www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

ਬੀਸੀ ਵਿੱਚ ਜੱਜ ਨੇ ਭੈਣਾਂ ਨੂੰ ਬਣਦਾ ਹੱਕ ਦੇਣ ਲਈ ਬਦਲੀ ਮੋਏ ਮਾਪਿਆਂ ਦੀ ਵਸੀਅਤ

ਬੀਸੀ (ਜੀਤ ਜਲੰਧਰੀ) :- ਨਾਹਰ ਸਿੰਘ ਅਤੇ ਨਿਹਾਲ ਕੌਰ ਲਿਟ ਭਾਰਤ ਤੋਂ ਆਏ ਕਿਸਾਨ ਪ੍ਰੀਵਾਰ ਵਿੱਚੋਂ ਸਨ ਜਿਨ੍ਹਾਂ ਨੇ ਕੈਨੇਡਾ ਆਕੇ ਬੀ.ਸੀ. ਸੂਬੇ ਵਿੱਚ ਆਪਣੇ ਸੁਪਨੇ ਨੂੰ ਸਾਕਾਰ ਕੀਤਾ। ਉਨ੍ਹਾਂ ਨੇ ਆਪਣੇ ਛੇ ਬੱਚਿਆਂ ਦਾ ਭਵਿੱਖ ਸਿਰਜਿਆ ਅਤੇ 9 ਮਿਲੀਅਨ ਡਾਲਰ ਦੀ ਪਰਿਵਾਰਕ ਸੰਪਤੀ ਬਣਾਈ। ਜਦੋਂ ਇਹ ਜੋੜਾ 2016 ਵਿਚ ਸਵਰਗਵਾਸ ਹੋ ਗਿਆ ਸੀ ਤਾਂ ਉਨ੍ਹਾਂ ਦੀ ਵਸੀਅਤ ਅਨੁਸਾਰ ਉਨ੍ਹਾਂ ਦੀਆਂ ਚਾਰ ਬੇਟੀਆਂ - ਜਸਬਿੰਦਰ ਗਰੇਵਾਲ, ਮਹਿੰਦਰ ਲਿੱਟ-ਗਰੇਵਾਲ, ਅਮਰਜੀਤ ਲਿੱਟ ਅਤੇ ਇੰਦਰਜੀਤ ਸਿੱਧੂ ਨੂੰ 150,000 ਡਾਲਰ ਹੀ ਮਿਲੇ ਸਨ, ਜੋ ਕਿ ਸਮੂਹਕ ਤੌਰ 'ਤੇ ਜਾਇਦਾਦ ਦੇ ਸੱਤ ਪ੍ਰਤੀਸ਼ਤ ਤੋਂ ਵੀ ਘੱਟ ਬਣਦੇ ਸਨ, ਜਦੋਂ ਕਿ ਬੇਟੇ ਟੈਰੀ ਲਿਟ ਅਤੇ ਕਾਸਰ ਲਿਟ ਨੂੰ 93 ਪ੍ਰਤੀਸ਼ਤ ਜਾਂ ਇਕੱਲੇ ਇਕੱਲੇ ਨੂੰ 4.2 ਮਿਲੀਅਨ ਡਾਲਰ ਮਿਲੇ ਸਨ।

ਪਿਛਲੇ ਹਫਤੇ ਬੀਸੀ ਦੀ ਸੁਪਰੀਮ ਕੋਰਟ ਵਿੱਚ ਇਹ ਵਸੀਅਤ ਪਲਟ ਦਿੱਤੀ ਗਈ ਸੀ। ਮੁਦਈਆਂ ਦੇ ਵਕੀਲ, ਟ੍ਰੇਵਰ ਟੌਡ ਨੇ ਕਿਹਾ ਕਿ ਇੱਕ ਅਜਿਹਾ ਕੇਸ ਹੈ ਜੋ ਪੁੱਤਰਾਂ ਦੀ ਤੁਲਨਾ ਵਿੱਚ ਧੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਰਕਮਾਂ ਅਤੇ ਜਾਇਦਾਦ ਦੇ ਸਮੁੱਚੇ ਮੁੱਲ ਵਿੱਚਕਾਰ ਅਸਪਸ਼ਟ ਅੰਤਰ ਦੇ ਕਾਰਨ ਮਹੱਤਵਪੂਰਣ ਹੈ।

ਫੈਸਲੇ ਤੋਂ ਬਾਅਦ ਬੀਬੀ ਅਮਰ ਲਿਟ ਨੇ ਕਿਹਾ ਕਿ ਮੈਂ ਅਤੇ ਮੇਰੀਆਂ ਸਾਰੀਆਂ ਭੈਣਾਂ ਜੱਜ ਦੇ ਫੈਸਲੇ ਤੋਂ ਖੁਸ਼ ਹਾਂ। ਅਮਰ ਲਿੱਟ ਅਤੇ ਉਸ ਦੀਆਂ ਭੈਣਾਂ ਨੇ ਇਸ ਵਸੀਅਤ ਨੂੰ ਇਸ ਅਧਾਰ 'ਤੇ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਦੇ ਮਾਪਿਆਂ ਦੀਆਂ ਰਵਾਇਤੀ ਇੰਡੋ-ਕੈਨੇਡੀਅਨ ਕਦਰਾਂ ਕੀਮਤਾਂ ਦੇ ਅਧਾਰ ਤੇ ਉਨ੍ਹਾ ਨਾਲ ਵਿਤਕਰਾ ਕੀਤਾ ਗਿਆ ਸੀ ਜੋ ਕਿ ਧੀਆਂ ਨਾਲੋਂ ਪੁੱਤਰਾਂ ਦੇ ਹੱਕ ਵਿੱਚ ਵੱਧ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਵਸੀਅਤ ਵਿੱਚ ਕੈਨੇਡੀਅਨ ਸਮਾਜ ਦੇ ਨੈਤਿਕ ਮਾਪਦੰਡਾਂ ਦੀ ਘਾਟ ਹੈ।

ਜਿਸ ਸਮੇਂ ਲਿੱਟ ਪ੍ਰੀਵਾਰ ਨੇ ਬੀ.ਸੀ ਵਿੱਚ ਆਇਆ ਤਾਂ ਉਸ ਸਮੇਂ ਬੱਚਿਆਂ ਦੀ ਉਮਰ ਤਿੰਨ ਤੋਂ 14 ਸਾਲ ਵਿਚਕਾਰ ਸੀ। ਪਿਤਾ ਨਾਹਰ ਇੱਕ ਆਰਾ ਮਿੱਲ 'ਤੇ ਕੰਮ ਕਰਦੇ ਸਨ।  ਪਰਿਵਾਰ ਨੇ ਆਖਰਕਾਰ ਵੈਨਕੂਵਰ, ਰਿਚਮੰਡ ਅਤੇ ਐਬਟਸਫੋਰਡ ਵਿੱਚ ਰਿਹਾਇਸ਼ੀ ਜਾਇਦਾਦ ਅਤੇ ਖੇਤੀ ਲਈ ਜ਼ਮੀਨ ਵੀ ਖਰੀਦੀ। ਲਿੱਟਾਂ ਦੀ ਮੌਤ ਦੇ ਸਮੇਂ, ਉਨ੍ਹਾਂ ਦੀ ਜਾਇਦਾਦ ਦਾ ਜ਼ਿਆਦਾਤਰ ਹਿੱਸਾ ਦੋ ਜਾਇਦਾਦਾਂ, ਵੈਨਕੂਵਰ ਵਿੱਚ ਪਰਿਵਾਰਕ ਘਰ ਅਤੇ ਰਿਚਮੰਡ ਵਿੱਚ ਇੱਕ 73 ਏਕੜ ਦੀ ਜਾਇਦਾਦ ਤੋਂ ਸੀ।

ਅਦਾਲਤ ਨੇ 15 ਦਿਨਾਂ ਦੀ ਸੁਣਵਾਈ ਦੌਰਾਨ ਕਿਹਾ ਕਿ ਬਚਪਨ ਦੌਰਾਨ ਭੈਣਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਲਿੰਗ ਦੇ ਕਾਰਨ ਭਰਾਵਾਂ ਦੇ ਮੁਕਾਬਲੇ ਉਨ੍ਹਾਂ ਨੂੰ ਘੱਟ ਕੀਮਤੀ ਮੰਨਿਆ ਜਾਂਦਾ ਸੀ ਅਤੇ ਉਹ ਵੀ ਖ਼ਾਸਕਰ ਉਨ੍ਹਾਂ ਦੀ ਮਾਂ ਦੁਆਰਾ।  ਜਸਟਿਸ ਈਲੇਨ ਅਦਾਇਰ ਨੇ ਆਪਣੇ ਫ਼ੈਸਲੇ ਦੇ ਕਾਰਨਾਂ ਵਿਚ ਕਿਹਾ ਕਿ ਯਾਦਾਂ ਦਾ ਕੰਡਾ ਅਤੇ ਸੱਟ ਅਜੇ ਵੀ ਉਨ੍ਹਾਂ ਨੂੰ ਯਾਦ ਹੈ ਅਤੇ ਉਨ੍ਹਾਂ ਨੇ ਮੁਕੱਦਮੇ ਦੌਰਾਨ ਇਸ ਦਾ ਸਬੂਤ ਦਿੱਤਾ ਸੀ। ਅਮਰ ਲਿਟ ਨੇ ਕਿਹਾ, "ਸਾਡੀ ਬਹੁਤੀ ਜ਼ਿੰਦਗੀ ਵਿੱਚ ਸਾਡੇ ਨਾਲ ਮਾਪਿਆਂ ਵੱਲੋਂ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਮੇਰੇ ਭਰਾਵਾਂ ਨੇ ਮਾਪਿਆਂ ਦੀ ਸਾਰੀ ਤਾਰੀਫ਼ ਅਤੇ ਵਾਹਵਾ ਖੱਟੀ ਕਿਉਂਕਿ ਉਹ ਲੜਕੇ ਸਨ ਅਤੇ ਸਾਨੂੰ ਬਹੁਤ ਜ਼ਿਅਦਾ ਸੰਘਰਸ਼ ਕਰਨਾ ਪਿਆ।"

ਫੈਸਲੇ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮਾਂ-ਪਿਓ ਵੱਲੋਂ ਉਨ੍ਹਾਂ ਦੀ ਜ਼ਿੰਦਗੀ ਦੌਰਾਨ ਭੈਣਾਂ ਨਾਲੋਂ ਪੁੱਤਰਾਂ ਨੂੰ "ਮਹੱਤਵਪੂਰਨ" ਤੋਹਫ਼ੇ ਅਤੇ ਲਾਭ ਵੀ ਦਿੱਤੇ ਗਏ ਸਨ। ਸਾਰੇ ਭੈਣ-ਭਰਾ ਫਾਰਮ 'ਤੇ ਕੰਮ ਕਰਦੇ ਸਨ, ਪਰ ਲੜਕੀਆਂ ਨੇ ਗਵਾਹੀ ਦਿੱਤੀ ਕਿ ਉਹ ਘਰੇਲੂ ਕੰਮਾਂ ਲਈ ਵੀ ਜ਼ਿੰਮੇਵਾਰ ਸਨ। ਮਾਪਿਆਂ ਵੱਲੋਂ ਇਕ ਭਰਾ ਨੂੰ ਛੱਡਕੇ, ਅਣਵਿਆਹੇ ਬੱਚਿਆਂ ਤੋਂ ਆਪਣੀ ਆਮਦਨ  ਨੂੰ ਖੇਤੀ ਦੇ ਕੰਮ ਵਿਚ ਵਾਪਸ ਕਰਨ ਦੀ ਉਮੀਦ ਕੀਤੀ ਜਾਂਦੀ ਸੀ। ਇਹ ਛੋਟ ਸਿਰਫ਼ ਕਾਸਰ ਲਿਟ ਨੂੰ ਸੀ ਅਤੇ ਉਹ ਆਪਣੀ ਤਨਖਾਹ ਆਪਣੇ ਕੋਲ ਰਖਦਾ ਸੀ। ਇਕ ਭੈਣ, ਇੰਦਰਜੀਤ, ਫਾਰਮ ਤੋਂ ਬਾਹਰ ਕੰਮ ਕਰ ਰਹੀ ਸੀ, ਪਰ ਉਸ ਤੋਂ ਵੀ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਪਣੀ ਰੁਜ਼ਗਾਰ ਦੀ ਆਮਦਨੀ ਪਰਿਵਾਰਕ ਕਾਰੋਬਾਰ ਨੂੰ ਉਪਲਬਧ ਕਰਵਾਏਗੀ। ਧੀਆਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਕੰਮ ਦੀ ਤਨਖਾਹ ਦੀ ਕੁਰਬਾਨੀ "ਜਾਇਦਾਦ ਅਤੇ ਖੇਤ ਦੇ ਕੰਮਾਂ ਦੀ ਰੀੜ ਦੀ ਹੱਡੀ" ਬਣੀ ਸੀ। ਅਮਰ ਲਿਟ ਨੇ ਕਿਹਾ ਕਿ ਬਚਪਨ, ਕਿਸ਼ੋਰ ਸਾਲਾਂ ਅਤੇ ਜਵਾਨ ਬਾਲਗ ਜ਼ਿੰਦਗੀ ਦੌਰਾਨ ਅਸੀਂ ਆਪਣੇ ਭਰਾਵਾਂ ਦੇ ਨਾਲ-ਨਾਲ ਉਸ ਫਾਰਮ 'ਤੇ ਕੰਮ ਕੀਤਾ ਅਤੇ ਅਸੀਂ ਆਪਣੇ ਮਾਪਿਆਂ ਦੀ ਜਾਇਦਾਦ ਬਣਾਉਣ ਵਿਚ ਮਦਦ ਕੀਤੀ ਹੈ। ਜਦੋਂ ਬਜ਼ੁਰਗ ਲਿਟ ਜੋੜੇ ਦੀ ਸਿਹਤ ਵਿਗੜਦੀ ਗਈ ਤਾਂ ਇਹ ਧੀਆਂ ਹੀ ਸਨ, ਖ਼ਾਸਕਰ ਦੋ ਵੱਡੀਆਂ ਭੈਣਾਂ, ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਦੇਖਭਾਲ ਅਤੇ ਸੰਭਾਲ ਕੀਤੀ ਸੀ। ਅਮਰ ਲਿਟ ਨੇ ਕਿਹਾ ਕਿ ਵਸੀਅਤ ਨੂੰ ਸੁਣ ਕੇ ਬੜੀ  ਨਿਰਾਸ਼ਾ ਹੋਈ ਸੀ ਜਦਕਿ ਅਸੀਂ ਅਨੁਮਾਨ ਲਗਾ ਰਹੇ ਸੀ ਕਿ ਸਾਡੇ ਮਾਪੇ ਇਸ ਸਮੇਂ ਸਾਨੂੰ ਪਛਾਣ ਲੈਣਗੇ ਪਰ ਵਸੀਅਤ ਸੁਣਕੇ ਸਭ ਕੁਝ ਖ਼ਤਮ ਹੋ ਗਿਆ ਸੀ ਅਤੇ ਇਹ ਬਹੁਤ ਮੁਸ਼ਕਲ ਅਤੇ ਭਾਵਨਾਤਮਕ ਤੌਰ 'ਤੇ ਮਰੇਰ ਸਮੇਤ ਸਾਰੀਆਂ ਭੇਣਾ ਲਈ ਬੜਾ ਦੁਖਦਾਈ ਸਮਾਂ ਸੀ। ਉਨ੍ਹਾਂ ਦੇ ਭਰਾ ਟੈਰੀ, ਜੋ ਵਸੀਅਤ ਦੇ ਕਾਰਜਕਾਰੀ ਸਨ, ਨੇ ਗਵਾਹੀ ਦਿੱਤੀ ਕਿ 2006 ਤੋਂ 2012 ਦੇ ਵਿਚਕਾਰ, ਉਸਨੇ ਆਪਣੇ ਮਾਪਿਆਂ ਨੂੰ ਵਸੀਅਤ ਬਦਲਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਦੇ ਪਿਤਾ ਤਾਂ ਤਿਆਰ ਸਨ, ਪਰ ਉਸਦੀ ਮਾਂ ਨਹੀਂ ਸੀ ਮੰਨੀ। ਦੋਵੇਂ ਭਰਾ ਸਹਿਮਤ ਹੋਏ ਕਿ ਉਨ੍ਹਾਂ ਦੇ ਮਾਂ-ਪਿਓ ਆਪਣੀਆਂ ਧੀਆਂ ਪ੍ਰਤੀ ਆਪਣੀਆਂ "ਨੈਤਿਕ ਜ਼ਿੰਮੇਵਾਰੀਆਂ" ਨੂੰ ਪੂਰਾ ਕਰਨ ਵਿੱਚ ਅਸਫਲ ਰਹੇ, ਪਰ ਵਿਚੋਲਗੀ ਦੇ ਬਾਵਜੂਦ, ਦੋਵੇਂ ਧਿਰਾਂ ਇਸ ਜਾਇਦਾਦ ਨੂੰ ਕਿਵੇਂ ਵੰਡਿਆ ਜਾਣਾ ਸੀ ਇਸ ਬਾਰੇ ਸਹਿਮਤ ਨਹੀਂ ਹੋ ਸਕੀਆਂ ਸਨ।

ਮਾਣਯੋਗ ਜੱਜ ਨੇ ਫੈਸਲਾ ਦਿੱਤਾ ਕਿ ਧੀਆਂ ਦੇ ਹਿੱਸੇ ਵਿੱਚ ਵਾਧਾ ਪੁੱਤਰਾਂ ਦੁਆਰਾ ਪ੍ਰਾਪਤ ਕੀਤੇ ਤੋਹਫ਼ਿਆਂ ਅਤੇ ਲਾਭਾਂ, ਮਾਪਿਆਂ ਉੱਤੇ ਪੁਰਾਣੀ ਸਭਿਆਚਾਰਕ ਕਦਰਾਂ ਕੀਮਤਾਂ ਦੇ ਪ੍ਰਭਾਵ ਅਤੇ ਧੀਆਂ ਦੇ ਆਪਣੇ ਮਾਪਿਆਂ ਦੀ ਦੇਖਭਾਲ ਵਿੱਚ ਪਾਏ ਯੋਗਦਾਨ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਜੱਜ ਅਦੈਰ ਨੇ ਫੈਸਲਾ ਦਿੱਤਾ ਕਿ ਚਾਰ ਧੀਆਂ ਵਿੱਚੋਂ ਹਰੇਕ ਧੀ ਨੂੰ 1.35 ਮਿਲੀਅਨ ਡਾਲਰ ਅਤੇ ਦੋ ਪੁੱਤਰਾਂ ਵਿੱਚੋਂ ਹਰੇਕ  ਨੂੰ 1.8 ਮਿਲੀਅਨ ਡਾਲਰ ਮਿਲਣਗੇ।

ਯਾਦ ਰਹੇ ਬੀ.ਸੀ. ਸੂਬੇ ਵਿੱਚ 'ਵਿਲਜ਼ ਵਰੀਏਸ਼ਨ ਐਕਟ' ਜੱਜ ਨੂੰ ਵਸੀਅਤ ਨੂੰ ਬਦਲਣ ਦੀ ਆਗਿਆ ਦਿੰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੀਤੀ ਹੋਈ ਵਸੀਅਤ ਜੀਵਨ ਸਾਥੀ ਅਤੇ ਬੱਚਿਆਂ ਲਈ ਢੁੱਕਵੀਂ, ਨਿਰਪੱਖ ਅਤੇ ਯੋਗ ਹੈ।

ਬੀ.ਸੀ. ਇਹ ਕਾਨੂੰਨ ਬਣਾਉਣ ਵਾਲਾ ਕਨੈਡਾ ਦਾ ਇਕਲੌਤਾ ਸੂਬਾ ਹੈ, ਜਿਸ ਨੂੰ 1920 ਵਿਚ ਨਿਊਜ਼ੀਲੈਂਡ ਤੋਂ ਅਪਣਾਇਆ ਗਿਆ।

ਵਕੀਲ ਟੌਡ ਨੇ ਕਿਹਾ ਕਿ ਇਹ ਵਿਵਾਦਪੂਰਨ ਕਾਨੂੰਨ ਹੋ ਸਕਦਾ ਹੈ, ਪਰ ਦਲੀਲ ਦਿੱਤੀ ਹੈ ਕਿ ਇਸਦਾ ਮਤਲਬ ਇਹ ਨਹੀਂ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵਸੀਅਤ ਕਰਨ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਜਾਇਦਾਦਾਂ ਦਾ ਕੀ ਹੁੰਦਾ ਹੈ। ਉਦਾਹਰਣ ਵਜੋਂ, ਮਾਪੇ ਅਜੇ ਵੀ ਕਿਸੇ ਬੱਚੇ ਨੂੰ ਵਸੀਅਤ ਵਿੱਚੋਂ ਲਾਂਭੇ ਕਰ ਸਕਦੇ ਹਨ, ਪਰ ਅਜਿਹਾ ਕਰਨ ਦੇ ਜਾਇਜ਼ ਅਤੇ ਤਰਕਸ਼ੀਲ ਕਾਰਨ ਹੋਣੇ ਚਾਹੀਦੇ ਹਨ।

ਟੌਡ ਨੇ ਕਿਹਾ ਕਿ ਆਪਣੇ 45 ਸਾਲਾਂ ਦੇ ਅਭਿਆਸ ਦੇ ਦੌਰਾਨ, ਉਹ ਬਹੁਤ ਸਾਰੀਆਂ ਇੰਡੋ-ਕੈਨੇਡੀਅਨ  ਔਰਤਾਂ ਨਾਲ ਮੁਲਾਕਾਤ ਕਰ ਚੁੱਕਿਆ ਹੈ, ਉਨ੍ਹਾਂ ਦੀਆਂ ਵਸੀਅਤਾਂ ਬਾਰੇ ਉਸ ਨਾਲ ਸਲਾਹ ਮਸ਼ਵਰਾ ਕਰਦਾ ਰਹਿੰਦਾ ਹੈ ਜਿਸ ਨੂੰ ਉਹ ਬੇਇਨਸਾਫੀ ਮੰਨਦੀਆਂ ਹਨ, ਪਰ ਕੋਈ ਵੀ ਕੇਸ ਕਰਨ ਲਈ ਅੱਗੇ ਨਹੀਂ ਵਧੀ। ਉਸਨੇ ਕਿਹਾ ਕਿ ਸਮਾਜਿਕ ਦਬਾਅ, ਪਰਿਵਾਰਕ ਦਬਾਅ ਅਤੇ ਵੱਡੇ ਪੱਧਰ' ਤੇ ਉਨ੍ਹਾਂ ਦੇ ਭਾਈਚਾਰੇ ਦੇ ਦਬਾਅ ਨੇ ਉਨ੍ਹਾਂ ਵਿੱਚੋਂ ਕੁਝ ਨੂੰ ਅੱਗੇ ਵਧਣ ਤੋਂ ਰੋਕਿਆ ਸੀ।

ਅਮਰ ਲਿੱਟ ਨੇ ਖ਼ਾਸਕਰ ਆਪਣੀਆਂ ਦੋ ਵੱਡੀਆਂ ਭੈਣਾਂ ਲਈ ਕਿਹਾ ਕਿ ਉਸ ਦੇ ਮਾਪਿਆਂ ਦੀ ਵਸੀਅਤ ਨਾਲ ਲੜਨਾ ਸੌਖਾ ਨਹੀਂ ਸੀ। ਉਸਨੇ ਕਿਹਾ ਕਿ ਅਸੀਂ ਇਹ ਇਸ ਲਈ ਕੀਤਾ ਕਿਉਂਕਿ ਇਹ ਕਰਨਾ ਸਹੀ ਗੱਲ ਸੀ।  ਉਸਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਕੇਸ ਇਸੇ ਸਥਿਤੀ ਵਿੱਚ ਹੋਰ ਔਰਤਾਂ ਨੂੰ ਆਪਣੇ ਲਈ ਖੜੇ ਹੋਣ ਲਈ ਪ੍ਰੇਰਿਤ ਕਰੇਗਾ। ਫੈਸਲੇ ਵਿੱਚ ਜੱਜ ਨੇ 500-500 ਡਾਲਰ ਦੇ ਛੋਟੇ ਛੋਟੇ ਤੋਹਫ਼ਿਆ ਦਾ ਵੀ ਖਾਸ ਤੌਰ 'ਤੇ ਜ਼ਿਕਰ ਕੀਤਾ ਸੀ।

 


JUly lfl vrgy bjLurgF df qohPf hY sYikAUlirjLm -jIq jlMDrI (brYNptn)

          jdoN vI iks nUM aYqvfr vfly idn Ezyro lfl jfx df mOkf imldf hY qF JUly lfl dI smfD qy jrUr jFdy hn. isMD pRFq ivwc hYdrfbfd qoN  koeI 30-35 iklomItr dUr Ezyro lfl ivwc isMDI ihMdUaF dy avqfr JUly lfl dI smfDI hY. JUly lfl isMDU ndI df dyvqf mMinaF jFdf hY. qusIN kdy nf kdy kml dy Pul AuWqy iewk lMmI sPYd dfVI vfly burg nUM bYTy jrUr vyiKaf hovygf jo suinhrI mwCI AuWqy svfrI kr rhy hn, bs iehI JUly lfl hY.

          jdoN ihMdusqfn-pfiksqfn df vtvfrf hoieaf qF isMD Cwzx vflf hr ihMdU afpxy sfmfn ivwc kuwJ nf kuJ lY ky igaf, jo nhIN iljf sikaf Auh JUly lfl dI mUrq jF idl ivwc Aus dI Xfd nMU jLrUr lY igaf. aqy Auh ieh khfxI vI jrUr suxfAuNdf hovygf ik iks qrHF JUly lfl ny axigxq sfl pihlF pRgt hoky AunHF nUM iewk bfdfh 'imrk fh' dy julm qoN bcfieaf sI jo isMDI ihMdUaF nUM muslmfn bxfAuxf cfhuMdf sI.

          AunHF nfl juVI khfxI ieh hY ik sqfey hoey ihMdU isMDU dy kMZy jmF hoky asmfn qoN mdd mMgx lwgy qF qd vrUn dyvqf ny JUly lfl nUM afpxy avqfr dy rUp ivwc Auqfiraf jo pwlf mwCI AuWqy svfr sn.

          AunHF ny imrk fh qoN puwiCaf ik rwb aqy awlHf jdoN iewk hn qF iPr lVfeI iks gwl dI?  imrk fh jdoN ijwd AuWqy aiVaf irhf qF pwlf mwCI AuWqy svfr JUly lfl dy hwQ ihlfx nfl diraf ivwc qUPfn af igaf aqy imrk fh zrky afpxy ierfdy qoN ipCFh hwt igaf.

          mgr JUly lfl nUM isMDI muslmfn vI Enf hI mMndy hn ijMnF ihMdU, lyikn AunHF df kihxf hY ik ijs nUM ihMdU JUly lfl kihMdy hn asl ivwc Auh ijMLdf pIr yK qfihr hY jo keI sO sfl pihlF mulqfn qoN afAux vfly iewk vlI dy hwQF rfhIN muslmfn bixaF sI aqy yK qfihr vrux df nhIN, Kvfjf iKjr df avqfr hY jo mwCI AuWqy bYTky Btky hoieaF nUM rsqf idKfAuNdf hY. pr Auh nfl hI ieh vI kihMdy hn ik nfm ivwc kI rwiKaf hY? gwl qF pIr dI vizafeI dI hY.             

          Ezyro lfl ivwc jo bhuq vwzI sPyd drgfh sqrhvIN qfbdI ivwc bxfeI geI sI Aus dy iewk iJliml krdy kmry ivwc JUly lfl dI smfDI AuWqy icrfg jg irhf hY aqy dUjy hfl ivwc yK qfihr dI kbr AuWqy qff Puwl mihk rhy hn. iewQy puwjx vfly ihMdU aqy muslmfn smfDI vfly kmry AuWqy vI hfjrI Brdy hn aqy yK qfihr dI kbr `qy vI duaf mMgdy hn. brfbr vfly mMidr ivwc GMtI vI vjdI hY aqy mMidr dI ipwT nfl juVI msjd ivwc pMj vkq dI afn vI huMdI hY. ieh mwCI vfly bfbf ihMdU sn ik muslmfn?  avqfr sn ik vlI? iewk afm afdmI df ies qoN kI lYxf dyxf hY?

          jdoN ihMdU aqy muslmfn drgfh qwk afAuNdy hn qF do hI nfhry lgfAuNdy hn - Xf alI mdd, JUly lfl byVf hI pfr.

          mgr mYN iPr vI sfvDfnI vrq irhf hF iksy nUM kihMdy hoey ik Brf iehI qF sYikAUlirjm hY, jo JUly lfl jF yK qfihr jF pRIqm hfjI alI, Kvfjf grIb nvfj, mfDo lfl husYn aqy injfmudIn aOlIaf vrgy axigxq bjLurgF df qohPf hY.

          lyikn fied ieh cMgf hI hoieaf hY ik awj iehnF ivcoN koeI ijLMdf nhIN hY vrnf awj ienHF df vI iGrfAu aqy bfeIkft ho irhf huMdf. svfl AuTdf hY ik asIN ikhnf lokF ivwc rihxf cfhuMdy sI aqy ikhnf lokF ivwc rihxf pY irhf hY?

hux qwk KLbrnfmf dI vYWb sfeIt nUM pfTk vyK cuwky hn

Click Here