www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

coBnfmf


ਹੋਈਆਂ ਛੁੱਟੀਆਂ ਕੰਮਾਂ ਤੋਂ ਹੋਏ ਵਿਹਲੇ,
ਪੂਰੇ ਜੋਸ਼ ਨਾਲ ਕ੍ਰਿਸਮਿਸ ਮਨਾਓ ਯਾਰੋ।
    ਤੁਸੀਂ ਕਾਇਦੇ ਕਾਨੂੰਨ ਦੇ ਵਿੱਚ ਰਹਿਕੇ,
    ਆਪਣੇ ਮੰਨ ਨੂੰ ਪੂਰਾ ਪਰਚਾਓ ਯਾਰੋ।
ਰਿਸ਼ਤੇਦਾਰੀਆਂ ਵਿੱਚ ਆਉਣ ਜਾਣ ਰੱਖੋ,
ਯਾਰਾਂ ਦੋਸਤਾਂ ਚ ਮਹਿਫ਼ਲਾਂ ਸਜਾਓ ਯਾਰੋ।
     ਮੌਜ, ਮਸਤੀਆਂ ਭਾਵੇਂ ਕਰਿਓ ਰੱਜਕੇ,
     ਪਰ ਨਸ਼ਾ ਪੀਕੇ ਨਾ ਗੱਡੀ ਚਲਾਓ ਯਾਰੋ।
ਹਰੇਕ ਮੋੜ ਤੇ ਪੁਲਸ ਹੈ ਖੜੀ ਹੋਣੀ,
ਰੋਕ ਲੈਣਗੇ ਤੁਹਾਡੀ ਉਹ ਕਾਰ ਯਾਰੋ।
ਸਹੀ ਸਲਾਮਤ ਘਰੀਂ ਪਹੰਚ ਜਾਇਓ,
ਘਰ ਉਡੀਕੇ ਪੂਰਾ ਪਰੀਵਾਰ ਯਾਰੋ।

.ਖ਼ਬਰਨਾਮਾ #1056, ਦਸੰਬਰ 20-2019

 

ਟਰੂਡੋ ਚਾਰ ਕੁ ਲੀਡਰਾਂ ਦੇ ਵਿੱਚ ਖੜਕੇ,

ਲੱਗਾ ਟਰੰਪ ਦੀ ਕਰਨ ਬਦਖੋਈ ਮੀਆਂ।

     ਜਿਵੇਂ ਚੜੀ ਹੋਵੋ ਭੰਗੀ ਨੂੰ ਭੰਗ ਵਾਹਵਾ,

     ਜਾਂਦਾ ਸੀ ਗੱਪਾਂ ਦੇ ਹਾਰ ਪਰੋਈ ਮੀਆਂ।

ਕੀਤੀ ਰਿਕਾਰਡ ਕਿਸੇ ਨੇ ਗੱਲ ਸਾਰੀ,

ਉਪਰੋਂ ਮੀਡੀਏ ਤੇ ਨਸ਼ਰ ਹੋਈ ਮੀਆਂ।

     ਜਦੋਂ ਮਾਰਿਆਂ ਟਰੰਪ ਨੇ ਖੰਘ ਦਬਕਾ,

     ਫਿਰ ਸੀ ਮਾਸੀ ਟਰੂਡੋ ਦੀ ਮੋਈ ਮੀਆਂ।

ਟਰੰਪ ਕਹਿੜਾ ਕਿਸੇ ਤੋਂ ਹੈ ਘੱਟ ਦੱਸੋ,

ਓਹਨੇ ਚਾੜ ਹੀ ਗੁੱਲਾਂ ਤੇ ਬੋਕ ਦਿੱਤਾ।

ਸਿੱਧਾ ਟਰੂਡੋ ਨੂੰ ਦੋ-ਮੂੰਹਾਂ ਆਖ ਦਿੱਤਾ,

ਕਿੱਲ ਟਰੂਡੋ ਦੀ ਠੋਡੀ 'ਚ ਠੋਕ ਦਿੱਤਾ।

ਖ਼ਬਰਨਾਮਾ #1054, ਦਸੰਬਰ 01-2019

ਚਾਰ ਸਾਲਾਂ ਤੋਂ ਚਰਚਾ ਸੁਣੀਂਦੀ ਸੀ,

ਨਵਦੀਪ ਟਰੂਡੋ ਦਾ ਹੈ ਖਾਸ ਮਿੱਤਰ

          ਪ੍ਰਧਾਨ ਮੰਤਰੀ ਤੋਂ ਬਾਅਦ ਜੋ ਆਉਂਦਾ,

          ਨੰਬਰ ਦੋ ਆਹੁਦਾ ਉਹਦੇ ਪਾਸ ਮਿੱਤਰ

ਨਵੀਂ ਕੈਬਨਿਟ ਟਰੂਡੋ ਨੇ ਥਾਪ ਦਿੱਤੀ,

ਬੜੀ ਹੀ ਦੇਸੀਆਂ ਨੂੰ ਸੀ ਆਸ ਮਿੱਤਰ

          ਆਹੁਦਾ ਡਿਪਟੀ ਦਾ ਜੋ ਨਵਾਂ ਘੜਨਾ,

          ਨਵਦੀਪ ਬੈਂਸ ਦੀ ਨਿਕਲੂ ਟਾਸ ਮਿੱਤਰ

ਨਵਦੀਪ ਛੱਡ ਫਰੀਲੈਂਡ ਪ੍ਰੋਮਟ ਕਰਕੇ,

ਬਣਾ ਲਈ ਆਪਣੀ ਨੰਬਰ ਦੋ ਮਿੱਤਰ

ਹਾਰ ਫੁੱਲਾਂ ਦੇ ਹੱਥਾਂ ਫੜੇ ਰਹਿ ਗਏ,

ਸਵਾਗਤ ਲਈ ਸੀ ਜੋ ਰੱਖੇ ਪਰੋ ਮਿੱਤਰ

-ਖ਼ਬਰਨਾਮਾ #1052, ਨਵੰਬਰ 22-2019

ਡਾਨ ਚੈਰੀ ਆਖਿਰ ਕੀ ਕਹਿ ਬੈਠਾ,

ਅੱਧੀ ਦੁਨੀਆ ਪੈ ਗਈ ਪੇਸ਼ ਮੀਆਂ।

          ਸਹਿਜ ਸੁਭਾਅ ਓਹਨੇ ਗੱਲ ਕੀਤੀ,

          ਦਿੱਤੀ ਲੋਕਾਂ ਨੇ ਮਿੱਟੀ ਮੇਸ ਮੀਆਂ।

ਦੇਸ਼ ਭਗਤੀ ਦਾ ਸਬੂਤ ਦੇਣ ਲੱਗੇ,

ਬਿਆਨ ਦੇਣ ਦੀ ਲੱਗੀ ਰੇਸ ਮੀਆਂ।

          ਨੌਕਰੀ ਤੋਂ ਉਹ ਕਢਵਾ ਦਿੱਤਾ,

          ਨਸਲਵਾਦ ਦਾ ਪਾਕੇ ਕੇਸ ਮੀਆਂ।

ਗੋਰਾ ਕਹਿ ਦੇਵੇ ਅਗਰ ਗੱਲ ਸੱਚੀ,

ਭੂੰਡੀ ਰੰਗਦਾਰਾਂ ਦੇ ਜਾਂਦੀ ਲੜ ਮੀਆਂ।

ਚੇਹਰਾ ਮੋਹਰਾ ਕੈਨੇਡਾ ਦਾ ਜਾਣ ਬਦਲੀ,

ਇਮੀਗਰਾਂਟਾ ਦੇ ਆਉਂਦੇ ਜੋ ਹੜ ਮੀਆਂ।

ਖ਼ਬਰਨਾਮਾ #1051, ਨਵੰਬਰ 15-2019

ਬਾਬੇ ਨਾਨਕ ਦਾ ਜਨਮ ਦਿਨ ਆਇਆ,

ਰਾਜਸੀ ਲੀਡਰਾਂ ਵਿੱਚ ਲੱਗੀ ਦੌੜ ਮੀਆਂ।

          ਕਰਤਾਰਪੁਰ ਲਾਂਘੇ ਦਾ ਲਾਹਾ ਲੈਣ ਲਈ,

          ਉਹ ਮਿੱਧਦੇ ਇਕ ਦੂਸਰੇ ਦੇ ਪੌੜ ਮੀਆਂ।

ਬਾਬੇ ਨੇ ਨਿਮਰਤਾ ਦਾ ਸੀ ਪ੍ਰਚਾਰ ਕੀਤਾ,

ਇਹ ਦੇਖਦੇ ਇਕ ਦੂਜੇ ਵੱਲ ਕੌੜ ਮੀਆਂ।

          ਭੁੱਲ ਕੇ ਨਾਨਕ ਦੀਆਂ ਸਿਖਿਆਵਾਂ ਨੂੰ,

          ਕਰੀ ਜਾਂਦੇ ਸਿੱਖੀ ਦਾ ਝੁੱਗਾ ਚੌੜ ਮੀਆਂ।

20 ਡਾਲਰ ਫੀਸ ਦਾ ਪਾਉਣ ਵੱਧ ਰੌਲ਼ਾ,

ਮਾਫ਼ ਕਰਨ ਦੀ ਲਾਉਂਦੇ ਨੇ ਰੱਟ ਮੀਆਂ।

ਸ਼੍ਰੋਮਣੀ ਕਮੇਟੀ ਅਗਰ ਪ੍ਰਬੰਧ ਲੈ ਲਏ,

ਕਹਿਣਗੇ ਇਹ ਤਾਂ ਬੜੀ ਹੈ ਘੱਟ ਮੀਆਂ।।

ਖ਼ਬਰਨਾਮਾ #1050, ਨਵੰਬਰ 08-2019

ਬੜੀ ਆਸ ਸੀ ਐਨਡੀਪੀ ਵਾਲਿਆਂ ਨੂੰ,

ਟਰੂਡੋ ਸਾਨੂੰ ਪੁੱਛਕੇ ਧਰੂਗਾ ਪੈਰ ਮੀਆਂ।

          ਨਾਲ ਰਲ਼ਾ ਕੇ ਬਣਾਊ ਸਰਕਾਰ ਸਾਨੂੰ,

          ਮੰਤਰੀ ਸੰਤਰੀ ਦੀ ਪਾਊਗਾ ਖੈਰ ਮੀਆਂ।

ਪੁੱਛੀ ਬਾਤ ਨਾ ਐਨਡੀਪੀ ਵਾਲਿਆਂ ਦੀ,

ਘਟੀਆਂ ਸੀਟਾਂ ਦਾ ਕੱਢਿਆ ਵੈਰ ਮੀਆਂ।

          ਨਾਲ ਚੱਲਣ ਦਾ ਰੌਲ਼ਾ ਜੋ ਰਹੇ ਪਾਉਂਦੇ,

          ਬਣਾਈ ਸਰਕਾਰ ਉਨ੍ਹਾਂ ਤੋਂ ਬਗੈਰ ਮੀਆਂ।

ਹਾਲਤ ਸਿੰਘ ਦੀ ਹੁਣ ਹੋ ਗਈ ਪਤਲੀ,

ਰਿਹਾ ਉਸ ਨੂੰ ਨਾ ਕੁੱਝ ਵੀ ਸੁੱਝ ਮੀਆਂ।

ਪਰਾਈਵੇਟ ਬਿੱਲਾਂ ਦਾ ਹੁਣ ਪਾਏ ਰੌਲ਼ਾ,

ਖਾ ਕੇ ਟਰੂਡੋ ਤੋਂ ਵੱਖੀ ਵਿੱਚ ਹੁੱਝ ਮੀਆਂ।

ਖ਼ਬਰਨਾਮਾ #1049, ਨਵੰਬਰ 01-2019

ਬੱਲੇ ਬੱਲੇ ਓਏ ਤੇਰੇ ਜਗਮੀਤ ਸਿੰਘਾ,

ਸਿਆਸਤ ਵਿੱਚ ਗਿਆ ਤੂੰ ਛਾ ਮੀਆਂ।

     ਭਾਵੇਂ ਪਹਿਲਾਂ ਤੋਂ ਮਿਲੀਆਂ ਘੱਟ ਸੀਟਾਂ,

     ਐਨਡੀਪੀ ਨੂੰ ਤੂੰ ਲਿਆ ਬਚਾ ਮੀਆਂ।

ਹੁਣ ਹੁੰਦਾ ਪਾਰਟੀ ਵਿੱਚ ਵਿਰੋਧ ਤੇਰਾ,

ਕਹਿੰਦੇ ਸਿੰਘ ਨੇ ਦਿੱਤੇ ਮਰਵਾ ਮੀਆਂ।

     ਤੇਰੀ ਲੀਡਰੀ ਤੇ ਕਈ ਸਵਾਲ ਚੁੱਕਦੇ,

     ਕਿਤੇ ਤੈਨੂੰ ਕਰ ਨਾ ਦੇਣ ਵਿਦਾ ਮੀਆਂ।

ਕਹਿੰਦੇ ਚੜ੍ਹਤ ਸੀ ਪਾਰਟੀ ਦੀ ਪੂਰੀ,

ਸਿੰਘ ਬਣਿਆ ਤੇ ਗਈ ਡੁੱਬ ਮੀਆਂ।

ਕਰਜ਼ਾ ਚੁੱਕ ਉਮੀਦਵਾਰ ਖੜ੍ਹੇ ਕੀਤੇ,

ਗਈ ਕਰਜ਼ੇ ਵਿੱਚ ਪੂਰੀ ਖੁੱਭ ਮੀਆਂ।

ਖ਼ਬਰਨਾਮਾ #1048, ਅਕਤੂਬਰ 25-2019

ਇੱਕੋ ਹੀ ਪਾਰਟੀ ਕੈਨੇਡਾ ਵਿੱਚ ਜਿੱਤੀ,

ਬਾਕੀ ਸਾਰੀਆਂ ਗਈਆਂ ਹਾਰ ਮੀਆਂ।

      ਐਨਡੀਪੀ ਅਤੇ ਲਿਬਰਲ ਪਾਰਟੀ ਨੂੰ,

      ਮਾਰੀ ਬਲਾਕ ਨੇ ਕਰਾਰੀ ਮਾਰ ਮੀਆਂ।

ਟੋਰੀ ਪਾਰਟੀ ਪਹਿਲਾਂ ਤੋਂ ਹੋਈ ਵੱਡੀ,

ਚੋਖਾ ਬਲਾਕ ਦਾ ਵਧਿਆ ਭਾਰ ਮੀਆਂ।

      ਜੇਤੂ ਚੋਣਾਂ ਚੋਂ ਹੋ ਕੇ ਬਲਾਕ ਨਿਕਲੀ,

      ਹੋਰ ਪਾਰਟੀਆਂ ਦਿੱਤੀਆਂ ਠਾਰ ਮੀਆਂ।

ਸਿੰਘ ਸ਼ੀਅਰ ਦੇ ਅਗਲੇ ਭਵਿੱਖ ਉੱਤੇ,

ਲੱਗ ਗਿਆ ਹੈ ਵੱਡਾ ਸਵਾਲ ਮੀਆਂ।

ਦੋਹਾਂ ਪਾਰਟੀਆਂ ਨੇ ਦੋਵੇਂ ਝਾੜ ਦੇਣੇ,

ਉਠ ਪੈਣਾ ਵਿੱਚੋਂ ਹੀ ਉਬਾਲ ਮੀਆਂ।

ਖ਼ਬਰਨਾਮਾ #1048, ਅਕਤੂਬਰ 25-2019

ਬਦੇਸ਼ੀ ਦਖਲ ਦਾ ਰੌਲਾ ਸੀ ਜੋ ਪਾਉਂਦੇ,

ਟਵੀਟ ਓਬਾਮੇ ਦੀ ਤੇ ਵੱਟੀ ਦੜ੍ਹ ਮੀਆਂ।

     ਓਬਾਮਾ ਆਖਦਾ ਟਰੂਡੋ ਨੂੰ ਪਾਕੇ ਵੋਟਾਂ,

     ਹਰੀ ਭਰੀ ਰੱਖਿਓ ਉਸ ਦੀ ਜੜ੍ਹ ਮੀਆਂ।

ਹਿਲਰੀ ਨੂੰ ਸੀ ਉਸ ਨੇ ਇੰਡੋਰਸ ਕੀਤਾ,

ਸਕੀ ਟਰੰਪ ਮੂਹਰੇ ਨਾ ਸੀ ਖੜ੍ਹ ਮੀਆਂ।

     ਪਤਾ ਨਹੀਂ ਟਰੂਡੋ ਨੂੰ ਕੁੱਝ ਹਊ ਫੈਦਾ,

     ਜਾਂ ਜਾਊਗਾ ਹਿਲਰੀ ਵਾਂਗ ਵੜ ਮੀਆਂ।

ਅਗਰ ਪੂਤਿਨ ਮੋਦੀ ਸ਼ੀ ਨੇ ਗੱਲ ਇਹੀ,

ਸ਼ੀਅਰ ਸਿੰਘ ਦੇ ਹੱਕ ਵਿੱਚ ਕਹੀ ਹੁੰਦੀ।

ਬਦੇਸ਼ੀ ਦਖ਼ਲ ਦਾ ਪੈਣਾ ਸੀ ਖੂਬ ਭੜਥੂ,

ਫੇਰੀ ਲਿਬਰਲਾਂ ਨੇ ਜਹੀ ਦੀ ਤਹੀ ਹੁੰਦੀ।

-ਖ਼ਬਰਨਾਮਾ #1047, ਅਕਤੂਬਰ 18-2019

ਬਹਿਸ ਸੁਣੀ ਇੱਕ ਦਿਨ ਲੀਡਰਾਂ ਦੀ,

ਬਹਿਸ ਚੋਂ ਹੋਈ ਸੀ ਬਹਿਸ ਹਵਾ ਮੀਆਂ।

     ਸਵਾਲ ਘੜੇ ਸਨ ਟਰੂਡੋ ਦੇ ਪੱਖ ਵਾਲ਼ੇ,

     ਕੀਤਾ ਟਰੂਡੋ ਦਾ ਰੱਜ ਕੇ ਬਚਾਅ ਮੀਆਂ।

ਮੁੱਖ ਮੁੱਦਿਆਂ ਚੋਂ ਇੱਕ ਵੀ ਪੁੱਛਿਆ ਨਾ,

ਜਿਵੇਂ ਸੱਚ ਪੁੱਛਣਾ ਹੋਵੇ ਗੁਨਾਹ ਮੀਆਂ।

     ਸਵਾਲ ਕਰਤੇ ਸੀ ਟਰੂਡੋ ਦੇ ਹੱਕ ਵਾਲ਼ੇ,

     ਤਾਂ ਹੀਂ ਟਰੂਡੋ ਤੋਂ ਸੀ ਟਲ਼ੀ ਬਲਾ ਮੀਆਂ,

ਬਜਟ, ਵਿਦੇਸ਼ ਨੀਤੀ ਤੇ ਇਕਾਨਮੀ 'ਤੇ,

ਪੁੱਛਿਆ ਇੱਕ ਨਾ ਬਣਦਾ ਸਵਾਲ ਮੀਆਂ।

ਇਮੀਗਰੇਸ਼ਨ ਨੀਤੀ ਵੀ ਵਿਸਾਰ ਦਿੱਤੀ,

ਦਿੱਤੇ ਦੋ ਘੰਟੇ ਸੀ ਐਵੇਂ ਹੀ ਗਾਲ਼ ਮੀਆਂ।

 

-ਖ਼ਬਰਨਾਮਾ #1046, ਅਕਤੂਬਰ 11-2019

ਸੁਣੀਂ ਦੇ ਨਵੇਂ ਪਖੰਡ ਨਿੱਤ ਲੀਡਰਾਂ ਦੇ,

ਮੂਰਖ ਲੋਕਾਂ ਨੂੰ ਸਮਝਦੇ ਹਨ ਲੀਡਰ।

                   ਉਪਰੋਂ ਦੇਖਣ ਨੂੰ ਤਾਂ ਲਗਦੇ ਹਨ ਸੱਚੇ,

                   ਅੰਦਰੋਂ ਝੂਠੇ ਡਰਾਮੇ ਰਚਦੇ ਹਨ ਲੀਡਰ।

ਬਹੁਤੇ ਤਮਾਸ਼ੇ ਕਰਨ ਮਾਹਰ ਲੀਡਰ,

ਅਤੇ ਸੱਚ ਬੋਲਣ ਤੋਂ ਭੱਜਦੇ ਹਨ ਲੀਡਰ।

                   ਬਹੁਤ ਲੀਡਰ ਹਨ ਰੋਟੀਆਂ ਖਾਣ ਵਾਲੇ,

                   ਭੀੜ ਵਿੱਚੋਂ ਕੁਝ ਕੁ ਕੰਮ ਦੇ ਹਨ ਲੀਡਰ।

ਅੱਜ ਕਲ ਦੁਨੀਆ ਦੇ ਵਿੱਚ ਉਹੀ ਜੇਤੂ,

ਜਿਹੜਾ ਬੋਲ ਜਾਏ ਰੱਜਕੇ ਝੂਠ ਲੀਡਰ।

ਟਾਵਾਂ ਟਾਵਾਂ ਜੇ ਬੋਲ ਜਾਏ ਸੱਚ ਲੀਡਰ,

ਤਾਂ ਬਾਕੀ ਸਮਝਦੇ ਉਸ ਨੂੰ ਊਤ ਲੀਡਰ।

-ਖ਼ਬਰਨਾਮਾ #1045, ਅਕਤੂਬਰ 04-2019

ਰੇਹੜੀਆਂ ਲਾਈਆਂ ਸਾਡੇ ਆਗੂਆਂ ਨੇ,

ਉਹ ਸੌਦਾ ਵੇਚਦੇ ਹੋਕੇ ਲਾ ਲਾ ਮੀਆਂ।

     ਇੱਕ ਦੂਜੇ ਤੋਂ ਵਧਕੇ ਉਨ੍ਹਾਂ ਸੇਲ ਲਾਈ,

     ਰਹੇ ਨੇ ਵੋਟਰਾਂ ਨੂੰ ਸਾਰੇ ਭਰਮਾ ਮੀਆਂ।

ਫੋਕੇ ਵਾਅਦਿਆਂ ਦੀ ਝੜੀ ਲਾਈ ਜਾਂਦੇ,

ਹੋਣੇ ਕਿਸੇ ਦੇ ਕੋਲੋਂ ਨਹੀ ਨਿਭਾ ਮੀਆਂ।

     ਲਿਬਰਲ ਟੋਰੀ ਐਂਡੀਪੀ ਗਰੀਨ ਵਾਲੇ,

     ਰਹੇ ਥੁੱਕ ਨਾਲ ਵੜੀਆਂ ਪਕਾ ਮੀਆਂ।

768 ਬਿਲੀਅਨ ਕੈਨੇਡਾ ਸਿਰ ਕਰਜ਼ਾ,

ਹੁੰਦੀਆਂ ਕਿਸ਼ਤਾਂ ਵੀ ਨਹੀਂ ਚੁਕਾ ਮੀਆਂ।

ਪੈਸਾ ਆਓ ਕਿੱਥੋਂ ਇਹ ਤਾਂ ਦੱਸਦੇ ਨਹੀਂ,

ਦੇਣਗੇ ਕੈਨੇਡਾ ਨੂੰ ਹੀੰ ਗਹਿਣੇ ਪਾ ਮੀਆਂ।

ਖ਼ਬਰਨਾਮਾ #1044, ਸਤੰਬਰ 27-2019

ਗੁਰਦਾਸ ਮਾਨ ਨੂੰ ਚੜ੍ਹਿਆ ਜਦੋਂ ਗੁੱਸਾ,

ਬੋਲਿਆ ਸਟੇਜ ਤੋਂ ਹੋ ਕੇ ਖਫ਼ਾ ਮੀਆਂ।

     ਮੈਂ ਕਿਹਾ ਸੀ ਓਹੀ, ਸਹੀ ਜੋ ਲੱਗਿਆ,

      ਕਹਿੜੀ ਕਰਤੀ ਮੈਂ ਐਡੀ ਖਤਾ ਮੀਆਂ।

ਰੌਲ਼ਾ ਪਾਉਣ ਵਾਲੇ ਨੂੰ ਕਹਿਣ ਲੱਗਾ,

ਜੋ ਰਿਹਾ ਸੀ ਪੋਸਟਰ ਲਹਿਰਾ ਮੀਆਂ।

      ਕਹਿੰਦਾ ਬੱਤੀ ਬਣਾ ਕੇ ਓਏ ਤੂੰ ਲੈ ਲੈ,

      ਜੇ ਨਹੀਂਓ ਹੋਣਾ ਤੂੰ ਇਥੋਂ ਦਫ਼ਾ ਮੀਆਂ।

ਭੀੜ 'ਕੱਠੀ ਹੋਈ ਮਾਨ ਵਿਰੋਧੀਆਂ ਦੀ,

ਗਦਾਰ ਦਾ ਦਿੱਤਾ ਸਰਟੀਫਿਕੇਟ ਮੀਆਂ।

ਬਾਰਡਰ ਰਾਜਪੁਰੇ ਦਾ ਨਹੀਂ ਸੀ ਜੋ ਟੱਪੇ,

ਉਹ ਕੈਨੇਡਾ ਆਕੇ ਬਣੇ 'ਗਰੇਟ' ਮੀਆਂ।

ਖ਼ਬਰਨਾਮਾ #1044, ਸਤੰਬਰ 27-2019

ਡਰਾਮਾ ਟੀਚਰ ਡਰਾਮੇ ਹੈ ਬੜੇ ਕਰਦਾ,

ਲੋਕ ਕੈਨੇਡਾ ਦੇ ਰਹਿ ਗਏ ਦੰਗ ਮੀਆਂ।

     ਅਲਾਦੀਨ ਬਣਕੇ ਖੜਾ ਵਿੱਚ ਔਰਤਾਂ ਦੇ,

     ਲਾ ਕੇ ਚਿਹਰੇ ਤੇ ਕਾਲਾ ਸੀ ਰੰਗ ਮੀਆਂ।

ਸਿਆਸਤ ਵਿੱਚ ਵੀ ਡਰਾਮੇ ਨਿੱਤ ਕਰਦਾ,

ਪੀਐੱਮ ਬਣਕੇ ਵੀ ਕੀਤੀ ਨਾ ਸੰਗ ਮੀਆਂ।

     ਡਰਾਮੇ ਟਰੂਡੋ ਦੇ ਜੇ ਚਲਦੇ ਰਹੇ ਏਦਾਂ,

     ਕਰ ਦੇਣਗੇ ਇਹ ਕੈਨੇਡਾ ਨੂੰ ਨੰਗ ਮੀਆਂ।

ਅਲਾਦੀਨ ਨਾਲੋਂ ਅਲੀਬਾਬਾ ਵੱਧ ਲਗਦਾ,

ਜਿਹਨੇ ਵਰ੍ਹਾਈ ਹੈ ਹਰ ਪਾਸੇ ਲੁੱਟ ਮੀਆਂ।

ਇਮੀਗਰੇਸ਼ਨ ਬਜ਼ਾਰ ਵਿੱਚ ਆਮ ਵਿਕਦੀ,

ਕੈਨੇਡਾ ਗਿਆ ਹੈ ਜੜ੍ਹਾਂ ਨਾਲੋਂ ਟੁੱਟ ਮੀਆਂ।

ਖ਼ਬਰਨਾਮਾ #1043, ਸਤੰਬਰ 20-2019

20 ਸਾਲ ਦਾ ਹੋਇਆ ਖ਼ਬਰਨਾਮਾ,

21ਵੇਂ ਵਿੱਚ ਰੱਖ ਲਿਆ ਪੈਰ ਬੇਲੀ।

     ਤਰਕ ਨਾਲ ਕਹੀ ਹੈ ਗੱਲ ਆਪਣੀ,

     ਭਾਵੇਂ ਪਏ ਕਈਆਂ ਨਾਲ ਵੈਰ ਬੇਲੀ।

ਕਈ ਤੁਰੇ ਸੀ ਬੰਦ ਕਰਾਉਣ ਏਹਨੂੰ,

ਬਹੁਤਿਆਂ ਮੰਗੀ ਏਹਦੀ ਖੈਰ ਬੇਲੀ।

     ਪ੍ਰਗਤੀਸ਼ੀਲਤਾ ਨੂੰ ਨਾ ਲੜੋਂ ਛੱਡਿਆਂ,

     ਮੁੱਦੇ ਛੱਡੇ ਸੀ ਐਰ ਅਤੇ ਗੈਰ ਬੇਲੀ।

ਮੁੱਕੇ ਕੱਟੜਤਾ ਸ਼ਾਂਤੀ ਨਾਲ ਵਸੀਏ,

ਰਹੇ ਦੁਨੀਆ ਸਦਾ ਆਬਾਦ ਬੇਲੀ।

ਜਿਨ੍ਹਾਂ ਜਿਨ੍ਹਾਂ ਵੀ ਸਾਡਾ ਸਾਥ ਦਿੱਤਾ,

ਸਾਡੇ ਵੱਲੋਂ ਸਭ ਦਾ ਧੰਨਵਾਦ ਬੇਲੀ।

ਖ਼ਬਰਨਾਮਾ #1042, ਸਤੰਬਰ 13-2019

ਨਡੀਪੀ ਉਮੀਦਵਾਰ ਨਾ ਅਜੇ ਹੋਏ ਅੱਧੇ,

ਕਹਿੰਦੇ ਚੰਗਿਆਂ ਦੀ ਕਰਦੇ ਹਾਂ ਭਾਲ ਮੀਆਂ।

     ਭੱਜਕੇ ਵੜਗੇ ਕਈ ਗਰੀਨ ਦੇ ਘਰ ਸੁਣਿਆ,

     ਬਹੁਤਾ ਵਧੀਆ ਨਹੀਂ ਸਿੰਘ ਦਾ ਹਾਲ ਮੀਆਂ।

ਜਾਂ ਅੰਦਰਖਾਤੇ ਸੀਟੀ ਹੈ ਰਲ਼ ਗਈ ਲਗਦੀ,

ਜਗਮੀਤ ਸਿੰਘ ਦੀ ਲਿਬਰਲਾਂ ਨਾਲ ਮੀਆਂ।

    ਜਾਂ ਸਿੰਘ ਦੇ ਨਾਲ ਨਹੀਂ ਚੱਲਕੇ ਕੋਈ ਰਾਜ਼ੀ,

    ਜਾਂ ਫਿਰ ਮੁੱਕ ਗਿਆ ਬੋਝੇ ਚੋਂ ਮਾਲ ਮੀਆਂ।

ਦਸਤਾਰੋਂ ਬਿਨਾਂ ਵੀ ਫੋਟੋ ਕਰਵਾਈ ਹੁਣ ਤਾਂ,

ਸਿੰਘ ਨੇ ਚੱਲ ਲਈ ਆਖਰੀ ਚਾਲ ਮੀਆਂ।

ਮਿਲਦਾ ਉਹੀ ਜੋ ਕਿਸਮਤ ਵਿੱਚ ਲਿਖਿਆ,

ਕੋਈ ਲਿਖੀਆਂ ਨੂੰ ਸਕਦਾ ਨਾ ਟਾਲ ਮੀਆਂ।

ਖ਼ਬਰਨਾਮਾ #1041, ਸਤੰਬਰ 06-2019

ਧੜਾ ਧੜ ਹਨ ਲੋਕ ਇੱਥੇ ਆਈ ਜਾਂਦੇ,

ਆ ਗਈ ਰਹਿਣ ਦੇ ਥਾਂ ਦੀ ਥੋੜ ਮੀਆਂ।

          ਕੁੱਕੜਾਂ ਵਾਂਗ ਘਰਾਂ ਵਿੱਚ ਰਹਿਣ ਲੋਕੀ,

          ਕਹਿਣ ਘਰਾਂ ਦੀ ਬਹੁਤ ਹੈ ਲੋੜ ਮੀਆਂ।

ਬਰਨੀਏ ਕਹੇ ਇੰਮੀਗਰੇਸ਼ਨ ਬੰਦ ਹੋਵੇ,

ਤਾਹੀਂ ਆਊ ਸਥਿਤੀ ਵਿਚ ਮੋੜ ਮੀਆਂ।

          ਵੋਟਾਂ ਲਈ ਜੋ ਲਾਰਾਂ ਵਹਾਉਣ ਜਿਹੜੇ,

          ਹੈਨੀਂ ਉਨ੍ਹਾਂ ਕੋਲ ਇਸ ਦਾ ਤੋੜ ਮੀਆਂ।

ਹਰ ਕੋਈ ਕਹਿਣ ਤੋਂ ਇਹ ਡਰਦਾ ਹੈ,

ਖੁੱਲੀ ਇੰਮੀਗਰੇਸ਼ਨ ਹੀ ਹੈ ਜੜ੍ ਮੀਆਂ।

ਏਅਰਪੋਰਟਾਂ 'ਤੇ ਦੇਖ ਲਓ ਤੁਸੀਂ ਜਾਕੇ,

ਤੁਰਿਆ ਆਉਂਦਾ ਲੋਕਾਂ ਦਾ ਹੜ੍ ਮੀਆਂ।

ਖ਼ਬਰਨਾਮਾ #1040, ਅਗਸਤ 30-2019

ਪਤਨੀ ਟਰੂਡੋ ਦੀ ਉਸ ਨੂੰ ਕਹਿਣ ਲੱਗੀ,

ਘਰ ਮੁੜਿਆ ਕਰੋ ਜੀ ਲੋਏ ਲੋਏ ਮੀਆਂ।

          ਕਈਆਂ ਦਿਨਾਂ ਤੋਂ ਤੁਹਾਨੂੰ ਮੈਂ ਦੇਖਦੀ ਹਾਂ,

          ਬੜੇ ਰਹਿੰਦੇ ਹੋ ਤੁਸੀਂ ਖੋਏ ਖੋਏ ਮੀਆਂ।

ਤੁਹਾਨੂੰ ਦੇਖਕੇ ਨਿਕਲ ਜਾਂਦੀ ਜਾਨ ਮੇਰੀ,

ਘਰ ਮੁੜਦੇ ਤੁਸੀਂ ਜਦੋਂ ਮੋਏ ਮੋਏ ਮੀਆਂ।

          ਆਹ ਲਾਵਲਿਨ ਦਾ ਰੌਲ਼ਾ ਕੀ ਪਈ ਜਾਂਦਾ,

          ਕਾਹਤੋਂ ਹੁੰਦੀ ਹੈ ਤੁਹਾਡੀ ਤੋਏ ਤੋਏ ਮੀਆਂ।

ਫਿਰ ਦੱਸਦਾਂ ਪਹਿਲਾਂ ਤੂੰ ਲਿਆ ਦੇ ਰੋਟੀ,

ਬੜੀ ਜਾਨ ਕੁੜਿਕੀ ਵਿੱਚ ਹੈ ਆਈ ਸੋਫ਼ੀ।

ਗਲਤੀ ਕੀਤੀ ਸੀ ਯਾਰਾਂ ਦੇ ਕਹਿਣ ਉੱਤੇ,

ਹੁਣ ਵਿਰੋਧੀ ਰੱਖਦੇ ਭਾਜੜਾਂ ਪਾਈ ਸੋਫ਼ੀ।

ਖ਼ਬਰਨਾਮਾ #1039, ਅਗਸਤ 23-2019

ਐਥਕਸ ਕਮਿਸ਼ਨ ਨੇ ਕਹਿ ਦਿੱਤਾ,

ਕੀਤੇ ਰੂਲ ਟਰੂਡੋ ਨੇ ਭੰਗ ਮੀਆਂ।

          ਮਦਦ ਯਾਰਾਂ ਦੀ ਟਰੂਡੋ ਨੇ ਕੀਤੀ,

          ਸਾਰੇ ਨਿਯਮ ਕਿੱਲੀ ਤੇ ਟੰਗ ਮੀਆਂ।

ਆਪਣੀ ਮੰਤਰੀ ਤੇ ਜ਼ੋਰ ਪਾਇਆ,

ਕੀਤੀ ਆਹੁਦੇ ਦੀ ਨਾ ਸੰਗ ਮੀਆਂ।

          ਲੈਵਲਿਨ ਨੂੰ ਫਾਇਦਾ ਦੇਣ ਵਾਲਾ,

          ਗਲਤ ਸੀ ਟਰੂਡੋ ਦਾ ਢੰਗ ਮੀਆਂ।

ਸਾਰੇ ਜਾਣ ਗਏ ਕਿ ਟਰੂਡੋ ਹੈ ਝੂਠਾ,

ਉਲਟਾ ਲੋਕਾਂ ਨੂੰ ਮੂਰਖ ਬਣਾਏ ਮੀਆਂ।

ਰੀਪੋਰਟ ਨੂੰ ਵੀ ਟਿੱਚ ਜਾਣਦਾ ਉਹ,

ਜੌਬਾਂ ਖੁੱਸਣ ਦਾ ਬਹਾਨਾ ਲਾਏ ਮੀਆਂ।

ਖ਼ਬਰਨਾਮਾ #1038, ਅਗਸਤ 16-2019

ਬਾਦਲ ਪਿਓ ਪੁੱਤ ਬੜੇ ਖੁਸ਼ ਸੁਣਿਆਂ,

ਕਹਿੰਦੇ ਮੋਦੀ ਨੇ ਕੀਤੀ ਕਮਾਲ ਮੀਆਂ।

          ਜੰਮੂ ਕਸ਼ਮੀਰ ਵਿੱਚ ਸਹੀ ਕਦਮ ਚੁੱਕਕੇ,

          ਸੱਤਰਾਂ ਸਾਲਾਂ ਦਾ ਤੋੜਿਆ ਜਾਲ ਮੀਆਂ।

ਜ਼ਮੀਨ ਖਦੀਦਾਂਗੇ ਕਹਿਣ ਪਹਾੜੀਆਂ ਤੇ,

ਕਿਤੇ ਲੱਭਕੇ ਸੋਹਣੀ ਜਿਹੀ ਢਾਲ ਮੀਆਂ।

          ਖੁੱਦ ਭੁੱਲ ਗਏ ਉਹ ਮਤੇ ਆਨੰਦਪੁਰ ਦੇ,

          ਜਿਨ੍ਹਾਂ ਕਰਵਾਈ ਸੀ ਧਰਤੀ ਲਾਲ ਮੀਆਂ।

ਧੁੜਕੂ ਸਭ ਦੇ ਦਿਲਾਂ ਵਿੱਚ ਇਹੀ ਵੱਡਾ,

ਵੱਜ ਉੱਠੇ ਨਾ ਉਲਟੀ ਹੀ ਬੀਨ ਮੀਆਂ।

ਸਵਰਗ ਬਣਾਉਂਦੇ ਬਣਾਉਂਦੇ ਜੇ-ਕੇ ਨੂੰ,

ਕਿਤੇ ਬਣਾ ਦੇਣ ਨਾ ਫਲਸਤੀਨ ਮੀਆਂ।

ਖ਼ਬਰਨਾਮਾ #1037, ਅਗਸਤ 08-2019

ਵਰਕ ਵੀਜ਼ਿਆਂ ਦੀ ਬੋਲੀ ਵਧੀ ਜਾਂਦੀ,

ਲੋਕ ਕਰਦੇ ਹਨ ਮੋਟੀ ਕਮਾਈ ਮੀਆਂ।

      50 ਹਜ਼ਾਰ ਵਿੱਚ ਪਰਮਿਟ ਵੇਚਦੇ ਨੇ,

      ਕੰਪਨੀਆਂ ਨੇ ਹੈ ਲੁੱਟ ਮਚਾਈ ਮੀਆਂ।

10 ਕੁ ਹਜ਼ਾਰ ਵਿੱਚੋਂ ਏਜੰਟ ਰੱਖ ਲੈਂਦੇ,

ਜੋ ਕਰਦੇ ਲੋਕਾਂ ਤੋਂ ਕੈਸ਼ ਉਗਰਾਹੀ ਮੀਆਂ।

      ਨੋਟ ਗਿਣਨ ਵਾਲੀ ਮਸ਼ੀਨ ਏਜੰਟਾਂ ਨੇ,

      ਹੁੰਦੀ ਟੇਬਲ ਦੇ ਹੇਠਾਂ ਟਿਕਾਈ ਮੀਆਂ।

ਟਰੱਕ ਕੰਪਨੀਆਂ ਉਪਰੋਂ ਕਹਿਣ ਇਹੋ,

ਡਰਾਇਵਰਾਂ ਦੀ ਬੜੀ ਹੈ ਘਾਟ ਮੀਆਂ।

ਵਰਕ ਪਰਮਿਟ ਦੇ ਵੱਟ ਲੈਣ ਜਦ ਪੈਸੇ,

ਫੇਰ ਕਹਿਣ ਕੰਮ ਦੀ ਆਈ ਘਾਟ ਮੀਆਂ।

ਖ਼ਬਰਨਾਮਾ #1036, ਅਗਸਤ 02-2019

ਇਮੀਗ੍ਰੇਸ਼ਨ ਨੀਤੀ ਬਾਰੇ ਬਰਨੀਏ ਨੇ,

ਦਿੱਤੀ ਬੱਕਰੀ ਗੁੱਲਾਂ 'ਤੇ ਚਾੜ੍ਹ ਮੀਆਂ।

     ਕਹੇ ਕੈਨੇਡਾ ਅਮਰੀਕਾ ਸਰਹੱਦ ਉੱਤੇ,

     ਜਿੱਤ ਗਿਆ ਤਾਂ ਲਾਊਂਗਾ ਵਾੜ ਮੀਆਂ।

ਅਖੇ ਕੰਧ ਤਾਂ ਪੈਣੀ ਹੈ ਬਹੁਤ ਮਹਿੰਗੀ,

ਨਾਲੇ ਦੋ ਦੇਸ਼ਾਂ ਚ ਪਊ ਦਰਾੜ ਮੀਆਂ।

     ਮਾਪੇ ਤੇ ਰਫਊਜੀ ਆਉਣੇ ਬੰਦ ਕਰਕੇ,

     ਦੇਣਾ ਟਰੂਡੋ ਦਾ ਕਿਲ੍ਹਾ ਉਖਾੜ ਮੀਆਂ।

ਲਾ ਲਈ ਹੋਣੀ ਕਿਤੇ ਘੁੱਟ ਜ਼ਿਆਦਾ,

ਪਾ ਦਿੱਤੀ ਟਰੰਪ ਨੂੰ ਵੀ ਮਾਤ ਮੀਆਂ।

ਦੋ ਪ੍ਰਤੀਸ਼ਤ ਤੇ ਹੈ ਪਾਰਟੀ ਖੜੀ ਅਜੇ,

ਕਰੇ 'ਹਿੱਲ' ਤੇ ਜਾਣ ਦੀ ਬਾਤ ਮੀਆਂ।

ਖ਼ਬਰਨਾਮਾ #1035, ਜੁਲਾਈ 26-2019

ਪਹਿਲਾਂ ਬਰਾਊਨ ਤੇ ਫਿਰ ਸਰਕਾਰੀਏ ਨੂੰ,

ਦਿੱਤਾ ਸਮਾਗਮਾਂ ਚ ਆਣੋ ਸੀ ਰੋਕ ਮੀਆਂ।

     ਆਖਰੀ ਮੌਕੇ ਤੇ ਸੱਦੇ ਸਨ ਲਏ ਵਾਪਿਸ,

     ਰਹਿ ਗਏ ਕਿੱਲੀਆਂ 'ਤੇ ਟੰਗੇ ਕੋਟ ਮੀਆਂ।

ਪੂਰੇ ਜੋਸ਼ ਨਾਲ ਪਹਿਲਾਂ ਸਨ ਸੱਦ ਬੈਠੇ,

ਬਾਅਦ ਵਿੱਚ ਮਾਰੀ ਪ੍ਰਬੰਧਕਾਂ ਮੋਕ ਮੀਆਂ।

     ਲੀਡਰਾਂ ਦੀ ਆਪਸੀ ਕਸ਼ਮਕਸ਼ ਅੰਦਰ,

     ਅਕਸਰ ਫਸਦੇ ਨੇ ਪ੍ਰਬੰਧਕੀ ਲੋਕ ਮੀਆਂ।

ਕੀ ਕਰਵਾਉਣਾ ਹੈ ਸੱਦ ਕੇ ਲੀਡਰਾਂ ਨੂੰ,

ਲੀਡਰ ਹੁੰਦੇ ਨਹੀਂ ਕਿਸੇ ਦੇ ਮਿੱਤ ਮੀਆਂ।

ਭਾਈਚਾਰਿਆਂ ਵਿੱਚ ਪਾੜ ਨੇ ਪਾ ਦਿੰਦੇ,

ਕਰਦੇ ਕਰਦੇ ਇੱਕ ਦੂਜੇ ਨੂੰ ਚਿੱਤ ਮੀਆਂ।

ਖ਼ਬਰਨਾਮਾ #1034, ਜੁਲਾਈ 19-2019

'iswK Pfr jsits' dy AuWpr,

lf idwqI Bfrq ny rok mIaF.

        kYnyzf c jQybMdI ny Kf guwsf,

        idwqf kys Bfrq qy Tok mIaF.

EDr aimRMdr isMG khI jFdf,

kwZ dyxI 2020 dI mok mIaF.

        JUTf pRcfr krky ieh jQybMdI,

        ipwCy lfAuNdI hY BolLy lok mIaF.

kYnyzf ivwc mhOl grm pUrf,

AuWcI sur c vwjdI bIn mIaF.

hfrpr ny vI AuNgl lf idwqI,

phuMicaf isKrF qy sIn mIaF.

julfeI 12, 2019 KLbrnfmf # 1033

suixaF myly dy ivwc iek aYWmpI,

phuMc geI sI hfjLrI Brn mIaF.

    jdoN lwgI styj `qy jfx suixaF,

    idwqf AuWpr nf AuhnUM cVHn mIaF.

pRbMDk afKdy, jo nf kMm krdy,

lIzr dyxy nhIN asIN vVn mIaF.

    kml dy Puwl vFg murJfeI kihMdy,

    idwqI styj kol vI nf KVHn mIaF.

aMdr Kfqy suixaF aYWm pIaF dI,

afpo ivwc vI rihMdI hY qxI mIaF.

bYTy iewk dUjy nUM styj `qy cuwBdy ny,

iKwcI iewk dUjy dI jFdy qxI mIaF.

julfeI 05, 2019 KLbrnfmf # 1032

brYNptn aYksIzYNtF dI rfjDfnI,

bixaF ipCly kuwJ sflF ivwc mIaF.

       hornF dysLF qoN jo lok afAux iewQy,

      Auh qF jfnx kfnUMnF nUM itwc mIaF.

ibnF loVoN hI pONa pONa vjfeI jFdy,

clfAuNdy gwzIaf pUrIaF iKwc mIaF.

      spIz ilimt dI nf prvfh krdy,

      ipiCEN mfrdy ny afx GiVwc mIaF.

rihMdy hor ikqy kfrF BjfAux iewQy,

ilKfAuNdy gMdy aqy hoCy nfm mIaF.

BfvyN afty `c lUx dy vFg igxqI,

pUrf BfeIcfrf kIqf bdnfm mIaF.

jUn 28, 2019 KLbrnfmf # 1031

lfeIn ivjLtrF dI lwgI afvy,

sMBflx vfly ny hoey qMg mIaF.

          iewk jFdf qy do hor af jFdy,

          ivhlf lMGy nf koeI zMg mIaF.

pMj pMj iekwTy Gr afx vVdy,

KfxpIx qoN nf krdy sMg mIaF.

          pMjfb igaF dI bfq puwCdy nf,

          iewQy Bfldy ny hr rMg mIaF.

qwqf icmtf trUzo nUM lf puwCIey,

sfzf kIqf qUM jIxf hrfm mIaF.

awTy pihr rhIey KVI lwq AuWqy,

pr Auh jpdy qyrf hI nfm mIaF.

jUn 21, 2019 KLbrnfmf # 1030

iewk mYNbr zwg Porz nUM kihx lwgf,

kfhqoN lfeI jfnY qUM kwt qy kwt mIaF.

     ienHF kwtF ny nhIN dyxf hY jIx sfnUM.

     iewk idn bx jfxy ny vwzy Pwt mIaF.

ijwQy hI jFdy hF lok hux mgr pYNdy,

qyiraF kwtF dI hI lFAudy rwt mIaF.

     afpxy mMqrIaF nUM afKdy zwg Porzf,

     Auh lfAux awgy qoN kwtF qy zwt mIaF.

zwg Porz sI mUhirEN kihx lwgf,

iehnF kwt ny hI krnf suDfr kfkf.

ieh kwt qF rogfxUnfsLk golLIaF ny,

KjLfnf sUby df ipaf hY ibmfr kfkf.

jUn 14, 2019 KLbrnfmf # 1029

afkfl qKq qy jo huMdf afieaf,

hoieaf EhI nvIN nhIN hoeI mIaF.

     pwgF lwQIaF qlvfrF sUq leIaF,

     dfhiVaF dI byadbI hoeI mIaF.

Kfilsqfn dy nfhry vI KUb lwgy,

Dwkf muwkI vfhvf sI hoeI mIaF.

    hoieaf sB kuJ AuWQy rutIn aMdr,

    mirafdf jLfrojLfr sI roeI mIaF.

nfnkf dyK lY afpxI kOm afky,

ikwQoN qIkr hY inwGr geI mIaF.

qyrIaF iswiKafvF nUM itwc smJy,

sB nUM afpo afpxI hY peI mIaF.

jUn 07, 2019 KLbrnfmf # 1028

kdy huMdf sI kYnyzf df rMg vwKrf,

KOry zws igaf ikhVf nfg mIaF.

     gflV bxy ptvfrI ijs idn qoN,

     lwgdf AujV igaf hY bfg mIaF.

iejLq mfx siqkfr sB ruilLaf,

kdoN KwulU srkfr dI jfg mIaF.

     dysI aYmpI vI GurfVy mfr muVdy,

     Kf ky ikwlo ku sroN df sfg mIaF.

jdoN dy afey qfkq ivwc ilbrl,

izwg peI hY kYnyzf dI sfK mIaF.

jy bx gey iewk vfr iPr muVky,

kr dyxgy kYnyzf nUM rfK mIaF.

meI 30, 2019 KLbrnfmf # 1027

Kihrf eI Kihrf ivdysLI kUkdy sI,

jLmfnq Kihry dI jLbq hoeI mIaF.

     bIbI KflVf afeI qIjy sQfn AuWqy,

     idwqI votrF nf rqf vI ZoeI mIaF.

bfbf mfn vI hfr igaf iPr coxF,

KfilsqfnI vI jFdy ny roeI mIaF.

     BgvMq mfn ny hY Tok ky cox ijwqI,

     BfvyN kIqI ivdysLIaF bdKoeI mIaF.

jIhdI mdd ivdysLI krn lwgx,

jFdf AuhI hY coxF ivwc hfr mIaF.

hwQ lf lf iPr dyKdf sOx lwgf,

ieh ikDroN peI ksUqI mfr mIaF.

meI 24, 2019 KLbrnfmf # 1026

cox pRcfr ivwc isrf hI lf idwqf,

mfrky modI ny iewk idn gwp mIaF.

     bwdlF AuproN dI jhfjL sI mYN Byjy,

     khy suwqy pey hI ley sI nwp mIaF.

bflfkot ivwc qrQlI mcfeI aYsI,

mfry iewkTy hI sn 300 swp mIaF.

     khy 1980 ivwc izjLItl kYmry nfl,

     Poto iKwcky mYN ijwiqaf sI kwp mIaF.

PylH pRDfn mMqrI sfibq hoieaf modI,

lwgf gwpF nfl hI dysL clfAux mIaF.

JUT dy afsry hI pihly pMj sfl kwty,

hux lwgf iPr ikwsf duhrfAux mIaF.

meI 17, 2019 KLbrnfmf # 1025

iPkr ipaf jgmIq isMG qfeIN,

hoieaf trUzo vI iPkrmMd mIaF.

        CflF mfrky grIn ny cVHy afAuNdy,

        kr dyxgy Auh qF qMdo qMd mIaF.

hiraflI vfilaF nUM jy roikaf nf,

sfzI bolqI kr dyxgy bMd mIaF.

        KusLkI votF dI sfzy glL pY jfxI,

        votF dyvxgy rMdy nfl rMd mIaF.

sLIar dI nIlI ny hY ijwq jfxf,

jy hrI dI cVHI rhI cVHq mIaF.

guwgf pUj ho jfxf lfl-kysrI df,

jy nf GV sky nvIN GVq mIaF.

meI 10, 2019 KLbrnfmf # 1024

bfby dyiKaf iek idn rfq rihky,

isvk hspqfl dy bury hfl bylI.

      nrsF pfAuNdIaF rfq nUM KUb BVQU,

      ilaFdf ipaf huMdf pUrf Bucfl bylI.

AuWQy mrIjLF qy mrIjL ny cVHy iPrdy,

iehIE hfl huMdf hY pUrf sfl bylI.

     iewk ibsqry leI vIh AuzIk krdy,

     mrIjL hoeI iPrdy hfloN byhfl bylI.

koeI kwt lfAuNdf, koeI Pwt lfAuNdf,

mrIjL ipsdy ny puVF ivwckfr bylI.

kbUqrKfny qoN vI hflq hoeI mfVI,

ijhVf jFdf huMdf hY sLrmsfr bylI.

meI 03, 2019 KLbrnfmf # 1023

vkqoN KuMJI zMUmxI dy vFg awjkwl,

trUzo gfAuNdf hY qfloN byqfl mIaF.

      khy icwty awqvfd qoN Kqrf hY sfnUM,

      bx ky afAuNdf ipaf hY kflL mIaF.

muslm awqvfd nUM ingUxf hY dwsdf,

ijnHy dunIaf c ilaFdf BUcfl mIaF.

     iesfeI cfr sO sRI lMkf c mfr idwqy,

     pr trUzo dI bdlI nf qfl mIaF.

sRI lMkF dy ivwc qF mrn vfilaF nUM,

iesfeI kihxoN vI trUzo jrkdf ey.

muslm votrF df Jwldf rohb aYnf,

gwl kwtVF dI krno vI qRbkdf ey.

aprYl 26, 2019 KLbrnfmf # 1022

KfilsqfnIaF ny bodIEN jdoN PiVaf,

trUzo lwgf sI mYNa mYNa krn mIaF.

     mYnUM afAux idE ivsfKI myilaF `qy,

     hfVf sfnUM roko nf pfAuxoN crn mIaF.

irpotF rIpftF nUM dwb dAUN drI hyTF,

surwiKaf Kqrf qF krFdUM hrn mIaF.

    afpxy dfs AuWqy votF dI myar rwiKE,

     KuPLIaf eyjMsI dy pf dAU Drn mIaF.

rfjsI dbfa nfl sB kuJ dwb jFdf,

dbfa idwqy jFdy Kqry awqvfdIaF dy.

aYsaYnsI kFz qy nfl hI dbfey gey,

eyky sMqflI vfly logo vwKvfdIaF dy.

aprYl 19, 2019 KLbrnfmf # 1021

afh zwg Porz kI hY krI jFdf,

kyhI pwuTI hI qur ipaf qor mIaF.

          pihlF zflr dI bIar sI kIqI,

          hux jwtpuxf kIqf iek hor mIaF.

khy KyzF mYdfnF qy pfrkF ivwc,

lok hux lYxgy nsLy dI lor mIaF.

          Kfx pIxgy, krngy sLugl mylf,

          lokI hovxgy nf Borf bor mIaF.

tylgyt qF hoxI hY goiraF leI,

pIxI dysIaF izwgIaF KolH mIaF.

bIarF nfl qF kuJ bxnf nhIN,

pIxgy ivskI dy zwt KolH mIaF.

aprYl 12, 2019 KLbrnfmf # 1020

kYnyzf dIaF do axKI sMsdF nUM,

idwqf trUzo ny kfks coN kwZ mIaF.

      kihMdf byiejLqI bVI sI krI sfzI,

      myrf nwk AunHF idwqf sI vwZ mIaF.

jy nf mY krdf hux koeI kfrvfeI,

rol dyxy sI srkfr dy hwz mIaF.

       krI jFdIaF sI imwtI plIq myrI,

       mYnUM puwTf krky dyxf sI gwz mIaF.

gwl sux lY trUzo dy bwicaf Eey,

pVHf nf sfnUM JUT df pfT mIaF.

jy axK jfg peI hor aOrqF dI,

kZf dyxgIaF qyry aVft mIaF.

aprYl 05, 2019 KLbrnfmf # 1019

ikxkf ikxkf krky ikrI jFdI,

lokipRXqf qF trUzo dI hux mIaF.

       aYsaYnsI df icMbiVaf BUq kflf,

       krdf rhUgf mgr qux qux mIaF.

coxF qwk vI mgroN nf lihx lwgf,

klMk mwQy `qy igaf hY Kux mIaF.

       afvx votr jd afpxI afeI AuWqy,

       idMdy ny poxI dy ivwc dI pux mIaF.

suixaf trUzo jI quhfzy rfj aMdr,

dysI gurgy vI gey hn vD mIaF.

ikhf suixaf trUzo jI mfPL krnF,

lutdy lokF nUM bx swjx Twg mIaF.

mfrc 29, 2019 KLbrnfmf # 1018

bsMq isMG srd kOr nUM kih bYTf,

Czdy iPrnf qUM hux sj Dwj bIbI.

      bVI hI aOKI qUM dunIaf sI kr CwzI,

      DrqI rwKI sI brPL nfl kwj bIbI.

buwZy TyiraF nUM aMdrIN qfV rwiKaf,

gfhlF KfDIaF sI qUM rwj rwj bIbI.

      phuMc gey bMn hrIaF pIlIaF asIN,

      hux PtfPt qUM jfh ieQoN Bwj bIbI.

srd kOr sI mUhirEN kihx lwgI,

rohb rMgF df nf myry `qy pf bfbf.

myry hI krky qyrI hY tOhr bxdI,

rolL dAUN jy geI afeI qy af bfbf.

mfrc 22, 2019 KLbrnfmf # 1017

Porz srkfr ny nvF afdysL idwqf,

PUn krny klfsF ivwcoN bMd mIaF.

      sLosLl mIzIey nfl bwcy juVy rihMdy,

      kwqx iek nf pVfeI coN qMd mIaF.

ihsfb ivwcoN hflq hY bhuq mfVI,

svfl puwCo qF juV jFdy dMd mIaF.

       purfxf qrIkf hI lfgU krn lwgy,

       rtxgy do dUxI cfr df CMd mIaF.

tIcr bwicaF nUM tIsLn vwl Dkdy,

mYQ pVfAuNdy nf lf ky mMn mIaF.

bMdsLF lfky kwuJ vI bdlxf nhIN,

iKwcxy pYxgy tIcrF dy kMn mIaF.

mfrc 15, 2019 KLbrnfmf # 1016

trUzo tIm iek pfsy hY khI jFdI,

asIN pfieaf nf jozI `qy jor mIaF.

     aYNvy guwsf Kfky inwkI ijhI gwl AuqoN,

     jozI rhI hY sB JUTIaF Bor mIaF.

Auh dUjy pfsy Kwud afp hI jfx mMnI,

sfnUM eys kMpnI dI loV hY Gor mIaF.

     hjLfrF nOkrIaF ny jfxIaF Kwus eyQy,

     AunHF kfmy dyxy sI GrF nUM qor mIaF.

afpxIaF gwlF ivwc Kuwd Psx nfloN,

afieaf Buwl bKsLfAux df vkq jytI.

lok jfx gey ny qyrIaF cusqIaF nUM,

nhIN qF pltf dyxgy qyrf qKq jytI.

mfrc 08, 2019 KLbrnfmf # 1015

coB-nfmf (dom)

Tokdf Tokdf pfiksqfn dI mMjI,

afpxI mMjI hI modI Twukvf bYTf.

   hoieaf pfik df nf nuksfn koeI,

   afpxf jhfjL vI modI swutvf bYTf.

nfhry mfrdf irhf sI bFh cwuk ky,

iemrfn Kfn koloN nwk kwtvf bYTf.

   ibafn dy dy ky vrHdI awg vrgy,

   iejLq afpxI hI afpy lwutvf bYTf.

awg vrgy ibafn sdf dyx lIzr

sfzy sfry lIzr ny qwqy qvy mIaF.

lIzr koeI nf Bfrq 'c idsy sfnUM,

gwl isafxp dI ijhVf kvy mIaF.

     mfrc 01, 2019 KLbrnfmf # 1014

jozI ivlsn ny swco swc dws ky,

idwqI trUzo dI mMjI qF Tok mIaF.

      bVy idnF qoN hI crcf sI cldI,

      kwZqI trUzo dI Aus ny mok mIaF.

dy ky zrfvy vI rokdy rhy Aus nUM,

pr sky swc kI bylf nf rok mIaF.

      ijhVI gwl df zr sI ilbrlF nUM,

      AuhI kih idwqI Aus ny Tok mIaF.

jozI ivlsn bVI dlyr inklI,

kIqf trUzo nUM bVf hI iTwT mIaF.

jI hjUrn mMqrI bxI rihx nfloN,

kwd vD igaf Aus df igwT mIaF.

mfrc 01, 2019 KLbrnfmf # 1014

puwiCaf iksy ny ilbrl dy pMzqF nUM,

myrI iewk gwl df kro AulyK mIaF.

      izport hoey vI kYnyzf muVI afAuNdy,

      Auh ikhVI ryK c mfrdy myK mIaF.

jF iPr qfrF Auh aMdroN joV lYNdy,

jF iPr bdlky afAuNdy ByK mIaF.

      sfzy iek df vI nhIN vIjLf lwigaf,

      hY nhIN phuMc jF mfVy ny lyK mIaF.

pMzq afKdf nf lyKF dI gwl bwcf,

dksLxf dy ky ny huMdy kMm awjkwl.

hor aYNpIaF ny kihVf hlL vfhuxy,

vIjLy lgvfAuNdy mwQy zMm awjkwl.

PrvrI 22, 2019 KLbrnfmf # 1013

jUzI vYlsn ny cwuikaf kdm aYsf,

idwqI trUzo dI imwtI qF rol mIaF.

        khy ivwcoN srkfr kuwJ hor krdI,

        AuWqoN vjfAuNdI hY vwKry Zol mIaF.

bxfieaf knUMn srkfr ny hY aYsf,

skdI jUzI nf kwuJ vI bol mIaF.

       Auhdy asqIPy ny BVQU pf idwqf,

       idwqy aMdrly pol keI KolH mIaF.

bcfAuNdf trUzo afpxy imwqrF nUM,

mMqrIaF `qy pvf ky dbfa mIaF.

jy nf mMnx qF mMqrfly bdl idMdf,

ies gwl dI hY jUzI gvfh mIaF.

PrvrI 15, 2019 KLbrnfmf # 1012

jgmIq isMG dI sfK KurI jFdI,

Auh awj hY nhIN jo sI klH mIaF.

         ikbYk vfly vI ipwCy ny htI jFdy,

         pihlF vflI rhI nf Bwl mIaF.

vYnXUeyly df pY igaf nvF rPV,

isMG krdf golL molL gwl mIaF.

         pfrtI vMzI geI iesy gwl AuWqy,

         bhuqy hY nf isMG dy vwl mIaF.

golL gwlF nf lIzrI hoNvdI nf,

rwKxf pYdf sKLq stYNz mIaF.

jy nf bdlI isMG ny sur afpxI,

Kur jfAU 'jgmIq brYNz' mIaF.

PrvrI 08, 2019 KLbrnfmf # 1011

mfpy spFsr krn dI nvIN nIqI,

dsF imMtF ivwc ho geI Puws mIaF.

     iek sfl qoN AuzIk jo rhy krdy,

     igaf mOkf AunHF hwQoN Kuws mIaF.

nf Pfrm KwulHy qy nf hI Br hoey,

geI iksmq AunHF dI rwus mIaF.

     iewk sfl hor krnI AuzIk pYxI,

     keI qF roNdy hux zuws zuws mIaF.

sfzI ilbrl srkfr dy kMm dyKo,

ieMmIgrysLn bxf idwqI mwz mIaF.

iqMn sfl c iqMn vfr bdl nIqI,

ilaf akl df dIvflf kwZ mIaF.

PrvrI 01, 2019 KLbrnfmf # 1010

jfhn mkYlm ny ilwd hI kr idwqI,

afpxI srkfr dy KolHky pol mIaF.

      cInI mIzIey df mfrKm kwT krky,

      vjfey cIn dy hwk ivwc Zol mIaF.

kihMdf kys ivwc hY nhIN dm bhuqf,

trMp irhf hY kuPLr hI qol mIaF.

       CwzxI pAUgI cInI aiDkfrI sfnUM,

       dyK ilaf kys mYN sfrf Pol mIaF.

trzo cwup qy srkfr vI cwup sfrI,

lfieaf iksy nf iek alfp mIaF.

ho geI cIn nfl gMZ-qwup aMdroN?

jF ik boql df sfrf pRqfp mIaF.

jnvrI 25, 2019 KLbrnfmf # 1009

ipCly hPLqy bfby ny afiKaf sI,

jfAU trUzo koeI mMqr mfr mIaF.

          trUzo cwlU koeI aYsI cfl aMdroN,

          byVI isMG dI lfAUgf pfr mIaF.

mMqr vwijaf qy cfl sPLl hoeI,

hoeI afp lFBy AumIdvfr mIaF.

          jgmIq isMG df kMm lot krky,

          trUzo kr igaf do isLkfr mIaF.

iewk cIinaF dI KuMb vI Twp idwqI,

ijwiqaf goiraF df ieqbfr mIaF.

dUjf aYnzIpI nUM aMdroN BMn idwqf,

bxfAU aglI iPr srkfr mIaF.

jnvrI 18, 2019 KLbrnfmf # 1008

iJjkdy iJjkdy trUzo ny hF kIqI,

lwgf ijLmnI coxF krvfAux bylI.

      brnbI sfAUQ iqMnF coN Kfs hlkf,

      lwgf isMG iksmq ajmfAux bylI.

qIjy nMbr qy ajy hY kihx afAuNdf,

zr lwgf hY Aus nUM sqfAux bylI.

      keI afKdy ikRsLmf koeI hox vflf,

      trUzo lwgf koeI mMqr mrfAux bylI..

jgmIq ijwqy qF trUzo nUM hY Pfiedf,

aYnzIpI ho jfAU hor kmjLor bylI.

PYzrl coxF `c aYnzIpI Tuwk jfxI,

jy ilaf bwukl ivwc guV Bor bylI.

jnvrI 11, 2019 KLbrnfmf # 1007

nvyN sfl ivwc nvF nf kuwJ lwBdf,

AuhI idn aqy AuhI hY rfq mIaF.

     AuvyN hI cVHn sUrj, cMd aqy qfry,

     AuvyN pYNdI sLfm qy huMdI pRBfq mIaF.

Drm sQfnI mfieaf dy Zyr lgdy,

AuWQy mMgx jFdy ny lokI dfq mIaF.

     Byz cflIN hoey KoKly idmfg socx,

     Kbry imlU koeI vwzI sOgfq mIaF.

sLor sLrfby, jsLn qy mubfrkbfdF,

dy ivwc iGrI hY afdm jfq mIaF.

bdl sko qF bdlo soc afpxI,

ihMsy bdlxf nf vwzI bfq mIaF.

jnvrI 04, 2019 KLbrnfmf # 1006

 2018 df coBnfmf pVHn leI ieWQy kilwk kro jI!

hux qwk KLbrnfmf dI vYWb sfeIt nUM pfTk vyK cuwky hn

Click Here