹੈ। ਕੱਢੇ ਹੋਏ ਚਾਵਲ ਸਰਕਾਰ ਨੂੰ 3500 ਰੁਪਏ ਕਵਿੰਟਲ ਪੈਂਦੇ ਹਨ ਅਤੇ ਲੋਕਾਂ ਨੂੰ 3 ਰੁਪਏ ਕਿਲੋ (300 ਰੁਪਏ ਕਵਿੰਟਲ) ਦਿੱਤੇ ਜਾਂਦੇ ਹਨ। ਇੰਝ ਸਰਕਾਰ ਹਰ ਸਾਲ ਅੰਨ ਸਬਸਿਡੀ ਉੱਤੇ 1.75 ਲੱਖ ਕਰੋੜ ਰੁਪਏ ਖਰਚਦੀ ਹੈ। ਜੋ ਕਣਕ ਸਰਕਾਰ 1975 ਰੁਪਏ ਕਵਿੰਟਲ ਲੈਂਦੀ ਹੈ ਉਸ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤ 1500 ਰੁਪਏ ਦੇ ਕਰੀਬ ਹੈ। ਯਾਦ ਰਹੇ ਅੰਤਰਰਾਸ਼ਟਰੀ ਇੱਕ ਖੁੱਲਾ ਬਜ਼ਾਰ ਹੈ ਜਿਸ ਵਿੱਚ ਕੀਮਤਾਂ ਮਿੰਟ ਮਿੰਟ ਬਦਲਦੀਆਂ ਹਨ ਅਤੇ ਇਸ ਵਿੱਚ 'ਫਿਊਚਰ' ਭਾਵ ਓਪਜ ਤੋਂ ਵੀ ਪਹਿਲਾਂ ਪੱਕੀ ਖਰੀਦ ਕਰਨ ਦੀ ਵਿਵਸਥਾ ਹੈ ਜੋ ਇੱਕ ਅੰਦਾਜ਼ 'ਚ ਕੰਟਰੈਕਟ ਫਾਰਮਿੰਗ ਵਰਗੀ ਹੈ। ਹਿ ਗੱਲ ਵੀ ਵਿਚਾਰਨ ਵਾਲੀ ਹੈ ਕਿ ਸਰਕਾਰ ਵਲੋਂ ਹਰ ਸਾਲ ਦਿੱਤੀ ਜਾਂਦੀ ਖਾਦ ਸਬਸਿਡੀ 1.32 ਬਿਲੀਅਨ ਰੁਪਏ ਦੇ ਕਰੀਬ ਹੈ। ਇਹ ਓਹੀ ਖਾਦ ਹੈ ਜੋ ਕਣਕ ਅਤੇ ਝੋਨੇ ਸਮੇਤ ਹੋਰ ਫਸਲਾਂ ਪੈਦਾ ਕਰਨ ਲਈ ਵਰਤੀ ਜਾਂਦੀ ਹੈ।

ਭਾਰਤੀ ਖੇਤੀ ਸੈਕਟਰ ਵਿੱਚ ਸੰਕਟ ਹੈ ਪਰ ਜਨਾਬ ਦਵਿੰਦਰ ਸ਼ਰਮਾ ਤੱਥਾਂ ਨੂੰ ਨਕਾਰ ਕੇ ਕਿਸਾਨਾਂ ਨੂੰ ਗ਼ਲਤ ਪੱਟੀ ਪੜਾ੍ਹ ਰਹੇ ਹਨ ਕਿ ਉਸ ਅੰਨ ਦੀਆਂ ਕੀਮਤਾਂ ਹੇਠ ਰੱਖਣ ਲਈ ਇੱਕ ਤਰਾਂ ਸਬਸਿਡੀ ਦੇ ਰਹੇ ਹਨ ਜਦਕਿ ਇਹ ਓਕਾ ਹੀ ਸੱਚ ਨਹੀਂ ਹੈ।

ਪੰਜਾਬ ਦੇ ਖੇਤੀ ਮਾਹਰਾਂ ਦੇ ਝੂਠ ਨੂੰ ਫੜਨਾ ਅਤੇ ਸਬੂਤ ਦੇ ਕੇ ਝੂਠਲਾਉਣਾ ਸੌਖਾ ਕੰਮ ਨਹੀਂ ਹੈ ਜਿਸ ਕਾਰਨ ਉਹ ਬੇਖੌਫ ਝਕਾਨੀਆਂ ਅਤੇ ਚਲਾਕੀਆਂ ਕਰੀ ਜਾ ਰਹੇ ਹਨ ਜਿਸ ਨਾਲ ਆਮ ਲੋਕ ਖਾਸ ਕਰ ਕਿਸਾਨ ਗੁੰਮਰਾਹ ਹੋ ਰਹੇ ਹਨ। ਸ: ਮਿਲਖਾ ਸਿੰਘ ਔਲਖ ਨਾਮ ਦੇ ਖੇਤੀ ਵਿਦਵਾਨ ਨੇ ਰੋਜ਼ਾਨਾ ਅਜੀਤ (ਜਲੰਧਰ) ਵਿੱਚ ਸਿਰਲੇਖ "ਕਿਸਾਨ ਵਿਰੋਧੀ ਹੀ ਹਨ ਨਵੇਂ ਖੇਤੀ ਕਾਨੂੰਨ" ਹੇਠ ਮਾਰਚ 2021 ਵਿੱਚ ਤਿੰਨ ਕਿਸ਼ਤਾਂ ਵਿੱਚ ਲੰਬਾ ਲੇਖ ਲਿਖਿਆ ਸੀ ਜਿਸ ਵਿੱਚ ਔਲਖ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਵਿੱਚ ਕੈਨੇਡੀਅਨ ਵੀਟ (ਕਣਕ) ਬੋਰਡ (ਸੀ. ਡਬਲਿਊ. ਬੀ.) ਹੈ ਜਿਸ ਅਧੀਨ ਅਗਰ ਕਿਸਾਨਾਂ ਦੀ ਕੁਝ ਜ਼ਮੀਨ ਅਣਬੀਜੀ ਰਹਿ ਜਾਵੇ ਤਾਂ ਸਰਕਾਰ ਵੀ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੰਦੀ ਹੈ। ਜਦਕਿ ਸੱਚ ਇਹ ਹੈ ਕਿ ਕੈਨੇਡਾ ਸਰਕਾਰ ਨੇ ਸਾਲ 2012 ਵਿੱਚ 'ਮਾਰਕੀਟ ਫਰੀਡਮ ਫਾਰ ਗਰੇਨ ਫਾਰਮਰਜ਼ ਐਕਟ' ਬਣਾ ਕੇ 'ਵੀਟ ਬੋਰਡ' ਖ਼ਤਮ ਕਰ ਦਿੱਤਾ ਸੀ। ਇਸ ਦਾ ਗਠਨ 1935 ਵਿੱਚ ਕੀਤਾ ਗਿਆ ਸੀ ਅਤੇ ਇਹ ਸਿਰਫ਼ਸੂਬੇ ਸਸਕਾਚਵਾਨ, ਮੈਨੀਟੋਬਾ, ਅਲਬਰਟਾ ਅਤੇ ਬੀਸੀ ਦੇ ਕੁਝ ਹਿੰਸੇ ਦੇ ਕਣਕ ਦੇ ਕਿਸਾਨਾਂ ਲਈ ਹੀ ਸੀ, ਸਾਰੇ ਕੈਨੇਡਾ ਲਈ ਨਹੀਂ ਸੀ ਅਤੇ ਅਣਬੀਜੀ ਰਹਿ ਗਈ ਜ਼ਮੀਨ ਲਈ ਮੁਆਵਜ਼ਾ ਦੇਣ ਦੀ ਕੋਈ ਵਿਵਸਥਾ ਨਹੀਂ ਸੀ।

ਜੋ ਮਾਹਰ ਆਖਦੇ ਹਨ ਕਿ ਭਾਰਤ ਵਾਧੂ ਕਣਕ ਅਤੇ ਚਾਵਲ (ਗੈਰ ਬਾਸਮਤੀ) ਐਕਸਪੋਰਟ ਕਰੇ। ਭਾਰਤੀ ਕਣਕ ਅਤੇ ਝੋਨਾ ਗੁਣਵੱਤਾ ਪੱਖੋਂ ਘਟੀਆ ਅਤੇ ਕੀਮਤ ਪੱਖੋਂ ਮਹਿੰਗਾ ਹੋਣ ਕਾਰਨ ਐਕਸਪੋਰਟ ਕਰਨਾ ਔਖਾ ਹੈ। ਕੋਲੋਂ ਸਬਸਿਡੀ ਦੇ ਕੇ ਐਕਸਪੋਰਟ ਕਰਨ ਨਾਲ ਵਿੱਤੀ ਨੁਕਸਾਨ ਹੁੰਦਾ ਹੈ। ਹਾਂ ਮਦਦ ਦੇ ਰੂਪ ਵਿੱਚ ਕਈ ਵਾਰ ਅਫਗਾਨਿਸਤਨ ਵਰਗੇ ਦੇਸ਼ਾਂ ਨੂੰ ਮੁਫਤ ਵਿੱਚ ਕਣਕ ਭੇਜੀ ਜਾਂਦੀ ਰਹੀ ਹੈ। ਅਗਰ ਵਪਾਰੀ ਖੇਤੀ ਉਦਪਾਦ ਖਰੀਦਣ ਵਕਤ ਗੁਣਵੱਤਾ ਵੇਖਦਾ ਹੈ ਤੇ ਕੁਆਲਟੀ ਵੇਖ ਕੇ ਕੀਮਤ ਦਿੰਦਾ ਹੈ ਤਾਂ ਇਸ ਵਿੱਚ ਕੁਝ ਵੀ ਗ਼਼ਲਤ ਨਹੀਂ ਹੈ ਕਿਉਂਕਿ ਉਸ ਨੇ ਜਦ ਖੇਤੀ ਉਤਪਾਦ ਬਜ਼ਾਰ ਵਿੱਚ ਵੇਚਣੇ ਹਨ ਤਾਂ ਗਾਹਕਾਂ ਨੇ ਕੁਆਲਟੀ ਵੇਖ ਕੇ  ਖਰੀਦਣੇ ਹਨ। ਇਹੀ ਕਾਰਨ ਹੈ ਕਿ ਕਿਸਾਨ ਆਗੂ ਚਾਹੁੰਦੇ ਹਨ ਕਿ ਸਰਕਾਰ ਸਾਰੇ ਖੇਤੀ ਉਤਪਾਦ ਆਪ ਖਰੀਦੇ ਅਤੇ ਸੱਭ ਫਸਲਾਂ ਲਈ ਐਮਐਸਪੀ ਵੀ ਦੇਵੇ। ਅੱਜ ਐਫਸੀਆਈ ਵੱਡੀ ਕੁਰੱਪਸ਼ਨ ਅਤੇ ਘਾਟੇ ਦਾ ਕਾਰਨ ਏਸੇ ਲਈ ਬਣੀ ਹੋਈ ਹੈ ਕਿਉਂਕਿ ਵੱਡੇ ਕਿਸਾਨ, ਆੜ੍ਹਤੀਏ ਅਤੇ ਖਰੀਦ ਅਫਸਰ ਰਲਮਿਲ ਕੇ ਘਟੀਆ ਗੁਣਵੱਤਾ ਵਾਲੀ ਕਣਕ ਅਤੇ ਝੋਨਾ ਵੀ ਪੂਰੀ ਕੀਮਤ ਉੱਤੇ ਸਰਕਾਰ ਦੇ ਖਾਤੇ ਵਿੱਚ ਪਾਈ ਜਾਂਦੇ ਹਨ। ਅਸਲ ਵਿੱਚ ਇਹ ਲੁੱਟ ਭਾਰਤ ਦੇ ਲੋਕਾਂ ਦੀ ਹੀ ਹੁੰਦੀ ਹੈ ਜਿਹਨਾਂ ਦੇ ਟੈਕਸਾਂ ਨਾਲ ਸਰਕਾਰੀ ਕੰਮਕਾਰ ਚਲਦੇ ਹਨ।

ਐਸਪੋਰਟ ਕੋਆਲਿਟੀ ਅਤੇ ਕੌਮਾਂਤਰੀ ਵਪਾਰ ਦੀ ਇੱਕ ਤਾਜ਼ਾ ਮਿਸਾਲ ਹੈ ਕੈਨੇਡਾ ਦਾ ਆਲੂ। ਕੈਨੇਡਾ ਦੇ ਪ੍ਰਿੰਸ ਅਡਵਰਡ ਆਈਲੈਂਡ ਵਿੱਚ ਆਲੂ ਇੱਕ ਪ੍ਰਮੁੱਖ ਫਸਲ ਹੈ ਅਤੇ ਕਾਫੀ ਆਲੂ ਅਮਰੀਕਾ ਨੂੰ ਵੇਚੇ ਜਾਂਦੇ ਹਨ। ਪਰ ਹੁਣ ਅਮਰੀਕਾ ਭੇਜਣਾ ਬਮਦ ਕਰ ਦਿੱਤਾ ਗਿਆ ਹੈ ਜਿਸ ਨਾਲ ਆਲੂ ਪੈਦਾ ਕਰਨ ਵਾਲੇ ਕਿਸਾਨ ਪ੍ਰੇਸ਼ਨ ਹਨ ਅਤੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾ ਰਹੇ ਹਨ। ਇਹ ਰੋਕ ਅਜੇਹੇ ਵਕਤ ਲਗਾਈ ਗਈ ਹੈ ਜਦ ਅਮਰੀਕਾ ਵਿੱਚ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਸ ਦੀ ਲਿਬਰਲ ਪਾਰਟੀ ਨਾਲ ਨੇੜਤਾ ਰੱਖਣ ਵਾਲਾ ਡੈਮੋਕਰੈਟ ਪ੍ਰਧਾਨ ਜੋਅ ਬਾਈਡਨ ਰਾਜ ਸਿੰਘਸਨ ਉੱਤੇ ਬੈਠਾ ਹੈ। ਟਰੂਡੋ ਨੇ ਸੰਸਦ ਵਿੱਚ ਕਿਹਾ ਹੈ ਕਿ ਕੈਨੇਡਾ ਨੇ ਅਮਰੀਕਾ ਨੂੰ ਪ੍ਰਿੰਸ ਅਡਵਰਡ ਆਈਲੈਂਡ ਦੇ ਆਲੂ ਵੇਚਣੇ ਬੰਦ ਕਰ ਦਿੱਤੇ ਹਨ ਭਾਵ ਸਸਪੈਂਡ ਕਰ ਦਿੱਤੇ ਹਨ ਕਿਉਂਕਿ ਅਗਰ ਅਮਰੀਕਾ ਬੈਨ ਲਗਾ ਦਿੰਦਾ ਤਾਂ ਇਸ ਨੂੰ ਚੁਕਵਾਉਣਾ ਬਹੁਤ ਮੁਸ਼ਕਲ ਹੋ ਜਾਣਾ ਸੀ। ਸਸਪੈਨਸ਼ਨ ਟਰੂਡੋ ਦੀ ਅਮਰੀਕਾ ਫੇਰੀ ਅਤੇ ਜੋਅ ਬਾਈਡਨ ਨਾਲ ਮੁਲਕਾਤ ਦੇ ਦੋ ਕੁ ਦਿਨ ਬਾਅਦ ਲਾਗੂ ਕੀਤੀ ਗਈ ਹੈ। ਟਰੂਡੋ ਮੁਤਾਬਿਕ ਬਾਈਡਨ ਨਾਲ ਮੁਲਾਕਾਤ ਮੌਕੇ ਆਲੂਆਂ ਦਾ ਮਾਮਲਾ ਵਿਚਾਰਿਆ ਗਿਆ ਸੀ। ਜਾਹਰ ਹੈ ਕਿ ਅਮਰੀਕਾ ਨੇ ਬੈਨ ਲਗਾਏ ਜਾਣ ਤੋਂ ਪਹਿਲਾਂ ਕੈਨੇਡਾ ਨੂੰ ਆਪਣੇ ਆਪ ਸਸਪੈਨਸ਼ਨ ਲਾਗੂ ਕਰਨ ਜੋਗਾ ਸਮਾਂ ਦਿੱਤਾ ਹੋਵੇਗਾ। ਇਸ ਦਾ ਕਾਰਨ ਇਹ ਦਸਿਆ ਗਿਆ ਹੈ ਕਿ ਸੂਬੇ ਦੇ ਕੁਝ ਆਲੂਆਂ ਦੇ ਖੇਤਾਂ ਵਿੱਚ 'ਪਟੇਟੋ ਵਾਰਟ' ਨਾਮ ਦੀ ਬੀਮਾਰੀ ਪਾਈ ਗਈ ਹੈ ਜਿਸ ਨੂੰ ਆਲੂਆਂ ਦੇ ਮੋਹਕੇ ਵੀ ਆਖਿਆ ਜਾ ਸਕਦਾ ਹੈ। ਇਹ ਗੁਣਵੱਤਾ ਅਤੇ ਬੀਮਾਰੀ ਰੋਕਣ ਦਾ ਮਾਮਲਾ ਹੈ। ਜਦ ਤੱਕ ਅਮਰੀਕਾ ਇਹ ਜਕੀਨ ਨਹੀਂ ਦਵਾਇਆ ਜਾਂਦਾ ਕਿ ਕੈਨੇਡਾ ਦਾ ਆਲੂ ਬੀਮਾਰੀ ਮੁਕਤ ਹੈ ਤੱਦ ਤੱਕ ਆਲੂ ਦਾ ਵਪਾਰ ਬੰਦ ਰਹੇਗਾ।

ਇੱਕ ਹੋਰ ਕੈਨੇਡਾ ਬੇਸਡ ਦੇਸੀ ਮਾਹਰ ਦੀ ਗੱਲ ਕਰਦੇ ਹਾਂ ਜਿਸ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੁੱਖਧਾਰਾ  ਦੇ ਅੰਗਰੇਜ਼ੀ ਮੀਡੀਆ ਵਿੱਚ ਕਈ ਲੇਖ ਲਿਖੇ ਹਨ। ਕੌਮੀ ਅਖ਼ਬਾਰ ਗੋਲਬ ਐਂਡ ਮੇਲ ਅਤੇ ਸੀਬੀਸੀ ਨੇ ਬੀਸੀ ਨਿਵਾਸੀ ਰਾਜੀ ਔਜਲਾ ਦੇ ਲੇਖ ਅੰਗਰਜ਼ੀ ਵਿੱਚ ਛਾਇਆ ਕੀਤੇ ਹਨ ਅਤੇ ਔਜਲਾ ਨੇ ਤਿੰਨ ਖੇਤੀ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ ਹੈ, ਨਾਲ ਹੀ ਕੈਨੇਡਾ ਦੀਆਂ ਸਿਫ਼ਤਾਂ ਕੀਤੀਆਂ ਹਨ। ਔਜਲਾ ਇੰਝ ਲਿਖਦੀ ਹੈ, "ਕੈਨੇਡਾ ਸਿਹਤਮੰਦ (ਰੋਬਾਸਟ) ਖੇਤੀ ਆਰਥਿਕਤਾ ਦਾ ਆਨੰਦ ਮਾਣ ਰਿਹਾ ਹੈ, ਸਾਡੇ ਅਕਸਰ ਵਿਚਾਰੇ ਜਾਂਦੇ ਸਪਲਾਈ ਮੈਨੇਜਮੈਂਟ ਸਿਸਟਮ ਦਾ ਸ਼ੁਕਰ ਹੈ। ਇਹ ਸਿਸਟਮ ਪੌਲਟਰੀ ਅਤੇ ਡੈਰੀ ਸੈਕਟਰ ਦੇ ਓਤਪਾਦਾਂ ਦੀ ਸਪਲਾਈ ਨੂੰ ਕਨੇਡੀਅਨ ਖ਼ਤਕਾਰਾਂ (ਲੋਕਾਂ) ਦੀ ਲੋੜ ਮੁਤਾਬਿਕ ਨਿਰਧਾਰਤ ਕਰਦਾ ਹੈ, ਇਸ ਸਮਝ ਨਾਲ ਕਿ ਅਗਰ ਕਿਸਾਨ ਵੱਧ ਪੈਦਾ ਕਰੇਗਾ ਤਾਂ ਸਟੋਰੇਜ, ਤਾਜ਼ਗੀ ਅਤੇ ਸੱਭ ਤੋਂ ਬੁਰੀ ਗੱਲ ਕਿਸਾਨ ਦੀ ਆਮਦਨ ਪ੍ਰਭਾਵਤ ਹੋਵੇਗੀ। ਨੈਸ਼ਨਲ ਏਜੰਸੀ ਇਹਨਾਂ ਓਤਪਾਦਾਂ ਦਾ ਲੋੜ ਦੇ ਆਧਾਰ ਉੱਤੇ ਸੂਬਿਆਂ ਨੂੰ ਕੋਟਾ ਅਲਾਟ ਕਰਦੀ ਹੈ।" ਜਾਹਰ ਹੈ ਕਿ ਰਾਜੀ ਔਜਲਾ ਕੈਨੇਡਾ ਦੇ 'ਸਪਲਾਈ ਮੈਨੇਜਮੈਂਟ' ਸਿਸਟਮ ਦੀਆਂ ਸਿਫਤਾਂ ਕਰਦੀ ਹੈ ਜੋ ਡੈਰੀ, ਪੌਲਟਰੀ ਅਤੇ ਕੁਝ ਹੋਰ ਖੇਤਰਾਂ ਉੱਤੇ ਲਾਗੂ ਹੈ। ਇਹ ਉਤਪਾਦ ਨਾ ਸਰਕਾਰ ਖਰੀਦਦੀ ਹੈ ਅਤੇ ਇਹਨਾਂ ਉੱਤੇ ਐਮਐਸਪੀ ਹੀ ਦਿੰਦੀ ਹੈ। ਡੈਰੀ (ਦੁੱਧ) ਦਾ ਉਤਪਾਦਨ ਕੰਟਰੋਲ ਕਰਨ ਲਈ ਕੈਨੇਡੀਅਨ ਡੈਰੀ ਬੋਰਡ ਬਣਿਆਂ ਹੋਇਆ ਹੈ ਜੋ ਹਰ ਸੂਬੇ ਨੂੰ ਦੁੱਧ ਪੈਦਾ ਕਰਨ ਦਾ ਕੋਟਾ ਅਲਾਟ ਕਰਦਾ ਹੈ ਅਤੇ  ਸੂਬੇ ਅੱਗੋਂ ਡੈਰੀਆਂ ਲਈ ਕੋਟਾ ਅਲਾਟ ਕਰਦੇ ਹਨ। ਭਾਵ ਸਰਕਾਰੀ ਆਗਿਆ ਬਿਨਾਂ ਕੋਈ ਵੀ ਡੈਰੀ ਕਿਸਾਨ ਆਪਣੀ ਮਰਜ਼ੀ ਨਾਲ ਦੁੱਧ ਵਾਲੀਆਂ ਗਊਆਂ ਨਹੀਂ ਰੱਖ ਸਕਦਾ ਤਾਂਕਿ ਦੇਸ਼ ਵਿੱਚ ਦੁੱਧ ਦੀ ਉਪਜ ਕਾਬੂ ਹੇਠ ਰਹੇ। ਨਾ ਦੁੱਧ ਵਾਧੂ ਹੋਵੇ ਜਿਸ ਨਾਲ ਕੀਮਤ ਡਿੱਗੇਗੀ ਅਤੇ ਨਾ ਘੱਟ ਹੋਵੇ ਜਿਸ ਨਾਲ ਕੀਮਤ ਵਧੇਗੀ। ਇਹ ਹੈ ਕੈਨੇਡਾ ਦੀ ਸਪਲਾਈ ਮੈਨੇਜਮੈਂਟ ਜੋ ਦੁੱਧ, ਆਂਡੇ ਅਤੇ ਮੁਰਗੇ ਪਾਲਣ ਉੱਤੇ ਲਾਗੂ ਹੈ।

ਅਗਰ ਇਹ ਕਨੇਡੀਅਨ ਸਿਸਟਮ ਚੰਗਾ ਹੈ ਤਾਂ ਭਾਰਤ ਵਿੱਚ ਵੀ 'ਸਪਲਾਈ ਮੈਨਜਮੈਂਟ' ਸਿਸਟਮ ਲਾਗੂ ਕਰਨ ਦੀ ਮੰਗ ਕਰੋ। ਅੰਨਾ ਕੀ ਭਾਲੇ ਦੋ ਅੱਖਾਂ? ਸਰਕਾਰ ਝੱਟ ਸਹਿਮਤ ਹੋ ਜਾਵੇਗੀ ਅਤੇ ਸੂਬਿਆਂ ਨੂੰ ਕਣਕ, ਝੋਨਾ ਅਤੇ ਹੋਰ ਫਸਲਾਂ ਦਾ ਕੋਟਾ ਅਲਾਟ ਹੋ ਜਾਵੇਗਾ। ਓਵਰ ਪ੍ਰੋਡਕਸ਼ਨ ਰੁਕ ਜਾਵੇਗੀ ਅਤੇ ਕੌਮੀ ਖਜ਼ਾਨੇ ਦੀ ਬਰਬਾਦੀ ਵਿੱਚ ਵੱਡੀ ਕਮੀ ਆਵੇਗੀ। ਖਰਾਬ ਹੋ ਰਹੇ ਵਾਧੂ ਅੰਨ ਦੇ ਭੰਡਾਰਾਂ ਵਿੱਚ ਕਾਠ ਮਾਰਿਆ ਧੰਨ ਵਿਕਾਸ ਦੇ ਕੰਮ ਲਈ ਉਪਲਭਦ ਹੋ ਜਾਵੇਗਾ। ਭਾਰਤ ਨੂੰ ਦੀਵਾਲੀਆ ਕਰਨ ਦੀ ਬੱਦਨੀਤ ਰੱਖਣ ਵਾਲੇ ਕਥਿਤ ਖੇਤੀ ਮਾਹਰ ਭੰਲਭੁਸਾ ਪੈਦਾ ਕਰਨ ਲਈ ਉਦਾਹਰਣਾ ਹੋਰ ਦਿੰਦੇ ਹਨ ਅਤੇ ਭਾਰਤ ਲਈ ਕੁਰਸਤਾ ਹੋਰ ਦੱਸਦੇ ਹਨ।

-ਖ਼ਬਰਨਾਮਾ #1157, ਨਵੰਬਰ 26-2021

 


ਪੰਜਾਬ ਵਿੱਚ ਖੇਤੀ ਸਮੱਸਿਆਵਾਂ ਅਤੇ ਇਹਨਾਂ ਦੇ ਹੱਲਾਂ ਬਾਰੇ ਘੜੂਸਾਂ ਛੱਡਣ ਵਾਲਾ ਮਾਹਰ ਡਾ: ਗਿਆਨ ਸਿੰਘ

- ਬਲਰਾਜ ਦਿਓਲ (Email:Balrajdeol@rogers.com)

ਪ੍ਰਸਿਧ ਅਰਥਸ਼ਾਸਤਰੀ ਡਾ: ਸਰਦਾਰਾ ਸਿੰਘ ਜੌਹਲ ਨੂੰ ਛੱਡ ਕੇ  ਪੰਜਾਬ ਦੇ ਬਹੁਤੇ ਖੇਤੀ-ਸ਼ਾਸਤਰੀ ਅਤੇ ਕਥਿਤ ਮਾਹਰ 'ਬਲਦੀ ਉੱਤੇ ਤੇਲ' ਪਾਉਣ ਦਾ ਕੰਮ ਕਰ ਰਹੇ ਹਨ। ਕਥਿਤ ਕਿਸਾਨ ਅੰਨਦੋਲਨ ਦੌਰਾਨ ਤਾਂ ਕਈਆਂ ਨੇ ਇਸ ਪਹਿਲਾਂ ਹੀ ਕੁਰਾਹੇ ਪਏ ਅੰਨਦੋਲਨ ਦੀਆਂ ਗੁੰਜਲਾਂ ਹੋਰ ਵਧਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਆਮ ਕਿਸਾਨ ਵੀ ਜਾਣਦਾ ਹੈ ਕਿ ਝੋਨੇ ਦੀ ਫਸਲ ਹੋਰ ਫਸਲਾਂ ਦੇ ਮੁਕਾਬਲੇ ਕਾਫੀ ਵੱਧ ਪਾਣੀ ਮੰਗਦੀ ਹੈ ਅਤੇ ਪੰਜਾਬ ਦਾ ਪਾਣੀ ਆਏ ਦਿਨ ਥੱਲੇ ਜਾ ਰਿਹਾ ਹੈ। ਪਰ ਪੰਜਾਬ ਵਿੱਚ ਕੁਝ ਅਜੇਹੇ ਮਾਹਰ ਵੀ ਬੈਠੇ ਹਨ ਜੋ ਰਪੋਰਟਾਂ ਲਿਖ ਕੇ ਦਾਅਵੇ ਕਰਦੇ ਹਨ ਕਿ ਝੋਨਾ ਲਗਾਉਣਾ ਨਾਲ ਪਾਣੀ ਦੀ ਖਪ਼ਤ ਵਿੱਚ ਬਹੁਤਾ ਵਾਧਾ ਨਹੀਂ ਹੁੰਦਾ।

ਜਿਸ ਤਰਾਂ ਦਹਿਸ਼ਤਗਰਦੀ ਦੇ ਦੌਰ ਵਿੱਚ ਮਰਹੂਮ ਲੇਖਿਕ ਜਸਵੰਤ ਸਿੰਘ ਕੰਵਲ 'ਬੱਲੇ ਮੁੰਡਿਓ ... ਬੱਲੇ ਸ਼ੇਰੋ' ਕਰਦਾ ਹੁੰਦਾ ਸੀ ਓਸੇ ਤਰਾਂ ਪੰਜਾਬ ਦੇ ਬਹੁਤੇ ਖੇਤੀ ਮਾਹਰ ਅੱਜ 'ਬੱਲੇ ਕਿਸਾਨੋ ... ਬੱਲੇ ਸ਼ੇਰੋ' ਦਾ ਰਾਗ ਅਲਾਪ ਰਹੇ ਹਨ। ਨਾ 'ਬੱਲੇ ਮੁੰਡਿਓ ... ਬੱਲੇ ਸ਼ੇਰੋ' ਵਿਚੋਂ ਕੁਝ ਸੁਖਦ ਨਿਕਲਿਆ ਸੀ ਅਤੇ ਨਾ 'ਬੱਲੇ ਕਿਸਾਨੋ ... ਬੱਲੇ ਸ਼ੇਰੋ' ਵਿੱਚੋਂ ਕੁਝ ਨਿਕਲਣ ਦੀ ਆਸ ਹੈ।

'ਬੱਲੇ ਕਿਸਾਨੋ ... ਬੱਲੇ ਸ਼ੇਰੋ' ਆਖਣ ਵਾਲੇ ਬਹੁਤੇ ਮਾਹਰ ਖੇਤੀ ਸੈਕਟਰ ਸਮੇਤ ਭਾਰਤ ਦੀ ਆਰਥਿਕਤਾ ਦਾ ਹੋਰ ਸਰਕਾਰੀਕਰਨ ਚਾਹੁੰਦੇ ਹਨ। ਕਈ ਤਾਂ ਚੀਨ ਦੀ ਤਰੱਕੀ ਦੀਆਂ ਉਦਹਰਣਾ ਦਿੰਦੇ ਨਹੀਂ ਥੱਕਦੇ ਪਰ ਇਹ ਨਹੀਂ ਦੱਸਦੇ ਕਿ ਚੀਨ ਵਿੱਚ ਕਿਸ ਕਿਸਮ ਦਾ ਨਿਜਾਮ ਹੈ? ਚੀਨ ਦੀ ਆਰਥਿਕਤਾ ਦਾ ਕਾਫੀ ਹੱਦ ਤੱਕ ਨਿੱਜੀਕਰਨ ਹੋ ਚੁੱਕਾ ਹੈ ਅਤੇ ਚੀਨ ਵਿੱਚ ਵੀ ਕਈ ਅਰਬਾਂਪਤੀ ਪੈਦਾ ਹੋ ਗਏ ਹਨ ਪਰ ਚੀਨ ਦੇ ਲੋਕ ਅਤੇ ਰਾਜਸੀ ਢਾਂਚਾ ਪੂਰੀ ਤਰਾਂ ਇੱਕ ਪਾਰਟੀ ਦੀ ਤਾਨਾਸ਼ਾਹੀ ਹੇਠ ਹੈ।

ਇਹ ਮਾਹਰ ਭਾਰਤ ਵਿੱਚ ਇਸ ਦੇ ਵਿਪਰੀਤ (ਓਲਟਾ) ਸਿਸਟਮ ਲੋਚਦੇ ਹਨ ਜਿਸ ਵਿੱਚ ਲਿਖਣ, ਬੋਲਣ, ਭੌਂਕਣ, ਵਿਰੋਧ ਕਰਨ ਅਤੇ ਭੰਨਤੋੜ ਕਰਨ ਦੀ ਅਜ਼ਾਦੀ ਅਮਰੀਕਾ ਨਾਲੋਂ ਵੀ ਵੱਧ ਹੋਵੇ ਪਰ ਆਰਥਿਕ ਸਿਸਟਮ ਸਮਾਜਵਾਦੀ ਹੋਵੇ। ਪ੍ਰੋਡਕਸ਼ਨ, ਖਰੀਦ,  ਸਟੋਰੇਜ, ਵਿਤਰਣ, ਰੁਜ਼ਗਾਰ, ਨਿਵੇਸ਼ ਅਤੇ ਹੋਰ ਸੇਵਵਾਂ ਆਦਿ ਦੇ ਸਾਰੇ ਸਾਧਨ ਸਰਕਾਰ ਹੇਠ ਹੋਣ। ਕੀਮਤਾਂ ਸਰਕਾਰ ਡੰਡੇ ਨਾਲ ਕਾਬੂ ਰੱਖੇ ਅਤੇ ਸਾਰੇ ਵਿਸ਼ੇਸ਼ ਵਰਗਾਂ ਨੂੰ ਸਰਕਾਰ ਉਹ ਕੁਝ ਦੇਵੇ ਜੋ ਕੁਝ ਉਹ ਮੰਗਣ। ਹਰ ਪਾਸੇ ਯੂਨੀਅਨਾਂ ਹੋਣ ਅਤੇ ਯੂਨੀਅਨਾਂ ਨੂੰ ਮੋਟੀਆਂ ਤਨਖਾਹਾਂ, ਸੱਭ ਸਹੂਲਤਾਂ ਤੇ ਮੋਟੀਆਂ ਪੈਨਸ਼ਨਾਂ ਮਿਲਣ। ਸੋਸ਼ਲ ਸਟੈਟਸ ਵੱਡਾ ਰੱਖਣ ਲਈ ਹਰ ਕਿਸੇ ਕੋਲ ਨੌਕਰ-ਚਾਕਰ ਹੋਣ ਪਰ ਦੇਸ਼ ਵਿੱਚ ਕੋਈ ਗਰੀਬ-ਗੁਰਬਾ ਨਾ ਹੋਵੇ ਅਤੇ ਸੱਭ ਬਰਾਬਰ ਹੋਣ। ਦੇਸ਼ ਵਿਚੋਂ ਕੁਰੱਪਸ਼ਨ ਦਾ ਪੂਰੀ ਤਰਾਂ ਖਾਤਮਾ ਹੋ ਜਾਵੇ ਪਰ ਸੋਸ਼ਲ ਸਟੈਟਸ ਵਿੱਚ ਤਨਖਾਹ ਤੋਂ ਇਲਾਵਾ 'ਉਪਰੋਂ ਵੱਡੀ ਰਕਮ' ਬਣਦੀ ਦੱਸਣ ਦਾ ਵੀ ਹੱਕ ਹੋਵੇ। ਸਰਕਾਰ ਪ੍ਰਦੂਸ਼ਣ ਪੂਰੀ ਤਰਾਂ ਖ਼ਤਮ ਕਰੇ ਪਰ ਕਿਸਾਨਾਂ ਨੂੰ ਫਸਲੀ ਰਹਿੰਦ-ਖੁੰਹਦ ਨੂੰ ਅੱਗ ਲਗਾਉਣ ਤੋਂ ਨਾ ਰੋਕਿਆ ਜਾਵੇ। ਇੰਡਸਟਰੀ ਵਾਲੇ ਚਾਹੁੰਦੇ ਹਨ ਕਿ ਉਹਨਾਂ ਨੂੰ ਕੜੀ ਘੋਲਣ ਦਾ ਹੱਕ ਹੋਵੇ।  ਪੁਰਾਣੇ ਉਦਯੋਗ, ਪੁਰਾਣੇ ਵਾਹਨ ਅਤੇ ਪੁਰਾਣੇ ਟਰੈਕਟਰ ਚੱਲਦੇ ਰਹਿਣ ਪਰ ਹਵਾ ਵਿੱਚੋਂ ਧੂੰਆਂ ਖਤਮ ਕਰ ਦਿੱਤਾ ਜਾਵੇ। ਪਬਲਿਕ ਵੰਡ ਪ੍ਰਨਾਲੀ ਰਾਹੀਂ ਸੱਭ ਨੂੰ ਮੁਫ਼ਤ ਵਾਂਗ ਸਸਤਾ ਅਨਾਜ, ਕੱਪੜਾ ਅਤੇ ਹੋਰ ਸਮਾਨ ਮਿਲੇ ਪਰ ਕਿਸਾਨਾਂ ਨੂੰ 23 ਫਸਲਾਂ ਦੀ ਕੀਮਤ ਅਤੇ ਖਰੀਦ ਗਰੰਟੀ ਦਿੱਤੀ ਜਾਵੇ। ਕਿਸਾਨ ਜੋ ਜੀ ਚਾਹੇ ਬੀਜਣ ਅਤੇ ਜੋ ਜੀ ਚਾਹੇ ਨਾ ਬੀਜਣ ਪਰ ਦੇਸ਼ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ। ਸਰਕਾਰਾਂ ਬਿਜਲੀ, ਪਾਣੀ ਅਤੇ ਹੋਰ ਬਹੁਤ ਕੁਝ ਮੁਫਤ ਦੇਣ ਪਰ ਟੈਕਸ ਨਾ ਲਗਾਉਣ। ਅਜੇਹੇ ਮਾਹਰ ਇੱਕ ਇੱਕ ਮਿਆਨ ਵਿੱਚ ਦੋ ਦੋ ਤਲਵਾਰਾਂ ਵੀ ਚਾਹੁੰਦੇ ਹਨ ਅਤੇ ਇਹ ਸ਼ਰਤ ਵੀ ਲਗਾਉਂਦੇ ਹਨ ਕਿ ਮਿਆਨ ਪਾਟਣਾ ਨਹੀਂ ਚਾਹੀਦਾ।

ਪੰਜਾਬ ਵਿੱਚ ਖੇਤੀ ਸਮੱਸਿਆਵਾਂ ਅਤੇ ਇਹਨਾਂ ਦੇ ਹੱਲਾਂ ਬਾਰੇ ਘੜੂਸਾਂ ਛੱਡਣ ਵਾਲਾ ਇੱਕ ਅਜੇਹਾ ਮਾਹਰ ਡਾ: ਗਿਆਨ ਸਿੰਘ ਸਾਬਕਾ ਪ੍ਰੋਫੈਸਰ, ਅਰਥ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਹੈ। ਜਨਾਬ ਜੀ ਅਕਸਰ ਅਮਰੀਕਾ ਵਿੱਚ ਵੀ ਕਾਫ਼ੀ ਸਮਾਂ ਬਿਤਾਉਂਦੇ ਹਨ।

ਆਪਣਾ ਨੁਕਤਾ ਸਿੱਧ ਕਰਨ ਲਈ ਖੁੱਲੇ ਅਰਥਚਾਰੇ, ਸਮਾਜਵਾਦੀ ਅਰਥਚਾਰੇ ਅਤੇ ਵਿਚ-ਵਿਚਾਲੇ ਵਾਲੇ ਅਰਥਚਾਰਿਆਂ ਦੇ ਉੱਚੇ ਅਤੇ ਨੀਵੇਂ ਬਿੰਦੂਆਂ ਦੇ ਲੋੜ ਮੁਤਾਬਿਕ ਹਵਾਲੇ ਦੇਣਾ ਇਹਨਾਂ ਦੀ ਆਦਤ ਹੀ ਨਹੀਂ ਬਣ ਗਈ ਸਗੋਂ ਇਹ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ ਪਰ ਇਹ ਨਹੀਂ ਦੱਸਦੇ ਕਿ ਇਹਨਾਂ ਅਰਥਚਾਰਿਆਂ ਨੂੰ ਇਕੋ ਸਮੇਂ ਇੱਕ ਦੇਸ਼ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ? ਇਹਨਾਂ ਦੀਆਂ ਆਪਾ ਵਿਰੋਧਤਾਈਆਂ ਦਾ ਕੀ ਹੱਲ ਹੈ?

ਇੱਕ ਸਿਸਟਮ ਡੀਮਾਂਡ ਐਂਡ ਸਪਲਾਈ ਵਿੱਚ ਸਤੁੰਲਨ ਡੰਡੇ ਨਾਲ ਲਿਆਉਂਦਾ ਹੈ ਅਤੇ ਦੂਜਾ 'ਖੁੱਲੇ ਵਹਾਅ' ਨਾਲ। ਦੋਵਾਂ ਵਿੱਚ ਆਪਣੀ ਕਿਸਮ ਦੇ ਦੋਸ਼ ਹਨ ਅਤੇ ਆਪਣੀ ਕਿਸਮ ਦੇ ਗੁਣ ਹਨ ਪਰ ਸੱਭ ਦੇ ਦੋਵੇਂ ਹੱਥੀਂ ਲੱਡੂ ਦੇਣ ਵਾਲਾ ਸਿਸਟਮ ਕਿਹੜਾ ਹੈ?

ਪਿਛਲੇ ਦਿਨੀਂ ਇੱਕ ਖੋਜ ਪਰਚਾ "ਐਨਵਾਇਰਨਮੈਂਟ ਇੰਪੈਕਟਸ ਆਫ ਗਰਾਊਂਡਵਾਟਰ ਇਰੀਗੇਸ਼ਨ ਇਕੌਨਮੀ: ਏ ਕੇਸ ਸਟੱਡੀ ਆਫ ਇੰਡੀਅਨ ਪੰਜਾਬ" ਦੇ ਨਾਮ ਹੇਠ  ਛਪਿਆ ਹੈ। ਇਸ ਦੇ ਲੇਖਿਕ ਕੀਰਤੀ ਜੈਨ ਅਤੇ ਸੁੱਚਾ ਸਿੰਘ ਗਿੱਲ ਹਨ। ਇਸ ਵਿੱਚ ਪੰਜਾਬ ਦੀ ਖੇਤੀ ਨੂੰ ਦਰਪੇਸ਼ ਕਈ ਮੁਸ਼ਕਲਾਂ, ਖਾਦਾਂ, ਦਵਾਈਆਂ ਤੇ ਖੇਤੀ ਵਿੱਚ ਮਸ਼ੀਨਰੀ ਦੀ ਵਧ ਰਹੀ ਵਰਤੋਂ ਦੇ ਲਾਭ-ਹਾਣ, ਖੇਤੀ ਉਪਜ ਦੀ ਘਟ ਰਹੀ ਗੁਣਵੱਤਾ, ਪਾਣੀ ਦੀ ਵਧ ਰਹੀ ਕਿੱਲਤ, ਵਾਤਾਵਰਣ ਅਤੇ ਜ਼ਮੀਨ ਦੀ ਸਿਹਤ ਉੱਤੇ ਪੈ ਰਹੇ ਬੁਰੇ ਅਸਰ ਆਦਿ ਦੇ ਮੁੱਦੇ ਵਿਚਾਰੇ ਗਏ ਹਨ। 25-30 ਸਫ਼ੇ ਦੀ ਇਸ ਰਪੋਰਟ ਦੇ ਅੰਤ 'ਚ ਉਪਰੋਕਤ ਸੱਭ ਬਾਰੇ ਜਾਗਰੂਕਤਾ ਅਤੇ ਐਜੂਕੇਸ਼ਨ ਦੀ ਗੱਲ ਕੀਤੀ ਗਈ ਹੈ।

ਜਨਾਬ ਡਾ: ਗਿਆਨ ਸਿੰਘ ਨੇ ਇਸ ਰਪੋਰਟ ਬਾਰੇ ਇੱਕ ਲੇਖ ਪੰਜਾਬੀ ਪਰਚੇ ਟ੍ਰਿਬਿਊਨ (ਚੰਡੀਗੜ੍ਹ) ਵਿੱਚ ਲਿਖਿਆ ਹੈ। ਇਸ ਲੇਖ ਵਿੱਚ ਡਾ: ਗਿਆਨ ਸਿੰਘ ਇਸ ਰਪੋਰਟ ਦੇ ਤਕਰੀਬਨ ਹਰ 'ਡਾਇਗਨੋਜ਼' ਨਾਲ ਵਿੰਗ-ਵਲ਼ ਪਾ ਕੇ ਸਹਿਮਤੀ ਦਿੰਦੇ ਹਨ ਪਰ ਅੰਤ ਵਿੱਚ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਦੀਆਂ ਨਸੀਅਤਾਂ ਨੂੰ ਬੇਅਰਥ ਦੱਸ ਕੇ ਨਕਾਰ ਦਿੰਦੇ ਹਨ।

ਰਪੋਰਟ ਵਿੱਚ ਮੁਸ਼ਕਲਾਂ ਦੀ ਕੀਤੀ ਗਈ ਨਿਸ਼ਾਨਦੇਹੀ (ਡਾਇਗਨੋਜ਼) ਨਾਲ ਸਹਿਮਤ ਹਨ ਪਰ ਹੱਲ ਦੇ ਸੁਝਾਵਾਂ ਨਾਲ ਨਹੀਂ। ਚਲੋ ਇਸ ਨੁਕਤੇ ਬਾਰੇ ਨਾ ਸਹਿਮਤ ਹੋਣ ਦਾ ਵੀ ਉਹਨਾਂ ਨੂੰ ਹੱਕ ਹੈ ਪਰ ਅਗਰ ਉਹ ਮੁਸ਼ਕਲਾਂ ਬਾਰੇ ਸਹਿਮਤ ਹਨ ਤਾਂ ਇਹਨਾਂ ਦੇ ਹੱਲ ਬਾਰੇ ਤਾਂ ਕੁਝ ਦੱਸਣਾ ਬਣਦਾ ਸੀ। ਜਨਾਬ ਡਾ: ਗਿਆਨ ਸਿੰਘ ਤੋੜਾ ਏਥੇ ਸੁੱਟਦੇ ਹਨ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਸਰਕਾਰਾਂ, ਖਾਸ ਕਰਕੇ ਕੇਂਦਰ ਸਰਕਾਰ ਕਰੇ। ਕਿਵੇਂ ਕਰੇ ਇਸ ਬਾਰੇ ਵੀ ਇੱਕ ਅੱਖਰ ਨਹੀਂ ਲਿਖਿਆ। ਇਹ ਤਾਂ ਥੂੜ੍ਹ ਵਿੱਚ ਟੱਟੂ ਭਜਾਉਣ ਵਾਲੀ ਗੱਲ ਹੈ।

ਕੀਰਤੀ ਜੈਨ ਅਤੇ ਸੁੱਚਾ ਸਿੰਘ ਗਿੱਲ ਦੀ ਇਸ ਰਪੋਰਟ ਵਿੱਚ ਵਿਚਾਰੇ ਗਏ ਕੁਝ ਨੁਕਤੇ ਇੰਝ ਹਨ। ਇਹ ਨੁਕਤੇ ਇਸ ਤਰਤੀਬ ਵਿੱਚ ਨਹੀਂ ਹਨ ਜਿਸ ਵਿੱਚ ਹੇਠ ਦਿੱਤੇ ਜਾ ਰਹੇ ਹਨ। ਸਾਰੀ ਰਪੋਰਟ ਅੰਗਰੇਜ਼ੀ ਵਿੱਚ ਹੈ ਅਤੇ ਹੇਠ ਪੰਜਾਬੀ ਵਿੱਚ ਦਿੱਤੇ ਨੁਕਤੇ ਹੂਅਬਹੂ ਤਰਜਮਾ ਨਹੀਂ ਹਨ ਸਗੋਂ ਨੁਕਤਿਆਂ ਦੀ ਭਾਵਨਾ ਦੀ ਤਰਜਮਾਨੀ ਕਰਦੇ ਹਨ।

1) ਇਸ ਸਟੱਡੀ ਵਿੱਚ ਸਰਕਾਰੀ ਸਰੋਤਾਂ ਅਤੇ ਅਦਾਰਿਆਂ ਦੀਆਂ ਰਪੋਰਟਾਂ ਦਾ ਡੈਟਾ ਵੀ ਵਰਤਿਆ ਗਿਆ ਹੈ ਜਿਸ ਨੂੰ ਰਪੋਰਟ ਵਿੱਚ ਸੈਕੰਡਰੀ ਡੈਟਾ ਦਾ ਨਾਮ ਦਿੱਤਾ ਗਿਆ। ਸੈਕੰਡਰੀ ਡੈਟਾ ਦੀ ਵਰਤੋਂ ਖਾਦਾਂ, ਪੈਸਟੇਸਾਈਡਜ਼ ਅਤੇ ਫਾਰਮ ਮਸ਼ੀਨਰੀ ਦੇ ਪੈਟਰਨ ਦੀ ਟੋਹ ਲਗਾਉਣ ਲਈ ਕੀਤਾ ਗਿਆ।

ਸਿੱਧੀ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਦੇ 4 ਜ਼ਿਲਿਆਂ ਵਿੱਚ 320 ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਸਟੱਡੀ ਵਿੱਚ ਇਸ ਨੂੰ ਪ੍ਰਾਈਮਰੀ ਡੈਟਾ ਦਾ ਨਾਮ ਦਿੱਤਾ ਗਿਆ ਹੈ। ਪ੍ਰਾਈਮਰੀ ਡੈਟਾ ਦੀ ਵਰਤੋਂ ਪ੍ਰਤੀ ਏਕੜ ਖਾਦਾਂ ਅਤੇ ਕੈਮੀਕਲ ਦਵਾਈਆਂ ਦੀ ਉਪਯੋਗਤਾ ਅਤੇ ਖਰਚੇ ਦਾ ਕਿਆਸ ਲਗਾਉਣ ਲਈ ਕੀਤੀ ਗਈ ਹੈ।

2) ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨਾਲ 71% ਸਿੰਚਾਈ ਹੁੰਦੀ ਹੈ। 1.4 ਮਿਲੀਅਨ ਟਿਊਬਵੈੱਲ ਲੱਗ ਹੋਏ ਹਨ ਅਤੇ 91% ਟਿਊਬਵੈੱਲ ਬਿਜਲੀ ਸਬਸਿਡੀ ਨਾਲ ਚੱਲਦੇ ਹਨ।

3) ਸੂਬੇ ਦੇ ਖੇਤੀ ਹੇਠਲੇ ਰਕਬੇ ਦਾ 84% ਹਿੱਸਾ ਕਣਕ-ਝੋਨੇ ਦੇ ਫਸਲੀ ਚੱਕਰ ਹੇਠ ਹੈ।

4) ਕਣਕ ਅਤੇ ਝੋਨੇ ਦਾ ਫਸਲੀ ਚੱਕਰ ਸੂਬੇ ਵਿੱਚ ਖਾਦਾਂ ਅਤੇ ਫਸਲੀ ਦਵਾਈਆਂ ਦੀ ਵਰਤੋਂ ਦਾ 81% ਹਿੱਸਾ ਖਾਂਦਾ ਹੈ।

5) ਕਣਕ ਅਤੇ ਝੋਨੇ ਦੇ ਫਸਲੀ ਚੱਕਰ ਕਾਰਨ ਜ਼ਮੀਨ ਦੀ ਗੁਣਵੱਤਾ ਘੱਟ ਰਹੀ ਹੈ। ਆਰਗੈਨਿਕ ਕਾਰਬਨ ਤੇ ਹੋਰ ਤੱਤ ਘਟ ਰਹੇ ਹਨ ਅਤੇ ਜ਼ਮੀਨ ਦਾ ਪੀਐੱਚ ਲੈਵਲ ਬਦਲ ਰਿਹਾ ਹੈ। ਜ਼ਮੀਨ ਦੀ ਗੁਣਵੱਤਾ ਘੱਟਣ ਨਾਲ ਖਾਦਾਂ ਦੀ ਉਪਯੋਗਤਾ ਘਟ ਰਹੀ ਹੈ ਜਿਸ ਦਾ ਉਪਜ (ਝਾੜ) ਉੱਤੇ ਬੁਰਾ ਅਸਰ ਪੈ ਰਿਹਾ ਹੈ।

6) ਨਾਈਟਰੋਜਨ ਅਧਾਰਿਤ ਖਾਦਾਂ ਅਤੇ ਪੈਟੇੇਸਾਈਡਜ਼ (ਰਸਾਇਣਕ ਦਵਾਈਆਂ) ਦੀ ਵਰਤੋਂ ਵਧਣ ਨਾਲ ਉਪਜ ਦੀ ਗੁਣਵੱਤਾ ਘਟ ਰਹੀ ਹੈ ਅਤੇ ਗਰਾਂਊਡ ਵਾਟਰ ਵਿੱਚ ਜ਼ਹਿਰੀਲਾ ਮਾਦਾ (ਟੌਕਸੇਸਿਟੀ) ਵਧਣ ਨਾਲ ਮਾਰੂ ਬੀਮਾਰੀਆਂ ਜਿਵੇਂ ਭਰੂਣ-ਰੋਗ, ਕੈਂਸਰ, ਕਿਡਨੀ ਫੇਹਲ ਹੋਣਾ, ਗ੍ਰਭਪਾਤ ਹੋਣਾ ਅਤੇ ਸ਼ਕਰਰੋਗ (ਡਾਇਬਟੀਜ਼) ਵਗੈਰਾ ਵਿੱਚ ਵਾਧਾ ਹੋ ਰਿਹਾ ਹੈ।

7) ਰਪੋਰਟ ਮੁਤਾਬਿਕ ਸਾਲ 2017 ਵਿੱਚ ਗਰਾਊਂਡ ਵਾਟਰ ਇਰੀਗੇਸ਼ਨ ਲਈ ਵਰਤੇ ਜਾਂਦੇ ਪਾਣੀ ਦਾ ਸਾਲਾਨਾ ਡੈਫੇਸਟ (ਘਾਟਾ) 14 ਬਿਲੀਅਨ ਕਿਊਬਿਕ ਮੀਟਰ ਸੀ। 1997 ਵਿੱਚ ਟਿਊਵੈਲਾਂ ਲਈ ਮੁਫ਼ਤ ਬਿਜਲੀ ਦਿੱਤੇ ਜਾਣ ਨਾਲ ਗਰਾਊਂਡ-ਵਾਟਰ ਦੀ ਵਰਤੋਂ ਹੋਰ ਵਧ ਗਈ ਹੈ। 1975 ਤੋਂ 2017 ਤੱਕ ਗਰਾੳਂੂਡ ਵਾਟਰ ਟੇਬਲ ਦੋਗੁਣ ਤੋਂ ਵੀ ਹੇਠ ਚਲੇ ਗਿਆ ਹੈ। ਪੰਜਾਬ ਦੇ ਜਿਹਨਾਂ ਬਲਾਕਾਂ ਵਿੱਚ ਝੋਨਾ ਵੱਧ ਲਗਾਇਆ ਜਾਂਦਾ ਹੈ ਉਹਨਾਂ ਵਿੱਚ ਵਾਟਰ ਟੇਬਲ ਹੋਰ ਵੀ ਹੇਠ ਗਿਆ ਹੈ। ਗਰਾਊਂਡ-ਵਾਟਰ ਦੀ ਹੋ ਵਰਤੋਂ ਸਸਟੇਨਬਲ ਨਹੀਂ ਹੈ ਭਾਵ ਪਾਣੀ ਘਟਦਾ ਜਾ ਰਿਹਾ ਹੈ ਜਿਸ ਦਾ ਖੇਤੀ ਉੱਤੇ ਬੁਰਾ ਅਸਰ ਪਵੇਗਾ। ਇਸ ਮਾਤਰਾ ਵਿੱਚ ਵਰਤੋਂ ਲਗਾਤਾਰ ਜਾਰੀ ਨਹੀਂ ਰਹਿ ਸਕਦੀ ਕਿਉਂਕਿ ਪਾਣੀ ਘਟਦਾ ਜਾ ਰਿਹਾ ਹੈ।

8) 1960 ਵਿੱਚ ਪੰਜਾਬ ਵਿੱਚ ਖਾਦਾਂ ਦੀ ਖ਼ਪਤ 5 ਹਜ਼ਾਰ ਟੰਨ ਸੀ ਜੋ 2017 ਵਿੱਚ 2 ਮਿਲੀਅਨ ਟੰਨ ਹੋ ਗਈ। 1975 ਵਿੱਚ ਭਾਰਤ ਦੀ ਕੁੱਲ ਪੈਸਟੇਸਾਈਡਜ਼ ਦੀ 8% ਵਰਤੋਂ ਪੰਜਾਬ ਵਿੱਚ ਹੁੰਦੀ ਸੀ ਜੋ ਸਾਲ 2000 ਵਿੱਚ 16% ਹੋ ਗਈ ਅਤੇ ਹੁਣ ਕੁਝ ਘਟ ਰਹੀ ਹੈ।

9) ਇਸ ਰਪੋਰਟ ਮੁਤਾਬਿਕ ਖਾਦਾਂ ਅਤੇ ਪੈਸਟੇਸਾਈਡਜ਼ ਦੀ ਵਰਤੋਂ ਫਸਲ ਦੀ ਉਪਜ ਉੱਤੇ ਬੁਰੇ ਅਸਰ ਤੋਂ ਬਿਨਾਂ ਵੀ ਘਟਾਈ ਜਾ ਸਕਦੀ ਹੈ। ਝੋਨੇ ਲਈ ਖਾਦਾਂ ਦੀ ਵਰਤੋਂ 18% ਅਤੇ ਪੈਸਟੇਸਾਈਡਜ਼ ਦੀ ਵਰਤੋਂ 24% ਘਟਾਈ ਜਾ ਸਕਦੀ ਹੈ। ਬਾਕੀ ਸਾਰੇ ਪੈਮਾਨੇ ਓਸੇ ਤਰਾਂ ਰਹਿਣ ਤਾਂ ਝੋਨੇ ਲਈ ਪ੍ਰਤੀ ਏਕੜ 28 ਕਿਲੋ ਖਾਦ ਦੀ ਬਚਤ ਅਤੇ 380 ਰੁਪਏ ਪ੍ਰਤੀ ਏਕੜ ਕੈਮੀਕਲ ਦਵਾਈਆਂ ਦੀ ਖਪਤ ਘਟਾਈ ਜਾ ਸਕਦੀ ਹੈ। ਏਸੇ ਤਰਾਂ ਕਣਕ ਲਈ ਖਾਦਾਂ ਦੀ ਵਰਤੋਂ 20% ਅਤੇ ਕੈਮੀਕਲ ਦਵਾਈਆਂ ਦੀ ਖਪਤ 32% ਘਟਾਈ ਜਾ ਸਕਦੀ ਹੈ। ਰਪੋਰਟ ਮੁਤਾਬਿਕ ਇਸ ਨਾਲ ਝਾੜ ਉੱਤੇ ਬੁਰਾ ਅਸਰ ਨਹੀਂ ਪਵੇਗਾ ਪਰ ਇਸ ਨਾਲ ਕਿਸਾਨ ਦਾ ਖਰਚਾ ਘਟੇਗਾ ਅਤੇ ਵਾਤਾਵਰਣ (ਸਮੇਤ ਜ਼ਮੀਨ) ਉੱਤੇ ਮਾਰੂ ਅਸਰ ਵੀ ਘਟੇਗਾ।

10) ਇਸ ਰਪੋਰਟ ਮੁਤਾਬਿਕ ਸਾਲ 2017-18 ਦੌਰਾਨ ਪੰਜਾਬ ਵਿੱਚ ਮਿੱਟੀ ਦੇ ਜੋ ਸੈਂਪਲ ਟੈਸਟ ਕੀਤੇ ਗਏ ਸਨ ਉਹਨਾਂ ਮੁਤਾਬਿਕ ਆਰਗੈਨਿਕ ਕਾਰਬਨਜ਼ ਦੀ ਕਮੀ 90% ਪਾਈ ਗਈ ਸੀ ਜਦਕਿ ਨਾਈਟਰੋਜਨ ਦੀ ਕਮੀ ਸਿਰਫ਼ 4% ਸੀ। ਆਰਗੈਨਿਕ ਕਾਰਬਨਜ਼ ਨਾਲ ਮਿੱਟੀ ਦੀ ਨਾਈਟਰੋਜਨ ਸਪਲਾਈ ਯੋਗਤਾ (ਕਪੈਸਟੀ) ਵਧਦੀ ਹੈ। ਪੰਜਾਬ ਵਿੱਚ ਨਾਈਟਰੋਜਨ ਖਾਦਾਂ (ਯੂਰੀਆ) ਦੀ ਖਪਤ ਵਧ ਰਹੀ ਹੈ ਪਰ ਮਿੱਟੀ ਵਿੱਚ 'ਨਾਈਟਰੋਜਨ ਸਪਲਾਈ ਕਪੈਸਟੀ' ਬਹੁਤ ਘਟ ਗਈ ਹੈ ਕਿਉਂਕਿ  ਆਰਗੈਨਿਕ ਕਾਰਬਨਜ਼ ਨੂੰ ਵਧਾਉਣ ਦਾ ਕੋਈ ਚਾਰਾ ਨਹੀਂ ਕੀਤਾ ਜਾ ਰਿਹਾ। ਆਰਗੈਨਿਕ ਢੇਰ ਦੀ ਵਰਤੋਂ ਵਧਾਉਣ ਅਤੇ ਫਸਲੀ ਰਹਿੰਦ-ਖੁੰਹਦ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਆਰਗੈਨਿਕ ਕਾਰਬਨਜ਼ ਵਿੱਚ ਵਾਧਾ ਹੁੰਦਾ ਹੈ। ਇਸ ਦੇ ਓਲਟ ਫਸਲੀ ਰਹਿੰਦ-ਖੁੰਹਦ (ਨਾੜ, ਪਰਾਲੀ ਵਗੈਰਾ) ਨੂੰ ਸਾੜਨ ਨਾਲ ਆਰਗੈਨਿਕ ਕਾਰਬਨਜ਼ ਦਾ ਘਾਟਾ ਪੈਂਦਾ ਹੈ, ਜ਼ਮੀਨ ਨੂੰ ਉਪਜਾਊ ਬਣਾਉਣ ਵਾਲੇ ਬੈਕਟੀਰੀਅਜ਼ ਤੇ ਜੀਵ ਵੀ ਮਰਦੇ ਹਨ ਅਤੇ ਵਾਤਾਵਰਣ ਪਲੀਤ ਹੁੰਦਾ ਹੈ। ਖਾਦਾਂ ਦੀ ਵਰਤੋਂ ਵਧਾਉਣ ਦੇ ਬਾਵਜੂਦ ਇਹਨਾਂ ਦੀ ਉਪਯੋਗਤਾ ਘਟ ਰਹੀ ਹੈ ਭਾਵ ਫਸਲੀ ਝਾੜ ਵਿੱਚ ਮੁਕਬਲਤਨ ਵਾਧਾ ਨਹੀਂ ਹੋ ਰਿਹਾ। ਪੰਜਾਬ ਦੀ ਜ਼ਮੀਨ ਵਿੱਚ ਕਈ ਮਾਈਕਰੋ-ਤੱਤ ਵੀ ਘਟਦੇ ਜਾ ਰਹੇ ਹਨ ਜਿਸ ਨਾਲ ਉਪਜ ਦੀ ਗੁਣਵੱਤਾ ਘਟ ਰਹੀ ਹੈ।

11) ਇੱਕ ਟੰਨ ਪਰਾਲੀ ਸਾੜਨ ਨਾਲ ਪੰਜ ਕਿਲੋ ਤੋਂ ਵਧ ਨਾਈਟਰੋਜਨ, 2 ਕਿਲੋ ਫਾਸਫੋਰਸ, ਇੱਕ ਕਿਲੋ ਸਲਫਰ, ਵੱਡੀ ਮਾਤਰਾ ਵਿੱਚ ਆਗੈਨਿਕ ਕਾਰਬਨਜ਼ ਅਤੇ ਹੋਰ ਤੱਤ ਸਾੜ ਦਿੱਤੇ ਜਾਂਦੇ ਹਨ। ਪੰਜਾਬ ਵਿੱਚ ਹਰ ਸਾਲ 20 ਮਿਲੀਅਨ ਟੰਨ ਪਰਾਲੀ ਸਾੜੀ ਜਾਂਦੀ ਹੈ ਜਿਸ ਤੋਂ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ।

12) ਇਸ ਰਪੋਰਟ ਨੇ ਇਕ ਹੋਰ ਅਹਿਮ ਨੁਕਤਾ ਇਹ ਦੱਸਿਆ ਹੈ। ਜਦ ਕਿਸਾਨਾਂ ਤੋਂ ਪੁੱਛਿਆ ਗਿਆ ਕਿ ਉਹ ਮਾਹਰਾਂ ਵਲੋਂ ਦਰਸਾਈ ਜਾਂ ਸਿਫਾਰਸ਼ ਕੀਤੀ ਮਾਤਰਾ ਵਿੱਚ ਖਾਦਾਂ ਅਤੇ ਦਵਾਈਆਂ ਕਿਉਂ ਨਹੀਂ ਵਰਤਦੇ ਤਾਂ 58% ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਸਿਫਾਰਸ਼ ਕੀਤੀ ਗਈ ਮਾਤਰਾ ਕਾਫ਼ੀ ਨਹੀਂ ਹੈ। ਜਦਕਿ 42% ਨੇ ਕਿਹਾ ਕਿ ਉਹਨਾਂ ਨੂੰ ਸਿਫਾਰਸ਼ ਕੀਤੀ ਮਾਤਰਾ ਸਮਝਣ ਵਿੱਚ ਦਿੱਕਤ ਆਉਂਦੀ ਹੈ। ਪੰਜਾਬ ਦੇ 60% ਕਿਸਾਨ ਫਸਲੀ ਰਹਿੰਦ-ਖੂੰਹਦ ਸਾੜਦੇ ਹਨ ਅਤੇ ਇਸ ਦੇ ਕਈ ਵੱਖ ਵੱਖ ਕਾਰਨ ਦੱਸਦੇ ਹਨ। ਪੰਜਾਬ ਵਿੱਚ ਟਰੈਕਟਰਾਂ ਦੀ ਗਿਣਤੀ ਲੋੜ ਤੋਂ ਕਾਫ਼ੀ ਵੱਧ ਦੱਸੀ ਗਈ ਹੈ ਜਿਸ ਨਾਲ ਕਿਸਾਨ ਦੀ ਲਾਗਤ ਵਧ ਜਾਂਦੀ ਹੈ ਅਤੇ ਮਸ਼ੀਨਰੀ ਦੀ ਉਪਯੋਗਤਾ ਘਟ ਜਾਂਦੀ ਹੈ।

ਜਾਹਰ ਹੈ ਕਿ ਕਿਸਾਨ ਪੂਰੀ ਤਰਾਂ ਜਾਗਰੂਕ ਨਹੀਂ ਹਨ। ਉਹਨਾਂ ਦੀਆਂ ਕੁਝ ਮਜਬੂਰੀਆਂ ਵੀ ਹੋ ਸਕਦੀਆਂ ਹਨ ਅਤੇ ਜਾਗਰੂਕਤਾ ਦੀ ਘਾਟ ਵੀ ਹੋ ਸਕਦੀ ਹੈ। ਅਜੇਹੇ ਸਾਰੇ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਇਸ ਰਪੋਰਟ ਦੇ ਅੰਤ ਵਿੱਚ ਸਿਖਲਾਈ ਤੇ ਜਾਗਰੂਕਤਾ ਦੀ ਗੱਲ ਕੀਤੀ ਗਈ ਹੈ।

ਆਪਣੇ ਲੇਖ ਵਿੱਚ ਡਾ: ਗਿਆਨ ਸਿੰਘ ਰਪੋਰਟ ਵਿਚਲੇ ਨੁਕਤਿਆਂ ਨਾਲ ਬਹੁਤ ਹੱਦ ਤੱਕ ਸਹਿਮਤ ਹੈ ਪਰ ਮੁਸਕਲਾਂ ਦਾ ਭਾਂਡਾ ਸਰਕਾਰ ਸਿਰ ਭੰਨਦਾ ਹੈ। ਡਾ: ਗਿਆਨ ਸਿੰਘ ਇੰਝ ਨੁਕਤਿਆਂ ਦੀ ਸਹਿਮਤੀ ਬਿਆਨ ਕਰਦਾ ਹੈ।

1) ਇਸ ਦੇ ਨਤੀਜੇ ਇਹ ਦੱਸਣ ਦੀ ਕੋਸ਼ਿਸ਼ ਹਨ ਕਿ ਪੰਜਾਬ ਵਿਚ ਖੇਤੀਬਾੜੀ ਵਿਧੀਆਂ ਨਾਲ਼ ਵਾਤਾਵਰਨ ਨੂੰ ਦਰੁਸਤ ਨਹੀਂ ਰੱਖਿਆ ਜਾ ਸਕਿਆ। ਉੱਚੀ ਫ਼ਸਲ ਘਣਤਾ ਅਤੇ ਖੇਤੀ ਇਨਪੁਟਸ ਦੀ ਵਰਤੋਂ ਨਾਲ਼ ਭਰਪੂਰ ਖੇਤੀਬਾੜੀ ਢਾਂਚੇ ਦੁਆਰਾ ਧਰਤੀ, ਹਵਾ, ਪਾਣੀ ਅਤੇ ਮਨੁੱਖਾਂ ਵਿਚ ਵਿਗਾੜ ਆਏ ਹਨ।

2) ਇਨ੍ਹਾਂ ਸਮੱਸਿਆਵਾਂ ਉੱਤੇ ਕਾਬੂ ਪਾਉਣ ਲਈ ਖੋਜ ਅਧਿਐਨ ਵਿਚ ਇਹ ਸਮਝਾਉਣ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਵਿਚ ਮਿੱਟੀ ਦੀ ਪਰਖ ਕਰਵਾਉਣ ਦੇ ਫ਼ਾਇਦੇ ਅਤੇ ਜੈਵਿਕ ਖਾਦਾਂ ਅਤੇ ਜੈਵਿਕ-ਕੀਟਨਾਸ਼ਕਾਂ ਦੀ ਵਰਤੋਂ ਸੰਬੰਧੀ ਜਾਗਰੂਕਤਾ ਫੈਲਾਉਣ ਦੀ ਸਖ਼ਤ ਜ਼ਰੂਰਤ ਹੈ।

3) ਇਸ ਵਿਚ ਭੋਰਾ ਵੀ ਸ਼ੱਕ ਨਹੀਂ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਦੀ ਧਰਤੀ, ਹਵਾ, ਪਾਣੀ ਅਤੇ ਆਰਥਿਕਤਾ ਵਿਚ ਵੱਡੇ ਪੱਧਰ ਉੱਪਰ ਵਿਗਾੜ ਆਏ ਹਨ ਜਿਨ੍ਹਾਂ ਦਾ ਜੀਵਾਂ ਦੀ ਜ਼ਿੰਦਗੀ ਉੱਪਰ ਮਾਰੂ ਅਸਰ ਪੈ ਰਿਹਾ ਹੈ।

4) ਕੇਂਦਰ ਸਰਕਾਰ ਨੇ ਪੰਜਾਬ ਦੁਆਰਾ ਕੇਂਦਰੀ ਅਨਾਜ ਭੰਡਾਰ ਵਿਚ ਪਾਏ ਸ਼ਾਨਦਾਰ ਯੋਗਦਾਨ ਨੂੰ ਧਿਆਨ ਵਿਚ ਰੱਖਦੇ ਹੋਏ 1973 ਤੋਂ ਖੇਤੀਬਾੜੀ ਜਿਣਸਾਂ ਦੀਆਂ ਘੱਟੋ-ਘੱਟ ਸਮਰਥਨ ਕੀਮਤਾਂ ਦੀ ਨੀਤੀ ਦੁਆਰਾ ਝੋਨੇ ਦੀ ਫ਼ਸਲ ਪੰਜਾਬ ਦੇ ਸਿਰ ਮੜ੍ਹ ਦਿੱਤੀ। ਝੋਨੇ ਦੀ ਫ਼ਸਲ ਪੰਜਾਬ ਦੀਆਂ ਖੇਤੀਬਾੜੀ-ਜਲਵਾਯੂ ਹਾਲਤਾਂ ਅਨੁਸਾਰ ਢੁਕਵੀਂ ਫ਼ਸਲ ਨਹੀਂ ਸੀ। ਉਸ ਸਮੇਂ ਸਾਉਣੀ ਦੌਰਾਨ ਮੁੱਖ ਤੌਰ ਉੱਤੇ ਕਪਾਹ-ਨਰਮਾ ਤੇ ਮੱਕੀ ਦੀਆਂ ਫ਼ਸਲਾਂ ਸਨ ਅਤੇ ਕੁਝ ਇਕ ਸ਼ਿਵਾਲਕ ਨੀਮ ਪਹਾੜੀ ਖੇਤਰਾਂ ਵਿਚ ਬਾਸਮਤੀ ਝੋਨੇ ਦੀ ਲਵਾਈ ਹੁੰਦੀ ਸੀ।

5) ਰਸਾਇਣਾਂ, ਝੋਨੇ ਲਈ 'ਛੱਪੜ ਸਿੰਜਾਈ' ਅਤੇ ਮਜਬੂਰੀਵੱਸ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਅੱਗ ਲਗਾਉਣਾ ਇੱਥੋਂ ਦੇ ਵਾਤਾਵਰਨ ਨੂੰ ਲਗਾਤਾਰ ਗੰਧਲਾ ਕਰ ਰਹੇ ਹਨ। ਅੱਜਕੱਲ੍ਹ ਪੰਜਾਬ ਦਾ ਰੋਮ ਰੋਮ ਜ਼ਹਿਰੀਲਾ ਹੋ ਚੁੱਕਿਆ ਹੈ ਜਿਸ ਕਾਰਨ ਇੱਥੇ ਰਹਿਣ ਵਾਲੇ ਜੀਵ ਅਕਸਰ ਅਣਗਿਣਤ ਖ਼ਤਰਨਾਕ ਅਤੇ ਜਾਨਲੇਵਾ ਬਿਮਾਰੀਆਂ ਦੀ ਲਪੇਟ ਵਿਚ ਆਏ ਰਹਿੰਦੇ ਹਨ।

6) ਖੋਜ ਅਧਿਐਨ 'ਗਰਾਊਂਡਵਾਟਰ ਡਿਵੈਲਪਮੈਂਟ ਇਨ ਪੰਜਾਬ' ਤੋਂ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਜਿਨ੍ਹਾਂ ਖੇਤਰਾਂ ਵਿਚ ਕਣਕ-ਝੋਨੇ ਦੀਆਂ ਫ਼ਸਲਾਂ ਬੀਜੀਆਂ/ਲਾਈਆਂ ਜਾਂਦੀਆਂ ਹਨ, ਉੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਹੇਠਾਂ ਗਿਆ ਹੈ। ਇਹ ਖੇਤਰ ਤਿੰਨ-ਚੌਥਾਈ ਤੋਂ ਵੱਧ ਹਨ। 1960-61 ਵਿਚ ਪੰਜਾਬ ਵਿਚ ਸਿਰਫ਼ 7445 ਟਿਊਬਵੈੱਲ ਸਨ ਅਤੇ ਝੋਨੇ ਦੀ ਲਵਾਈ ਕਾਰਨ ਇਨ੍ਹਾਂ ਦੀ ਗਿਣਤੀ ਹੁਣ 15 ਲੱਖ ਦੇ ਕਰੀਬ ਹੋ ਗਈ ਹੈ।

ਉਪਰੋਕਤ ਨੁਕਤੇ ਇਸ ਰਪੋਰਟ ਦਾ ਵੀ ਲੱਗਭੱਗ ਹਿੱਸਾ ਹਨ। ਪਰ ਡਾ਼: ਗਿਆਨ ਸਿੰਘ ਦਾ ਮੰਨਣਾ ਹੈ, "ਕਿਸਾਨਾਂ ਨੇ ਕੇਂਦਰ ਸਰਕਾਰ ਦਾ ਅਨਾਜ ਭੜੋਲਾ ਤਾਂ ਨੱਕੋ-ਨੱਕ ਭਰਿਆ ਪਰ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਨੇ ਪੰਜਾਬ ਦੀ ਧਰਤੀ, ਹਵਾ, ਪਾਣੀ ਅਤੇ ਆਰਥਿਕਤਾ ਵਿਚ ਵੱਡੇ ਵਿਗਾੜ ਪੈਦਾ ਕਰ ਦਿੱਤੇ।" ਭਾਵ ਸਾਰੇ ਵਿਗਾੜਾਂ ਲਈ ਕੇਂਦਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਅਤੇ ਕਿਹਾ ਕਿ ਰਪੋਰਟ ਵਿੱਚ ਪੰਜਾਬ ਦੇ ਵਿਗੜਦੇ ਵਾਤਾਵਰਨ ਲਈ ਕਿਸਾਨਾਂ ਦੀ ਅਗਿਆਨਤਾ ਨੂੰ ਕੇਂਦਰ ਬਿੰਦੂ ਬਣਾਉਣ ਦਾ ਯਤਨ ਕੀਤਾ ਗਿਆ ਹੈ।

ਆਪਣੇ ਲੇਖ ਦੇ ਅੰਤ ਵਿੱਚ ਡਾ: ਗਿਆਨ ਸਿੰਘ ਨੇ ਠੋਸ ਨੁਕਤੇ, ਸੁਝਾਓ ਜਾਂ ਹੱਲ ਪੇਸ਼ ਕਰਨ ਦੀ ਥਾਂ ਕੀਤੀ ਕਰਾਈ ਉੱਤੇ ਪਾਣੀ ਇੰਝ ਲਿਖਕੇ ਫੇਰਿਆ ਹੈ, "ਉੱਪਰਲੇ ਤੱਥਾਂ, ਉਨ੍ਹਾਂ ਦੇ ਵਿਸ਼ਲੇਸ਼ਣ ਅਤੇ ਕਿਸਾਨ ਸੰਘਰਸ਼ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ ਕਿਸਾਨ ਅਤੇ ਖੇਤੀਬਾੜੀ ਨਾਲ ਸੰਬੰਧਿਤ ਹੋਰ ਵਰਗ ਖੇਤੀਬਾੜੀ ਉਤਪਾਦਨ ਵਿਚ ਵਰਤੇ ਜਾਂਦੇ ਇਨਪੁੱਟਸ ਬਾਰੇ ਬਹੁਤ ਚੰਗੀ ਤਰ੍ਹਾਂ ਜਾਣੂ ਹਨ, ਇਸ ਲਈ ਉਨ੍ਹਾਂ ਨੂੰ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਬਾਰੇ ਨਸੀਹਤਾਂ ਕੋਈ ਵੀ ਅਰਥ ਨਹੀਂ ਰੱਖਦੀਆਂ ਹਨ। ਪੰਜਾਬ ਦੀ ਧਰਤੀ, ਹਵਾ, ਪਾਣੀ ਅਤੇ ਆਰਥਿਕਤਾ ਦੇ ਵਿਗਾੜਾਂ ਉੱਪਰ ਕਾਬੂ ਪਾਉਣ ਲਈ ਜ਼ਰੂਰੀ ਹੈ ਕਿ ਸਰਕਾਰਾਂ, ਖ਼ਾਸ ਕਰਕੇ ਕੇਂਦਰ ਸਰਕਾਰ, ਆਪਣਾ ਫਰਜ਼ ਨਿਭਾਉਣ ਤਾਂ ਕਿ ਮੁਲਕ ਦੀ ਅਨਾਜ ਸੁਰੱਖਿਆ ਖ਼ਤਰੇ ਵਿਚ ਨਾ ਪਵੇ।"

-ਖ਼ਬਰਨਾਮਾ #1150, ਅਕਤੂਬਰ 08-2021

 


isropf pflyitks

pRImIar kYQiln ivMn nMU isropf imilaf vI qy nhIN vI imilaf!

bMd kmry `c KyzI geI ‘swp vI mr jfey qy sotf vI bc jfey’ dI Kyz!

          AuntyrIE dI pRImIar kYQiln ivMn dI BfrqI PyrI df swB qoN hfeI aqy swB qoN loa puafieMt sRI drbfr sfihb PyrI irhf. ies PyrI nMU swB qoN vwD mIzIaf pbilistI imlI aqy ies dy swB qoN vwD hfeI qy loa puafieMt hox dy keI kfrn hn ijhnF dI crcf krnI bxdI hY. ies crcf df muwK kfrn pRImIar kYQiln ivMn df isrPL iljLbIan (smilMgI) hoxf nhIN hY sgoN vwzf kfrn smilMgI sLfdI krvfeI hoxf hY. ies mfmly ivwc jnvrI 16-2005 dy hukmnfmf df hvflf vI idwqf jFdf irhf hY. Es smyN dy sRI akfl qKLq sfihb dy jQydfr igafnI joigMdr isMG vydFqI vloN jfrI kIqf igaf hukmnfmf iswKF nMU smilMgI sLfdIaF dy kfnMUnIkrn df smrQn nf krn dI pRyrnf idMdf hY. aqy nfl hI smilMgI sLfdIaF nMU isK mirXfdf dy Elt aqy bImfr mfniskqf dI pdfiesL dwisaf igaf hY. kI ies dI rosLnI ivwc smilMgI sLfdI dy iksy vI DfrnI nMU isropf idwqf jfxf afpxy afp hI mirXfdf dy Elt nhIN ho jFdf hY?

          bhuq sfry AuntyrIE invfsI jo pRImIar df ivroD krdy hn, AuhnF dy ivroD df kfrn nf pRImIar df smilMgI hoxf hY aqy nf smilMgI sLfdI dI DfrnI hoxf hY. AuhnF dy ivroD sdf kfrn nvF sYks slybs hY ijs nMU bhuq sfry mfpy iewk pfsy Aumr anUkUl nhIN smJdy aqy dUjy pfsy smilMgqf nMU jfiejL TihrfAux, pRcfrn aqy AusLfhq krn vflf smJdy hn. keI EntyrIE vfsI sUby dy grosrI storF rfhIN sLrfb (vfeIn aqy bIar) dI ivkrI df vI ivroD krdy hn aqy sUby dy sLrfb dy TyikaF qoN BMg dI sMBfvI ivkrI vI AuhnF nMU gLLlq idsLf vwl cuwikaf kdm jfpdI hY. bIar aqy vfeIn dI ivkrI df afgfjL qF pRImIar ny Kud afp 6 boqlF vflI bIar dI pytI KrId ky bhuq mfx nfl kIqf sI.

          ieh gwl vI iDafn dyx vflI hY ik AuntyrIE dy bhuq sfry iswK, Kfskr iswK afgU sLrfb, bIar, BMg aqy nisLaF dI ivkrI bfry dohry mfpdMz rwKdy hn. agr pMjfb ivwc sLrfb aqy nisLaF dI ivkrI dI gwl hovy qF bfdlF nMU pfxI pI pI ky koisaf aqy ijLLMmyvfr Tihrfieaf jFdf hY. pr jd gwl AuntyrIE ivwc iehnF nisLaF dI vD rhI vrqoN aqy ivkrI dI hovy qF mOn vrq rwK ilaf jFdf hY. pMjfb ivwc QF QF Tyky Kuwlx qF bhuq mfVI gwl hY pr agr AuntyrIE ivwc grosrI storF qoN vI alkohl imly qF koeI gwl nhIN. afpxI afmdn vDfAux vfsqy pMjfb srkfr vI sLrfb dI ivkrI pRmot krnf cfhuMdI hY aqy AuntyrIE srkfr vI iehI krnf cfhuMdI hY. eyQy qF lokF nMU afkrsLq krn vfsqy TyikaF dI tohr vI ‘PfeIb stfr’ vflI hY. BFq BFq dIaF alkohlk zirMkF bnfAux dy nusiKaF vfly glOsI qsvIrF vfly mYgjLIn vI iehnF TyikaF ivcoN muPLq imldy hn. kMm EhI pr bfdlF df kIqf inMidaf jFdf hY aqy kYQiln ivMn df kIqf slfihaf jFdf hY.

          kYQiln ivMn dI Bfrq PyrI sLurU hox qoN bhuq pihlF hI ‘isropf pflyitks’ sLurU ho geI sI. pRImIar df dPLqr jfxdf sI ik musLkl pysL afvygI ijs kfrn bhu-pwKI ivcfr vtFdry hoey sn. slfhkfrF aqy ivcoilaF dy vI keI lyar iewko smyN kMm kr rhy sn. sRI drbfr sfihb PyrI nMU muZlI ietnyrI qoN alwg rwiKaf igaf sI. eyQoN qwk ik pRImIar ny 27 jnvrI nMU Bfrq vfsqy jhfjL cVHnf sI aqy 26 jnvrI nMU gxqMqr idvs mOky torFto dy BfrqI kONslyt ivwc iqrMgf lihrfAux dI rsm ipwCoN bolidaF pRImIar ny Bfrq PyrI df ijLkr kridaF idwlI, muMbeI, hYdrfbfd aqy cMzIgVH df ijLkr qF kIqf pr aMimRqsr PyrI dI sUh nf lwgx idwqI.

          30 jnvrI svyry jd pRImIar df zYlIgysLn ajy ibsqiraF df inwG hI mfx irhf hovygf, aKLbfr ihMdosfn tfeImjL dy muwK pMny `qy ieh KLbr Cfieaf ho cuwkI sI ik drbfr sfihb PyrI mOky pRImIar nMU isropf nhIN idwqf jfvygf. ies KLbr ivwc ieh qwQ sLRomxI kmytI pRDfn jQydfr avqfr isMG mwkV aqy sRI akfl qKLq dy jQydfr igafnI gurbcn isMG dy ibafnF dy aDfr `qy pRkfsLq kIqf igaf sI. ies df pRImIar dy zYlIgysLn, jo sLfm nMU aMimRsqr vfsqy PlfeIt PVn vflf sI, `qy kI asr hoieaf? ieh Auh afp hI dwsx qF cMgf hovygf. eynf kihxf hI vfjib hovygf ik slfhkfrF aqy ivcoilaF dI doV lwg geI sI. kIqI krfeI KUh Kfqy pYNdI jfpdI sI. PyrI BfvyN vpfrk sI pr isropf lYx `qy vpfr vDfAux nfloN ikqy vwD jLor lwg cuwkf sI aqy hux hor lwgx dy asfr pYdf ho gey sn.

          ieh sLfied pihlI vfr sI jd iqMn pRspr ivroDI qfkqF ivckfr Gwto Gwt iek ihwq dI sFJ pYdf ho geI sI ijs df pRImIar dI ‘isropf pflyits’ nMU lfB ho irhf sI. iehnF iqMn qfkqF qoN ibnF pRImIar df zYlIgysLn aqy ies dy Edfly iekwTf ho cuwikaf vpfrI vrg vI BfvyN isropf lYx vfsqy awzI cotI df jLor lgf irhf sI pr ieh ‘iqMn ivroDI qfkqF’ dy ihwq df rl jfxf vDyry kfrgr sI.

          iehnF iqMnF ivcoN pihlI qfkq AuhnF KfilsqfnI guwtF dI hY jo pRImIar df hr pwKoN smrQn krdy hn. pRImIar tYks vDfey, sLrfb vDfey, syvfvF Gtfey, iensLorYNs kMpnIaF nMU lokF dI luwt dI afigaf dyvy, lokF nfl vfady vPf nf kry, kurpsLn dy dosL lwgx, lokF df DMn brbfd kry, mfipaF dI slfh qoN ibnF Gfqk sYks ividaf lfgU kry, smilMgqf AuqsLfh jF jfiejL TihrfAux vflIaF nIqIaF lfgU jF hor kuJ vI ajyhf kuJ kry ijs df hor lok ivroD krdy hox, iehnF nMU ies nfl koeI mqlb nhIN hY. iehnF dy bwcy qfkq ivwc iPwt huMdy rihx aqy srkfr iehnF dI suxdI rhy, iehnF vfsqy eynf hI kfPLI hY. ies iDr dy kuJ aihm ihwsy ny pRImIar nMU isropf idwqy jfx vfsqy lfbI vI kIqI aqy nfl hI pRImIar `qy pgVI nfl motr sfeIkl clfAux dI afigaf df dbfa pfAux vfsqy vI afiKaf.

          pqf qF ieh vI lwgf hY ik kuJ KfilsqfnI gutF ny pRImIar `qy ieh dbfa pfieaf sI ik Auh afpxI BfrqI PyrI smyN bfdlF qoN dUr rhy aqy agr AuhnF nMU imlxf hI hY qF AuhnF dIaF mMgF dI gwl kry ijs nMU Auh “mnuwKI hwkF” df nfm idMdy hn.

          ieh gwl bfdlF qwk vI puwj geI sI aqy Auh jfxdy sn ik agr pRImIar AuhnF nMU nhIN imldI pr isropf dy idwqf jFdf hY qF ies ivwc nYWt lUjLr Auh hI hoxgy. ies nfl dUjI qfkq mYdfn ivwc af geI aqy Auh sI pMjfb dI akflI srkfr ijs df sRoLmxI kmytI `qy iswDf hukm cwldf hY. pqf lwgf hY ik bfdlF ny isropy dIaF sYinqF df hF pwKI huMgfrf Biraf. bfdlF nfl pRImIar dI mIitMg vI qYa ho cuwkI sI. bfdlF nMU iek PokI afs ieh vI sI aqy hY ik pRImIar AuhnF df iswK vwKvfdIaF vloN ho rhy ivroD `c AuhnF dI bFh PV skdI hY. bfdlF nMU kYnyzf ivwc KfilsqfnIaF vloN AuhnF dy mMqrIaF dIaF PyrIaF df ivroD ajy Buwilaf nhIN hY. pr Auh ieh nhIN jfxdy ik pRImIar ies mfmly ivwc kuJ vI nhIN kr skdI. cloN afs nfl hI jhfn clwdf hY. bfdlF dI afs nfl pRImIar dI isropf imlx dI afs vI hor pwkI ho geI. bfdlF nMU ies nfl AuntyrIE ivwc AuhnF dy ivroD nMU Twl pYx dI afs sI ijs nfl kdy AuhnF dI sUby dI srkfrI PyrI aqy KfilsqfnIaF dy ivroD dI sUrq ivwc sUbf srkfr df sihXog imlx dI afs  bwJdI sI. ieMJ ies mfmly ivwc KfilsqfnIaF aqy bfdlF ivckfr tkrfa dI QF ibnF gwlbfq kIiqaF hI sbwbI sihmqI sI.

          modI srkfr vpfr vDfAux vfsqy awzI cotI df jLor lgf rhI hY aqy ‘myk ieMn ieMzIaf’ AuhnF df nfhrf hY. AuntyrIE nfl Bfrq df vpfr 2 iblIan zflr df dwisaf jf irhf hY ijs ivwc hor vfDy dIaF sMBfvnfvF hn. Bfrq srkfr hr dysL qoN ienvYstmYNt aqy vpfr vDfAuxf cfhuMdI hY. Bfrq srkfr hr ivdysLI vpfrk zYlIgysLn nMU ‘vYlkm’ df sMdysL dyxf cfhuMdI hY. pMjfb ivwc BfjpfeIaF dI sihXogI srkfr hY. Bfrq srkfr ny vI afpxy vwK vwK eylcIaF rfhIN bfdl srkfr aqy sLRomxI kmytI `qy pRImIar ivMn df svfgq krn vfsqy dbfa pfieaf. ieMJ sbwb nfl modI srkfr, bfdl srkfr aqy iswK vwKvfdIaF ivckfr ies ‘iewk ihwq’ dI sFJ bx geI jo kYQiln ivMn dI ‘isropf pflyitks’ nMU rfs afAuNdI sI.

          ihMdosqfn tfeImjL dI isropf qoN nFh dI KLbr qoN bfad bfdlF nMU pfxI pI pI kosx aqy kwtVpMQIaF dI vkflq krn vfly sfbkf aYsjIpIsI skwqr mnjIq isMG klkwqf ny iewk ibafn dfg ky isropf dyx dI vkflq ies aDfr `qy kIqI sI ik isropf nf idwqy jfx nfl AuntyrIE dy iswKF nMU musLkl pysL af skdI hY. mnjIq isMG klkwqf dy smrQn nfl bfdlF nMU aihsfs ho igaf sI ik ijs iDr dI muKflPLq qoN Auh zrdy hn Auh qF isropf dyx dI vkflq kr rhI hY.

          Bfrq ivwc siQq knyzIan hfeI kimsLn aqy cMzIgVH siQq kONslyt dPqr ny vI ‘isrop pflyitks’ ivwc aihm rol adf kIqf. izputI hfeI kimsLnr aqy kONslyt jnrl lgfqfr srgm vyKy gey. pRImIar vloN awj qwk ivsfry rwKy gey iewk ilbrl isafsqdfn ny vI ies pflyits ivwc vD vD ky afpxf asr rsUK vriqaf ijs nfl subfeI ilbrlF ivwc nvIN sPbMdI dIaF sMBfvnfvF vI vD geIaF hn.

          sRI drbfr sfihb hr koeI ibnF rMg, jfq, Drm, nsl afid dy Byd qoN jf skdf hY. sRomxI kmytI pRDfn aqy jQydfr akfl qKLq ny vI iehI gwl ihMdosqfn tfeImjL nMU afKI sI. pRImIar ivMn sRI drbfr sfihb iek sLrDflU vjoN nhIN sI jf rhI. ieh PyrI kuJ ‘sfeIt sIieMg’ aqy bhuqI isafsI sI aqy isropf hfsl krn qoN ibnF ies dI isKr hfsl nhIN sI kIqI jf skdI. iksy ivdysLI vIafeIpI nMU drbfr sfihb ivwc sLRomxI kmytI vloN jI afieaF afK dyxf, jfxkfrI dy dyxI, iswKI bfry ikqfbF ByNt kr dyxIaF jF gfeIzz tUr dy dyxf sDfrn gwlF hn, asl mfmlf qF isropf dyx df hI sI.

          isropf nf dyx df ibafn dfg ky pRDfn avqfr isMG mwkV idwlI nMU iKsk gey. jQydfr igafnI gurbcn isMG ijhnF `qy ivdysLF ivcoN vI isropf dyx vfsqy dbfa pfieaf igaf sI iksy ivvfd ivwc Psx nfloN vydFqI dy 2005 dy hukm nMU shI afK ky alop ho gey sn. jQydfr igafnI gurbcn isMG `qy AuhnF lokF ny vI dbfa pfieaf sI ijhnF dy GrIN Auh kYnyzf PyrI smyN rotI pfxI Ck gey sn. pqf lwgf hY ik iewk sfbkf aYm pI ny qF igafnI gurbcn isMG aqy bfdlF dy nwk ivwc dm kIqf hoieaf sI.

          ‘isropf pflyitks’ ivwc pRImIar dI smilMgI sLfdI vwzf aiVkf sI aqy Auh afpxy spfAUjL (pfrtnr afKIey jF pqI/pqnI) jyn nMU Bfrq nfl lY ky geI sI. idwlI aqy aMimRqsr dIaF anykF qsvIrF ivwc Auh pRImIar dy nfl nfl cwldI vyKI geI. eyQoN qwk ik ‘eyk nUr Kflsf POj’ skUl dy tUr dOrfn vI Auh iek qsvIr ivwc pRImIar aqy sunIq qulI dy ipwCy KVI ivKfeI idMdI hY. pr sRI drbfr sfihb dIaF jMqk kIqIaF geIaF qsvIrF aqy kiQq isropf imlx vflI qsvIr ivcoN Auh gfieb hY. svfl pYdf huMdf hY kI ieh mihj sbwb sI jF ‘isropf pflyitks’ df ihwsf sI? dUjI sMBfvnf bhuqI jfpdI hY aqy gupq isropf dyx dI sihmqI dI sLrq df ihwsf smJI jf rhI hY.

          pRDfn avqfr isMG mwkV aqy iganI gurbcn isMG dI gYr hfjLrI ivwc bcdy aiDkfrI protokol muqfibk hyTly rYNk dy sn pr Auh vI jfhrf qOr `qy isropf nhIN sn dyxf cfhuMdy. mIzIaf rportF muqfibk sRI drbfr sfihb dy drsLn AuprMq pRImIar dI tIm nMU iek pRfeIvyt kmry ivwc lY jfieaf igaf ijwQy mIzIaf nMU vVHn dI afigaf nhIN idwqI geI. ies kmry ivwc kI hoieaf hr koeI ies nMU afpxy ihwq ivwc pysL krdf hY. pRImIar dI tIm aqy knyzIan hfeI kimsLn vloN jo qsvIr jfrI kIqI geI hY Aus ivwc isropf imlx df dfavf kIqf igaf hY. BrosyXog sUqrF muqfibk pRImIar dI PyrI dy KLqm hox qoN 20 ku imMt pihlF jQydfr mwkV ny sLRomxI kmytI aiDkfrIaF nMU Pon kr ky ‘gupq’ isropf dyx df afdysL dy idwqf sI aqy ajyhf Auh afpxI mrjLI nfl nhIN sn kr skdy ikAuNk 24 GMty pihlF Auh ajyhf nf krn df Kud ibafn dy cuwky sn. jyhf hukm jQydfr mwkV nMU aYn afKrI mOky AuproN hoieaf hoieaf, qyhf AuhnF hyTly aiDkfrIaF nMU dy idwqf.

          pqf lwgf hY ik kmry dy aMdr iksy nMU vI kYmrf afn krn dI afigaf nhIN idwqI geI aqy mIzIaf nMU bfhr rwiKaf igaf. bws iewk qsvIr jo pRImIar aqy knyzIan hfeI kimsLn ny jfrI kIqI hY, qoN ibnF hor koeI qsvIr AuplBd nhIN hY. ies qsvIr ivwc pRImIar dy gwl ivwc kysrI isropf aqy hwQ ivwc sRI drbfr sfihb dI qsvIr hY. isropf aqy qsvIr iksy ny kdoN aqy ikvyN ByNt kIqI, ies dI koeI qsvIr nhIN hY. aksr isropf idwqy jfx smyN keI qsvIrF iKwcIaF jFdIaF hn. isropf hwQ PVI KVy, pfey jfx dI rsm dOrfn aqy pfey jfx ipwCoN iPr muskrfht vflI rsmI qsvIr leI jFdI hY. ies qsvIr ivwc pRImIar nfl bhuqy Aus dy zYlIgysLn dy mYNbr hI nfl KVy hn jdik cfr sLRomxI kmytI aiDkfrI (iewk nMU Cwz ky) ipwCy Kloqy hn aqy AuhnF dy ichry isropf dyx vflI rvfieqI muskrfht nhIN dy rhy. ieMJ bMd kmry `c ‘swp vI mr jfey qy sotf vI bc jfey’ dI Kyz KyzI geI pRqIq huMdI hY. pRisD pwqrkfr jsbIr isMG pwtI ny iek rport ivwc ikhf hY ik pRImIar kYQlIn nUM pMjfb dI iewk rvfieqI puÈfk PulkfrI dyx df vI dfavf kIqf igaf sI pr sUcnf muqfbk ieh PulkfrI Auhnfˆ dy sfQI nfl lY ky afey sn. svfl pYdf huMdf hY ik kI PulkfrI ilafAux vfly isropf vI nfl lY ky afey sn?

          ies dy Elt torFto ivwc sfbkf BfrqI kONslyt jnrl aKLlysL imsLrf jd drbfr sfihb gey sn qF AuhnF nMU vI isropf ByNt kIqf igaf sI. awj vI AuhnF dI Pysbuwk `qy keI qsvIrF peIaF hn jo isropf idwqy jfx dIaF vwK vwK styjF nMU mUrqImfn krdIaF hn.

          aKbfr torFto stfr ny iliKaf hY ik ‘aOirMj kOtn rob (isropf) pRfeIvyt sYrfmnI (Bfv lokF dI awK qoN corIN) ivwc idwqf igaf. agr isropf bMd kmry ivwc idwqf igaf hY qF ieh corIN isropf idwqf jfx df pihlf rporitz kys hY pr agr nhIN idwqf igaf ijhf ky sLromxI kmtI ny dfavf kIqf hY qF ieh isropf imlx df dfavf krn df pihlf anoKf kys hY.

          isropf dyx df ivvfd BKx ipwCoN sLRomxI kmytI dy ienPrmysLn aPLsr gurbcn isMG ny mIzIaf nMU dwisaf ik kYQiln ivMn nMU isropf nhIN idwqf igaf. iewk vfr qF Aus ny iKJ ky afK idwqf ik sRI drbfr sfihb dI qsvIr aqy ikqfbF idwqIaF geIaF hn qusIN ies nMU isropf kih lvo. jd isropf vflI qsvIr df hvflf dy ky pwuiCaf igaf qF gurbcn isMG ny ikhf ik qsvIr GVI (morPz) geI hY Bfv jaflI hY. izksLnrI ivwc morPz df arQ qsvIr nMU kMipAUtr qknIk nfl bdl dyxf dwisaf igaf hY. kI hux sLRomxI kmytI dy aiDkfrI pRImIar dI tIm `qy jfalsfjLI df dosL lgf rhy hn? ieh qF svfgq nf krn aqy isropf Aukf hI nf dyx nfloN vI burf dosL hY. ieMJ pRImIar kYQiln ivMn nMU isropf imilaf vI aqy nhIN vI imilaf, dovF qrF dy klym kuJ vjLun jLrUr rwKdy hn.

          cMgf huMdf pRImIar dI pMjfb PyrI df muwK mksd vpfrk sFJ vDfAuxf hI huMdf. sfeIt-sIieMg aqy qIrQ Xfqrf nMU inwjI pwDr `qy hI rwiKaf jFdf. qIrQ Xfqrf  ivwc GolI geI isafsq nfl ieh ‘isropf pflyitks’ bx ky rih geI hY. isropf dyx jF nf dyx df pYmfnf pUrI qrF isafsI ho igaf hY.                  

-blrfj idEl

 

snmfn ipwCoN host dy ienkfrI ho jfx df kI Bfv?

          pRImIar nMU isropf dyx dy mfmly ivwc sLRomxI kmytI dy mulfjLmF ny ajyhf isropf dyx qoN ienkfr kr idwqf hY. agr aMdrKfqy idwqy snmfn ipwCoN host hI ies qoN ienkfrI ho jfvy qF kI smJIey? ies nfl ikrikrI qF ho hI jFdI hY. aksr sLfdIsLudf pwCmI dysLF dy isafsI afgU afpxy jIvn sfQI nMU nfl lY ky hI ivdysLI dOiraF `qy jFdy hn aqy pRImIar ny vI ajyhf hI kIqf sI. pRImIar dI sRI drbfr sfihb PyrI dIaF qsvIrF ivwc pRImIar dI sfQx jyn snmfn vflI qsvIr smyq iksy qsvIr ivwc ivKfeI nhIN idwqI. asIN ies sbMDI pRImIar dy dPLqr nMU ilKqI bynqI vI ByjI sI ik agr koeI ajyhI qsvIr hovy qF sfnMU Byj idwqI jfvy. pr sfnMU ajyhI koeI qsvIr pRfpq nhIN hoeI. sLRomxI kmytI dy ienPrmysLn aPLsr gurbcn isMG ny qF isropy vflI qsvIr nMU ‘morPLz’ (jfalI) dwisaf hY.

 

kI mfmlf isrPL smilMgI sLfdIaF dy hwk `c hox df hY jF ies qoN vwD[[[[[!

          smilMgI sLfdIaF df smrQk hox aqy smilMgI hox ivwc vwzf Prk hY. bhuq sfry stryt (gYr smilMgI) vI smilMgI sLfdIaF dy smrQk hn pr Auh afp smilMgI nhIN hn. eysy qrF smilMgI hox aqy smilMgI sLfdI dy DfrnI aqy azvokyt hox ivwc vI Prk hY. bhuq sfry ajyhy smilMgI hoxgy ijhnF df horF nMU pqf qwk nhIN hovygf.  pr ajyhy smilMgI joVy vI hoxgy ijhnF ny smilMgI sLfdI krvfeI hoeI hY. asIN eyQy ajyhIaF sLfdIaF nMU shI jF gLLlq hox dI crcf nhIN kr rhy. ieh AuhnF df jfqI mfmlf hY. pRImIar kYQiln ivMn zklyarz smilMgI (iljLbIan) vI hY aqy Aus ny smilMgI sLfdI vI krvfeI hoeI hY. Auh smilMgI ‘hwkF’ dI JMzf brdfr vI hY. asIN eyQy jLmInI hkIkq dI gwl kr rhy hF, gLLlq jF shI dI nhIN. sRI akfl qKLq dy jnvrI 16-2005 dy sMdysL ivwc smilMgI sLfdIaF nMU iswK mirXfdf dy ax-anUkUl hI nhIN ikhf igaf sgoN ‘bImfr mfniskqf’ dI Aupj vI dwisaf igaf hY. asIN ies nMU shI jF gLLlq nhIN afK rhy isrPL hkIkq df ijLkr kr rhy hF jo Es sMdysL ivwc drj hY. kI Auh sMdysL iswK PlsPLy dy anUkUl hY jF nhIN ies bfry asIN PYslf nhIN dy skdy, ieh qF iswK buDIjIvIaF aqy Dfrimk afgUaF dy aiDkfr Kyqr ivwc afAuNdf hY.

          Drm dI mirXfdf dy mfmly ivwc sfzy iDafn ivwc iek hor Audfhrx afAuNdI hY aqy Auh hY kYQoilk crc dI ijs df kyNdr vYtIkn hY qy pop ies df srbAuWc afgU hY. kYQoilk crc aborsLn (grBpfq) df sKLq ivroDI hY aqy ies nMU mirXfdf dy Elt smJdf hY. kYnyzf ivwc zfktr hYnrI mfrgntylr iek ajyhf zfktr sI ijs ny grBpfq df kMm crc dy ivroD dy vfbjUd ieh afK ky kIqf hY ik aOrq nMU aborsLn df hwk hY. torFto smyq ies zfktr dy kYnyzf dy sfry vwzy sLihrF ivwc ipCly 40 sflF qoN kilink hn. keI lok zfktr mfrgntylr nMU aOrqF dy hwkF df JMzfbrdfr mMndy hn aqy Auh sfl 2013 ivwc srgvfs ho cuwky hn.  crc aqy crc dy pYrokfrF vloN Aus df sdf ivroD kIqf jFdf irhf hY. hux

          svfl pYdf huMdf hY ik agr zf: mfrgntylr nobl pRsrkfr ijwq jFdy jF isafsI afgU cuxy jfx ipwCoN kYQloilk crc dy kyNdr vYtIkn cly jFdy qF kI huMdf? kI pop jF vYtIkn (AuhnF dI sLRomxI kmytI) zf: mfrgntylr nMU snmfinq kr idMdI? ies svfl df juvfb nFh ivwc hY. mfmlf kYQoilk crc dI mirXfdf dI AulMGxf df hY.

          iehnF dovF Audfhrxf ivwc mirXfdf dI prpwkqf df DrnI kOx hY? ieh PYslf pfTk kr lYx. iswK buwDIjIvI ies mfmly ivwc iswKF df mfrg drsLn kr skdy hn.

 

kI smilMgI sLfdIaF hux Dfrimk mirXfdf dy anUkUl ho geIaF hn?

          sosLl mIzIaf `qy kuJ ilbrl smrQk afK rhy hn ik smilMgI sLfdIaF df kfnMUn bx cuwkf hY aqy ieh hux lfa afPL df lYNz hY. qknIkI pwDr `qy ieh klym shI hY. pr hr dysL ivwc lfa afPL df lYNz muqibk keI cIjLF jfiejL hn pr vwK vwK Dfrimk akIdy iPr vI AuhnF nMU mfnqf nhIN idMdy.  sUr dy mfs `qy kYnyzf aqy hor keI dysLF ivc koeI pfbMdI nhIN hY pr muslmfn ies nMU afpxy afkIdy dy iPr vI iKlfPL mMndy hn. eysy qrF gAU mfs kYnyzf smyq hr pwCmI dysL ivwc AuplBd hY pr iehnF dysLF dI ihMdU vwsoN ies nMU pRvfn nhIN krdI. kYQoilk eIsfeIaF ivwc vI qlfk huMdy hn pr Drimk pwDr `qy crc qlfk, jUaf, smilMgqf aqy eIborsLn nMU mfnqf nhIN idMdf. imsfl vjoN kYnyzf ivwc zfktr mfrgntYlr sLrq rihq aborsLn df JMzf brdfr irhf hY ijs kfrn iksy vI sUrq ivwc kYQoilk crc Aus df snmfn nhIN kr skdf, Auh BfvyN nobl pRfeIjL vI ijwq jfvy.

          kYnyzf smyq hr dysL ivwc sLrfb, qMbfkU aqy hor keI nsLy kfnMUnI hn. BfvyN keI iswK sLrfb df rwJ ky pRjog krdy hn aqy kuJ iswK qMbfkU df pRjog krdy vI PVy gey hn pr iswK mirXfdf ivwc iehnF nisLaF nMU pRvfngI nhIN hY. iehnF dy kfnMUnI hox kfrn koeI ieh nhIN kih skdf ik ieh ‘lfa afPL df lYNz’ hn ijs kfrn iswKF nMU pRvfn kr lYxf cfhIdf hY. ikAuNik sLrfb iek kfnMUnI vsqU hY ies leI hr DrmI muslmfn ies nMU pRvfn nhIN kr lvygf.

          ikAuNik smilMgI sLfdIaF ‘lfa afPL df lYNz’ hn kI ies nfl vwK vwK DrmF dy adfiraF ny iehnF nMU mfnqf dy idwqI hY jF AuhnF vloN dy idwqI jfxI cfhIdI hY? kI koeI iswK Dfrimk adfrf smilMgI sLfdI (afnMd kfrj) krn dI pRvfngI dy skdf hY? rfjnIqI Kyzx vfsqy smilMgI sLfdIaF nMU pRvfn krn dIaF PokIaF gwlF krn vfly keI iml jfxgy pr kI koeI ajyhf iswK mfpf hY jo ieh kihx vfsqy iqafr hovy ik agr Aus dI aOlfd smilMgI sLfdI krn dI cfhvfn hovy qF Auh bhuq cfa nfl KusLI KusLI kr dyvygf? smilMgI sLfdI qF dUr dI gwl hY, keI kysF ivwc qF jd bwcy iksy dUjy Drm jF rMg dy sfQI nfl ipafr pING pf lYNdy hn qF bhuqy mfipaF dI hflq Krfb ho jFdI hY. kuJ bwDy-ruDy ivafh kr vI idMdy hn pr KusLI nfl krn vfly koeI ivrly hI ho skdy hn. smilMgI sLfdIaF nMU iswKF smyq sfry DrmF ivwc ‘lfa afP df lYNz’ bx jfx kfrn hI pRvfngI iml jfxI dUr dI gwl hY. ‘polItIklI kurYkt’ (rfjsI qOr `qy shI) gwlF krn vfilaF dI coKI igxqI hY pr jLmInI hkIkqF dy anUkUl gwl krn dI jLurrq vI krnI cfhIdI hY.     


hux qwk KLbrnfmf dI vYWb sfeIt nUM pfTk vyK cuwky hn

Click Here