www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

blbIr iskMd dI svY jIvnI "jLMgfilaf ikwl dI ivcfr gosLtI dOrfn kuljIq mfn vwloN piVHaf igaf prcf

 

ਜੋਗੀ ਉਤਰ ਪਹਾੜੋਂ ਆਇਆ,ਚਰਖੇ ਦੀ ਘੂਕ ਸੁਣਕੇ ਇਸ ਲਾਈਨ ਨੇ ਦਸਤਕ ਦਿੱਤੀ ਪਰ ਕੁਝ ਅਧੂਰੀ ਲਗੀ ਇਹ ਤੇ ਉਹ ਜੋਗੀ ਹੈ ਜੋ ਪਹਾੜੀ ਚੜਨ ਲਗਿਆਂ ਵੀ ਤੇ ਉਤਰਨ ਲਗਿਆਂ ਵੀ ਇਸ ਹੂਕ ਨੂੰ ਨਾਲ ਹੀ ਸਮਾਈ ਤੁਰਦਾ ਰਿਹਾ ਬਲਬੀਰ ਸਿਕੰਦ ਦਾ ਘਰ ਇਸਤਰ੍ਹਾਂ ਹੈ ਜਿਵੇਂ ਅਛੋਪਲੇ ਜਿਹੇ ਪੈਰ ਕਢਿਆ ਤੇ ਰੇਤ ਢਹਿ ਪਈ ਘਰ ਨਹੀ ਪਰ ਰੇਤ ਦੇ ਕਿਣਕੇ ਗੁਲਾਬ-ਸਤ ਦੇ ਗੁਨੇ ਹੋਏ ਹਨ ਇਨ੍ਹਾਂ ਕਿਣਕਿਆਂ ਨੂੰ ਹਵਾ ਛੂੰਹਦੀ ਹੈ,ਸੁਗੰਧਿਤ ਹੁੰਦੀ ਹੈ ਪਰ ਆਪਣੇ ਨਾਲ ਨਹੀ ਲੈਕੇ ਜਾਂਦੀ ਜਦ ਕਿ ਬਲਬੀਰ ਹਾਕਾਂ ਮਾਰਕੇ ਕਹਿੰਦਾ ਹੈ ਕਿ ਇਹ ਹਵਾਏ ਲੈ ਜਾ ਇਨ੍ਹਾਂ ਕਿਣਕਿਆਂ ਨੂੰ ਤੇ ਫੈਲਾ ਦੇ ਇਸ ਪਰਾਗ ਨੂੰ ਸਾਰੀ ਦੁਨੀਆ ਵਿਚ ਤਾਂ ਕਿ ਦੁਨੀਆਂ ਖੂਬਸੂਰਤ ਹੋ ਜਾਏ ਇਹੋ ਹੀ ਸ਼ੁਰੂਆਤ ਹੈ ਇਸ ਸਵੈ-ਜੀਵਨੀ ਦੀ ਤੇ ਇਹੋ ਸੁਨੇਹਾ ਹੈ,ਇਸ ਕਿਤਾਬ ਦਾ

ਕਿਤਾਬ ਮੈਨੂੰ ੁਛਦੀ ਹੈ,ਸਵੈ-ਜੀਵਨੀ ਦੀਆਂ ਕਿਤਨੀਆਂ ਕੁ ਕਿਤਾਬਾਂ ਪੜੀਆਂ ਹਨ ਤੂੰ? ਤੇ ਮੇਰੇ ਉੱਤਰ ਤੋਂ  ਪਹਿਲਾਂ ਹੀ ਬੋਲ ਪੈਂਦੀ ਹੈਅੱਜ ਮੈਨੂੰ ਵੀ ਪੜ੍ਹ ਲਵੀਂ ਕਿਤਾਬ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਇਹ ਜੀਵਨੀ ਬਾਕੀਆਂ ਨਾਲੋਂ ਵਖਰੀ ਹੈ ਤੇ ਇਕ ਬੁਨਿਆਦੀ ਫਰਕ ਵੀ ਹੈਜਿਥੇ ਸਵੈ-ਜੀਵਨੀਆਂ ਸਾਨੂੰ ਕਰਤੇ ਦੀ ਪਹਿਚਾਣ ਕਰਾਵਾਉਂਦੀਆਂ ਹਨ,ਉੱਥੇ ਇਸ ਜੀਵਨੀ ਦਾ ਕਰਤਾ ਦੂਜੈਲ ਤੇ ਹੈ ਤੇ ਉਸਦੀ ਸੋਚ,ਉਸਦੀਆਂ ਕਦਰਾਂ-ਕੀਮਤਾਂ,ਉਸਦੇ ਵਿਸ਼ਵਾਸ਼, ਦੂਸਿਰਆਂ ਦਾ ਕਰਤੇ ਤੇ ਪ੍ਰਭਾਵ,ਇਸ ਪ੍ਰਭਾਵ ਨੂੰ ਕਬੂਲਣ ਜਾਂ ਨਾ ਕਬੂਲਣ ਦੀ ਪ੍ਰਕਿਰਿਆ,ਸਥਿਰ ਦ੍ਰਿਸ਼ਟਾਂਤ,ਅਦਿਸ ਅਣਕਹੇ ਦਾ ਪ੍ਰਭਾਵੀ ਕਰਨ ਮੁਖ ਚਿਤਰਪਟ ਤੇ ਹਨ

ਭਾਵਕ ਇਨਸਾਨ, ਕੰਮ ਕਾਰ ਵਿਚ ਰੁਝਿਆ, ਗ੍ਰਹਿਸਤ ਲਈ ਚਿੰਤਾ ਮਹਿਸੂਸ ਕਰਦਾ ਬੇਸ਼ਕ ਇਸਨੂੰ ਰੌਚਿਕਤਾ ਲਈ ਨਾ ਪੜ੍ਹੇ ਕਿਉਂਕਿ ਇਹ ਠਹਿਰਾਉ ਸਥਿਤੀ ਵਿਚ ਮਹਿਸੂਸ ਕਰਨ ਦੀ ਸਿਰਜਣਾ ਹੈ ਬਦੋਬਦੀ ਰੂਹ ਇਸਨੂੰ ਪਹਿਨ ਲੈਂਦੀ ਹੈਇਹ ਪੁਸ਼ਾਕ,ਰੂਹ ਤੇ ਬਸੇਰਾ ਕਰਦੀ,ਜ਼ਿੰਦਗੀ ਦੇ ਛਣਿਕ ਪਲਾਂ ਨੂੰ  ਤੁਹਾਡੇ ਤੋਂ ਖੋਹ ਕੇ ਸਮਾਜਿਕ ਵਰਤਾਰੇ ਸਨਮੁਖ ਖੜਾ ਕਰ ਦਿੰਦੀ ਹੈ ਤੁਸੀਂ ਸੋਚਣ ਲੱਗ ਪੈਂਦੇ ਹੋ ਕਿ ਕੀ ਇਹ ਦਰਜ ਵਰਤਾਰੇ ਤੁਹਾਨੂੰ ਕਿਤੇ ਨਾ-ਮੰਨਜ਼ੂਰ ਤੇ ਨਹੀ? ਤੇ ਜੇ ਹਨ ਤਾਂ ਤੁਸੀਂ ਕਿਉਂ ਇਨ੍ਹਾਂ ਲਈ ਅਰਦਾਸ ਕਰਨ ਤੁਰ ਪੈਂਦੇ ਹੋ?ਕਿਉਂ ਸਰਬਤ ਦੇ ਭਲੇ ਦੀ ਗੱਲ ਕਦੇ ਕਦੇ ਤੁਹਾਡੇ ਜ਼ਹਿਨ ਵਿਚ ਉਸਲਵਟੇ ਲੈਕੇ ਖਤਮ ਹੋ ਜਾਂਦੀ ਹੈ? ਭਾਵਕ ਹੋਣਾ ਕੋਈ ਚੰਗੀ ਗੱਲ ਨਹੀ ਸਮਝੀ ਜਾਂਦੀ ਜੇ ਉਸਦੀ ਉਮਰ ਜ਼ਿੰਦਗੀ ਦੇ ਪੈਂਡੇ ਜਿਤਨੀ ਲੰਮੀ ਹੋ  ਜਾਵੇਭਾਵਕ ਹੋਕੇ ਸਤਹੀ ਤੌਰ ਤੇ ਡੂੰਘੀਆਂ ਟੁਬੀਆਂ ਲਾਉਣੀਂਆਂ ਹੀ ਆਮ ਵਰਤਾਰਾ ਹੈਇਸ ਟੁਬੀ ਵਿਚ ਅਕਸਰ ਗਾਰ ਹੀ ਹੱਥ ਆਉਂਦੀ ਹੈਗਾਰ ਤੋਂ ਅਗਲੀ ਧਰਤ ਫਰੋਲਣ ਲਈ ਬਲਬੀਰ ਸਿਕੰਦ ਜਿਤਨਾ ਜਿਗਰਾ ਚਾਹੀਦਾ ਹੈਸਤਹੀ ਗਾਰ ਤੇ ਉਸਤੋਂ ਬਾਦ ਦੀ ਫੋਲਾ ਫਾਲੀ ਕੋਈ ਨਿਊਟਨ ਦਾ ਕਾਨੂੰਨ ਨਹੀ ਹੈ,ਇਹ ਤੇ ਬਲਬੀਰ ਦੀ ਨਿਸ਼ਾਨਦੇਹੀ ਹੈਉਸਨੇ ਬਣੇ ਬਣਾਏ ਰਬ ਨਹੀ ਪੂਜੇ,ਆਪਣੇ ਰਬ ਆਪ ਘੜਕੇ ਆਪਣੇ ਆਸਤਿਕ ਹੋਣ ਦਾ ਸਬੂਤ ਦਿੱਤਾ ਹੈ ਜਿਸਨੂੰ ਬਲਬੀਰ ਨੇ ਜੰਗਾਲਿਆ ਕਿਲ ਕਿਹਾ ਹੈ,ਉਹ ਭਵਿਖੀ ਰੇਤੀ ਨਾਲ ਨਿਖਰ ਕੇ ਸੋਨਾ ਬਣਨ ਲਈ ਤਰਲੋਮਛੀ ਹੈ ਪਰ ਇਸ ਸੋਨ ਪੰਖੀ ਉਡਦੇ ਕਿਲ ਦੇ ਪਰਾਂ ਦੀ ਪ੍ਰਵਾਜ਼ ਅਸੀਂ ਤਾਂ ਹੀ ਮਹਿਸੂਸ ਕਰ ਸਕਦੇ ਹਾਂ ਜੇ ਸਾਡੀ ਸ਼ਿਦਤ ਇਸ ਪੁਸਤਕ ਨੂੰ  ਘੋਲ ਕੇ ਪੜ੍ਹਨ ਲਈ ਤਿਆਰ ਹੋਵੇਗੀ

ਫਿਲਮੀ ਸਫ਼ਰ ਇਕ ਸੁਪਨ ਪਰੀ ਹੈਜੋ ਬਹਿਸ਼ਤ ਦੀਆਂ ਪਰੀਆਂ ਨਾਲੋਂ ਵੀ ਖੂਬਸੂਰਤ ਹੈਅਸੀਂ ਕਦੇ ਕਦੇ ਕਲਪਨਾ ਵਿਚ ਬਹਿਸ਼ਤ ਤੋਂ ਪਹਿਲਾਂ ਬਾਲੀਵੁਡ ਦੀ ਕਲਪਨਾ ਕਰਦੇ ਹਾਂਐਸੇ ਸੁਪਨਮਈ ਸੰਸਾਰ ਵਿਚ ਵਿਚਰ ਕੇ ਆਪਣੀ ਜੜ੍ਹ ਨਾਲ ਜੁੜੇ ਰਹਿਣਾ ਕਿਸੇ ਰਿਸ਼ੀ ਦਾ ਕੰਮ ਹੀ ਹੋ ਸਕਦਾ ਹੈਐਸਾ ਰਿਸ਼ੀ ਜੋ ਵਿਸ਼ਵਾ ਮਿੱਤਰ ਦੀ ਕਹਾਣੀ ਨੂੰ  ਮਜ਼ਾਕ ਸਮਝਦਿਆਂ,ਨਿੱਕਾ ਜਿਹਾ ਹਾਸਾ ਹੱਸੇ ਤੇ ਦੂਜੇ ਹੀ ਪਲ ਕਿਸੇ ਖੋਖੇ ਤੇ ਖਲੋਕੇ ਚਾਹ ਦਾ ਘੁਟ ਭਰੇ

ਇਸ ਕਿਤਾਬ ਬਾਰੇ ਲਿਖਣਾ, ਇਸਤਰ੍ਹਾਂ ਸੀ ਜਿਵੇਂ ਇਕ ਬਹੁਤ ਹੀ ਵਡੀ ਬਜਟ ਵਾਲੀ, ਸਾਰੀ ਪੂੰਜੀ ਨਾਲ ਲਥ ਪਥ ਬਣਨ ਵਾਲੀ ਫਿਲਮ ਦਾ ਝੋਲਾ ਕਿਸੇ ਅਨਜਾਣ ਦੇ ਹਥ ਫੜਾ ਦਿੱਤਾ ਜਾਵੇਇਸ ਨੂੰ ਤਰਤੀਬੀ ਢੰਗ ਨਾਲ ਸਮੇਟਣਾ ਇਕ ਔਖਾ ਤੇ ਨਹੀ ਪਰ ਜਨੂੰਨ ਦਾ ਕੰਮ ਸੀ

ਬਲਬੀਰ ਸਿਕੰਦ ਨੂੰ ਮਿਲਦਿਆਂ,ਵੇਖਦਿਆਂ ਇਕ ਸੰਜਮੀ ਰਹਸ ਦੇ ਦਰਸ਼ਨ ਤਾਂ ਹੁੰਦੇ ਸਨ ਪਰ ਕੜੀਆਂ ਨਹੀ ਜੁੜਦੀਆਂ ਸਨਸ਼ਾਇਦ ਬਲਬੀਰ ਸਿਕੰਦ ਨੇ ਸਾਡੀਆਂ ਅੱਖਾਂ ਪੜ੍ਹ ਲਈਆਂ ਤੇ ਕੜੀਆਂ ਜੋੜਕੇ ਪੰਜਾਬੀ ਮਾਂ ਦਾ ਕਲੇਜਾ ਠਾਰਨ ਦਾ ਇਕ ਉਪਰਾਲਾ ਕੀਤਾ ਪੰਜਾਬੀ ਮਾਂ ਨੂੰ ਕਿਹਾ ਮਾਏ ਦੇਖ ਅੱਜ ਵੀ ਤੇਰੇ ਸੂਰਮੇ ਪੁਤ ਕਿਸੇ ਮੰਡੀ ਵਿਚ ਨਹੀ ਖਲੋਤੇਉਹ ਅੱਜ ਵੀ ਤੇਰੀ ਪਰਕਰਮਾ ਕਰਨ ਵਿਚ ਮਗਨ ਹਨ

ਹਾਲਾਤ ਨੇ ਇਕ ਨੌਜਵਾਨ ਨੂੰ ਟਾਹਣੀਉ ਟੁਟੇ ਪੱਤੇ ਵਾਂਗ ਕਿਸਮਤ ਦੀ ਹਨੇਰੀ ਦੇ ਹਵਾਲੇ ਕਰ ਦਿੱਤਾਜਿਧਰ ਮਰਜੀ ਲੈ ਜਾਵੇ,ਕੋਈ ਹੀਲ ਹੁੱਜਤ ਨਹੀਪਰ ਇਸ ਪੱਤੇ ਦਾ ਨਾਚ ਜਦੋਂ ਅਸੀਂ ਲੈਅ ਬਦ ਦੇਖਦੇ ਹਾਂ ਤਾ ਸੋਚਣਾ ਪੈਂਦਾ ਹੈ ਕਿ ਹੀਲ ਹੁਜਤ ਕਿਉਂ ਨਹੀ? ਉਹੀ ਤੇ ਹੈ,ਬਾਕੀ ਸਭ ਤਾਂ ਫੈਲਾਵ ਹੀ ਹੈਮਟਕ ਨਾਲ ਤੁਰਦਿਆਂ ਮੋਹ ਤੋਂ ਮੁਕਤ ਹੋਕੇ ਸ੍ਰਿਸ਼ਟੀ ਦਾ ਹਿੱਸਾ ਬਣਦਾ ਭੁਲ ਹੀ ਗਿਆ ਕਿ ਧਰਤੀ ਦੀ ਗਰੈਵਟੀ ਕੀ ਹੁੰਦੀ ਹੈ

ਬਲਬੀਰ ਤਸਵਰੀ ਜੰਗਾਲਿਆ ਕਿਲ ਬਣਕੇ ਆਪ ਹੀ ਆਪਣੇ ਸ਼ਬਦਾਂ ਵਿਚ ਕਹਿੰਦਾ ਹੈ, ਮੇਰੇ ਰਬ ਵਰਗੇ ਸੁਰੋਤਿਓ! ਤੁਹਾਡਾ ਹੁਕਮ ਸਿਰ ਮੱਥੇ ਤੇਸਚ ਪੁਛੋ ਤਾਂ ਮੇਰੇ ਕੋਲ ਕੁਝ ਵੀ ਵਧੀਆ ਤੇ ਖਾਸ ਵਿਲਖਣ ਵਾਲਾ ਕਹਿਣ ਸੁਣਨ ਨੂੰ ਨਹੀ ਹੈਜਿਸਤੇ ਮੈਂ ਮਾਣ ਕਰ ਸਕਾਂ ਜਾਂ ਤੁਹਾਨੂੰ ਭਰਮਾ ਸਕਾਂਕੀ ਨੰਗਾ ਨਹਾਊ ਤੇ ਕੀ ਨਿਚੋੜੂ ਵਾਲੀ ਗੱਲ ਹੈਬਸ ਮੇਰੀ ਜ਼ਿੰਦਗੀ ਪੁਰਾਣੀਆਂ ਫਟੀਆਂ,ਮੈਲੀਆਂ ਲੀਰਾਂ ਦੀ ਖਿਦੋ ਵਾਂਗ ਹੈ ਜਿਸਨੂੰ ਮੈਂ ਆਪਣੀ ਬੁਕਲ ਵਿਚ ਲਕੋਈ ਫਿਰਦਾ ਹਾਂਮੇਰੇ ਪਿਆਰੇ,ਦਿਆਲੂ ਤੇ ਨਜ਼ਰ ਅੰਦਾਜ਼ ਕਰਨ ਵਾਲੇ ਸਰੋਤਿਉ,ਹੁਣ ਮੈਂ ਆਪ ਅਗੇ ਆਪਣੀ ਹੱਡ-ਬੀਤੀ ਦੀ ਖਿਦੋ ਫਰੋਲ ਤਾਂ ਦਿੱਤੀ ਹੈ-ਰਬ ਦੇ ਵਾਸਤੇ ਤੁਸੀਂ ਇਨ੍ਹਾਂ ਫਟੀਆਂ ਪੁਰਾਣੀਆਂ, ਸੜੀਆਂ,ਗਲੀਆਂ ਲੀਰਾਂ ਦਾ ਦਰਦ ਭਾਵੇਂ ਮਹਿਸੂਸ ਕਰਨਾ ਪਰ ਇਨ੍ਹਾਂ ਤੇ ਕਦੇ ਵੀ ਤਰਸ, ਰਹਿਮ,ਹੌਕਾ ਜਾਂ ਹੰਝੂ ਨਹੀ ਕੇਰਨਾਇਹ ਕਰਮ ਕਿਸੇ ਦੇ ਅਣਥਕ ਜਨੂੰਨ ਨੂੰ ਸਦਾ ਲਈ ਅਪਾਹਜ ਤੇ ਨਕਾਰਾ ਬਣਾ ਦਿੰਦੇ ਹਨ

ਸਵੈ ਜੀਵਨੀ ਵਿਚ ਦਰਜ਼ ਜਿਨ੍ਹਾਂ ਲੀਰਾਂ ਦੀ ਪਹਿਚਾਣ ਲਈ ਬਲਬੀਰ ਸਾਨੂੰ  ਕਹਿੰਦਾ ਹੈ,ਉਨ੍ਹਾਂ ਨੂੰ ਜਾਨਣ ਦੀ ਚੇਸਟਾ ਤੋਂ ਪਹਿਲਾਂ ਇਹ ਵੀ ਜ਼ਰੂਰੀ ਹੈ ਕਿ ਅਸੀਂ ਉਸਦੇ ਸੋਚਣ ਢੰਗ ਤੇ ਜ਼ਿੰਦਗੀ ਪ੍ਰਤੀ ਉਸਦੀ ਪਹੁੰਚ ਦਾ ਅੰਦਾਜ਼ ਵੀ ਅਸਰਦਾਰ ਢੰਗ ਨਾਲ ਸਮਝੀਏ

ਧਰਮਿੰਦਰ, ਬਲਰਾਜ ਸਾਹਨੀ,ਮੀਨਾ ਕੁਮਾਰੀ,ਅਜੀਤ ਦਿਉਲ,ਨੁਸਰਤ ਫਤਿਹ ਅਲੀ ਖਾਂ, ਸਹਿਰ,ਸ਼ਿਵ ਬਟਾਲਵੀ, ਮੰਗੇਸ਼ਕਰ ਭੈਣਾਂ, ਇਕ ਪਾਸੇ ਤੇ ਬਲਜਿੰਦਰ ਅਟਵਾਲ, ਹਰਜਿੰਦਰ ਥਿੰਦ,ਪਰਮਜੀਤ ਸੰਧੂ,ਨਿਰਮਲ ਸਿੰਘ ਵਰਗੇ ਦੋਸਤਾਂ ਬਾਰੇ ਬਲਬੀਰ ਸਿਕੰਦ ਦਾ ਬਿਆਨੇ ਸਤਿਕਾਰ ਇਕੋ ਜਿਹਾ ਹੈ ਮਨੁੱਖੀ ਰਿਸ਼ਤਿਆਂ ਦੀ ਬੁਨਿਆਦ ਹੀ ਭਾਵਕਤਾ ਹੁੰਦੀ ਹੈਤਰਕ ਨਾਲ ਰਿਸ਼ਤੇ ਨਹੀ ਸਿਰਜੇ ਜਾ ਸਕਦੇ ਬਾਕੀ ਜ਼ਿੰਦਗੀ ਦੀ ਹਰ ਚੀਜ਼ ਸਿਰਜੀ ਜਾ ਸਕਦੀ ਹੈਤਰਕ ਸੀ ਕਿ ਆਪਣੀ ਫਿਲਮੀ ਦੁਨੀਆ ਦੀ ਪਟੜੀ ਜਦੋਂ ਲੀਹੇ ਪਈ,ਉਸਤੇ ਤੁਰਿਆ ਜਾਂਦਾ ਤੇ ਧੰਨ ਕਮਾਇਆ ਜਾਂਦਾ,ਜਿਸ ਲਈ ਸਾਲਾਂ ਦੇ ਸਾਲ ਇਨਵੈਸਟ ਕੀਤੇ ਹੋਣ ਉਸਦੀ ਰਿਟਰਨ ਵੀ ਪ੍ਰਾਪਤ ਕੀਤੀ ਜਾਂਦੀ ਭਾਵਨਾ ਸੀ, ਮਾਂ ਦਾ ਹੁਕਮ ਮੰਬਈ ਛਡ ਦੇਤਰਕ ਬਾਰੇ ਸੋਚਣਾ ਜੋ ਭਾਵਨਾ ਦੇ ਵਿਪ੍ਰੀਤ ਜਾਂਦਾ ਹੋਵੇ,ਬਲਬੀਰ ਨੇ ਸਿਖਿਆ ਹੀ ਨਹੀ ਸੀ ਭਾਵਨਾ ਦਾ ਸਤਿਕਾਰ ਹੋਇਆ, ਮਾ ਦਾ ਸਤਿਕਾਰ ਹੋਇਆ,ਉਹ ਮਾ ਜੋ ਪੰਜਾਬੀ ਕਲਚਰ ਦੀ ਜਨਮਦਾਤੀ ਹੈਤਰਕ ਸੀ ਗਜ਼ਟਡ ਅਫਸਰ ਦੀ  ਨੌਕਰੀ ਛਡਕੇ ਮੰਬਈ ਜਾਣਾ ਜ਼ਿਆਦਾ ਵਧੀਆ ਹੈ ਭਾਵਨਾ ਸੀ ਬਾਰ ਬਾਰ ਲੁਟ ਹੋਕੇ ਵੀ ਪਹਿਲੇ ਪਿਆਰ ਦੀ ਖਾਤਰ ਝੁਗਾ ਚੌੜ ਕਰਵਾ ਲਿਆ

ਖੂਹ ਦਾ ਡਰ ਤੇ ਵਰਿਆਮ ਚਾਚਾ ਜੋ ਘਰ ਦਾ ਕਾਮਾ ਸੀ ਤੇ ਉਸਦੇ ਹੁੱਕੇ ਦੀ ਗੁੜ-ਗੁੜ ਪਿਆਰ ਨਾਲ ਹੀ ਛਡਾ ਦਿੱਤੀ ਤੇ ਆਪਣੇ ਅਵਚੇਤਨ ਨੂੰ ਅਮੀਰ ਕਰਦਾ ਹੋਰ ਅਮੀਰ ਹੋਣ ਲਈ ਦਲਿਤ ਪਰਿਵਾਰ ਦੀਆ ਮੱਕੀ ਦੀਆਂ ਰੋਟੀਆਂ ਖਾਂਦਾ,ਜੇਬੇ ਪਏ ਪੈਸੇ ਨੂੰ ਜੀਉਂਦੇ ਪਲਾਂ ਲਈ ਵਰਤਦਾ ਰਿਹਾਅਗਲੇ ਪਲ ਹੀ ਕੀ ਹੋਵੇਗਾ,ਸੱਚੇ ਪਾਤਸ਼ਾਹ ,ਵਾਹਿਗੁਰੂ ਜਾਣੇ ਚਿਤਰਕਾਰੀ ਰੁਝਾਨ ਨੂੰ ਪਛਵਾੜੇ ਸਾਂਭ ਕੇ ਮਕੈਨੀਕਲ ਇੰਨਜੀਅਨਰ ਬਣ ਗਿਆ ਘਰਦਿਆ ਦੀ ਹਿੰਡ ਨੂੰ ਸਤਿਕਾਰ ਦਿੱਤਾ

ਸਵੈ-ਜੀਵਨੀ ਵਿਚ ਦਰਜ਼ ਸਭ ਤੋਂ ਗੂੜਾ ਰੰਗ ਉਸ ਰੇਲ ਹਾਦਸੇ ਦਾ ਹੈ ਜਿਸਨੇ ਬਲਬੀਰ ਦੇ ਮੰਨ ਤੇ ਡੂੰਘੀ ਛਾਪ ਛਡੀਜਿਸ ਡਬੇ ਦਾ ਕੋਈ ਵੀ ਜੀਅ ਨਹੀ ਬਚਿਆ ਬਲਬੀਰ ਵੀ ਉਸੇ ਡਬੇ ਦਾ ਸਵਾਰ ਸੀ ਤੇ ਕਿਸਮਤ ਨਾਲ ਹੀ ਉਸ ਪਲ ਗਡੀਉਂ ਉਤਰ ਕੇ ਕੁਝ ਦੂਰੀ ਤੇ ਹੀ ਹਾਜ਼ਰ ਸੀਸੂਫੀ ਸੁਭਾਅ ਦੇ ਮਾਲਕ ਬੜੇ ਅਮੋੜ ਹੁੰਦੇ ਹਨਇਕ ਪੰਡ ਚੁਕਦੇ ਹਨ ਤੇ ਦੂਜੀ ਤਿਆਰਬਾਪੂ ਨੇ ਖੌਫਨਾਕ ਹਾਦਸੇ ਦਾ ਭਾਰ ਲਾਉਂਣ ਲਈ ਆਪਣੀ ਦੂਜੀ ਸੰਸਾਰ ਜੰਗ ਦੀ ਗੱਲ ਸੁਣਾਈ ਕਿ ਕਿਸਤਰ੍ਹਾਂ ਉਹ ਮੌਤ ਦੇ ਮੂੰਹ ਤੋਂ ਬਚੇਬਾਪੂ ਨੇ ਛੋਟੀ ਲੀਕ ਦੇ ਅੱਗੇ ਵਡੀ ਲੀਕ ਵਾਹਕੇ  ਗੱਲ ਸਮਝਾਉਂਣੀ ਚਾਹੀ ਕਿ ਇਨਸਾਨ ਨੂੰ ਹਾਲਾਤ ਦਾ ਮੁਕਾਬਲਾ ਦਲੇਰੀ ਤੇ ਮਰਦਾਨਗੀ ਨਾਲ ਕਰਨਾ ਚਾਹੀਦਾ ਹੈਬੁਧ ਦੀਆਂ ਪਰਚਲਤ ਗਾਥਾਵਾਂ ਵਾਂਗ ਚਰਖੜੀ  ਤੇ ਚੜੇ ਬਲਬੀਰ ਨੇ ਵੀ ਆਪਣੀ ਪੰਡ ਦੂਣ ਸਵਾਈ ਕਰ ਲਈ ਤੇ ਹੋਰ ਵੀ ਡੂੰਘਾ ਉਤਰ ਗਿਆ,ਉਥੋਂ ਤੱਕ ਜਿਥੇ ਜਾਕੇ ਜ਼ਿੰਦਗੀ ਨਾਲੋ ਮੋਹ ਪਿਆਰ ਦੇ ਟੁਟਣ ਦਾ ਸਬਬ ਬੋਧੀ ਚਲਣ ਵਿਚ ਆਉਂਦਾ ਹੈਹੁਣ ਕਦੇ ਰੇਲ ਹਾਦਸਾ ਤੇ ਕਦੇ ਬਾਪੂ ਹਾਦਸਾ ਚੇਤਿਆਂ ਵਿਚ ਵਸ ਗਿਆਵਡੀ ਲੀਕ ਤੇ ਛੋਟੀ ਲੀਕ ਰਲਕੇ ਡੇੜੀਆਂ ਹੋ ਗਈਆਂ

ਹੋਸਟਲ ਦੇ ਬੇਲੀ,ਹਵਾ ਦੇ ਬੁਲੇ, ਯਾਰ ਅਣਮੁਲਿਆਂ ਦੀਆਂ ਯਾਦਾਂ ਨੂੰ ਸਾਰੀ ਜ਼ਿੰਦਗੀ ਹਿੱਕ ਨਾਲ ਲਾਕੇ ਬੀਤ ਰਹੇ ਵਰਤਮਾਨ ਪਲ ਨਾਲ ਜੋੜੀ ਰਖਿਆ ਲਗਾਤਾਰ ਸੰਚਾਰ ਕਰਦੀ ਮਾ ਦੀ ਮਮਤਾ ਨੂੰ ਇਸ਼ਟ ਮੰਨ ਕੇ ਕਦੇ ਇਹ ਨਹੀ ਸੋਚਿਆ ਕਿ ਮਾ ਨੂੰ ਅਸਲੀਅਤ ਦਾ ਪਤਾ ਨਹੀਉਹ ਜਾਣੇ ਨਹੀ ਪਤਾ ਤੇ ਨਾ ਸਹੀ,ਮਾ ਨੇ ਜੋ ਹੁਕਮ ਕਰ ਦਿੱਤਾ ਉਹ ਹੀ ਅੰਤਿਮ ਸੱਚ ਹੈਇਸੇ ਪੀੜੀਆਂ ਦੀ ਚਲ ਰਹੀ  ਕਲਚਰਲ ਗਤੀ ਨੂੰ ਬੁਨਿਆਦੀ ਧਰਾਤਲ ਸਮਝਦਿਆਂ ਉਹ ਲਿਖਦਾ ਹੈ, ਅਸੀਂ ਆਧੁਨਿਕ ਸਭਿਅ ਵਰਗ ਦੇ ਲੋਕ ਬੜੇ ਹੀ ਚਾਤੁਰ ਹਾਂਅਸੀਂ ਦੋਗਲੀ ਵਿਖਾਲੇ ਵਾਲੀ ਉਪਰੀ ਜਿਹੀ,ਫਰੇਬੀ,ਚਕਾ-ਚੌਂਧ ਵਾਲੀ ਜ਼ਿੰਦਗੀ  ਜੀ ਰਹੇ ਹਾਂਅਸੀਂ ਸਾਰੇ ਬੜੇ ਗੁੱਝੇ ਬੇਸ਼ਰਮਾਂ ਵਾਂਗ ਇਕ ਦੂਜੇ ਨੂੰ ਵਰਤ ਰਹੇ ਹਾਂ ਜਿੰਨੇ ਸਾਡੇ ਲਿਬਾਸ ਤੇ ਚੇਹਰੇ, ਚਿਕਨੇ ਚੋਪੜੇ ਨੇ,ਉਨ੍ਹਾਂ ਹੀ ਸਾਡੇ ਧੁਰ ਅੰਦਰ ਹਨੇਰਾ,ਈਰਖਾ, ਚਿੱਕੜ ਤੇ ਗੰਦ ਭਰਿਆ ਹੈਅਸੀਂ ਕਿਸੇ ਨੂੰ ਫਰੇਬ ਦੇਣ ਲਗਿਆਂ ਜ਼ਰਾ ਨਹੀ ਸੋਚਦੇ,ਜ਼ਰਾ ਨਹੀ ਝਿਜਕਦੇਅਸੀਂ ਕਿਸੇ ਦੀ ਚਾਪਲੂਸੀ ਕਰਦਿਆਂ ਜ਼ਰਾ ਨਹੀ ਸੰਗਦੇਸਾਡੀ ਹਰ ਸਾਂਝ ਸਵਾਰਥੀ ਤੇ ਮਕਰੀ ਹੈਅਸੀਂ ਕਦੇ ਵੀ ਕਿਸੇ ਨਾਲ ਨਿਰਪਖ ਤੇ ਨਿਰਮਲ ਨਹੀ ਹੋ ਸਕਦੇ

ਸ਼ਬਦਾਂ ਦੀ ਪੁਖਤਗੀ ਲਈ ਬਲਬੀਰ ਇਕ ਪਾਸੇ ਧਰਮਿੰਦਰ ਭਾਅ ਦਾ ਜ਼ਿਕਰ ਕਰਦਾ ਹੈ ਜਿਸਨੇ ਪੂਰੀ ਫਿਲਮੀ ਯੁਨਿਟ ਰੋਕਕੇ ਬਲਬੀਰ ਦੀ ਆਈ ਮਾਤਾ ਜੀ ਦਾ ਸਤਿਕਾਰ ਕੀਤਾ ਤੇ ਦੂਜੇ ਪਾਸੇ ਰੇਲਵੇ ਪਲੇਟਫਾਰਮ ਤੇ ਰੁਲਦੇ ਆਪਣੇ ਬਚਪਨੀ ਦੋਸਤ ਕਸ਼ਮੀਰ ਤੇ ਉਸਦੀ ਹੋਣ ਵਾਲੀ ਪਤਨੀ ਦਾ ਜ਼ਿਕਰ ਕਰਦਾ ਹੈਜੋ ਇਕੋ ਸਮੇ ਮਾਰੇ ਜਾਂਦੇ ਹਨ ਸਤਿਕਾਰਤ ਸ਼ਬਦਾਂ ਦੀ ਸ਼ਿਦਤ ਦਾ ਭੋਰਾ ਵੀ ਪਾਸਕੂ ਨਹੀਇਸੇ ਸ਼ਿਦਤ ਨਾਲ ਪਰਮਜੀਤ ਸੰਧੂ ਵੀ ਉਸਦੇ ਉਸੇ ਸਤਿਕਾਰਤ ਜੁੱਸੇ ਦਾ ਪਾਤਰ ਹੈਸ਼ਿਵ ਬਟਾਲਵੀ ਤੇ ਪਰਮਜੀਤ ਸੰਧੂ ਬਲਬੀਰ ਦੀ ਸ਼ਬਦਾਂ ਦੀ ਤਕੜੀ ਵਿਚ ਸਾਵੇਂ ਤੁਲਦੇ ਹਨਕੋਈ ਦੋ ਰਾਵਾਂ ਨਹੀ,ਕੋਈ ਦੋ ਮਾਪ-ਦੰਡ ਨਹੀਕੋਈ ਬਾਣੀਆਗਿਰੀ ਨਹੀਸ਼ਿਵ ਬਟਾਲਵੀ ਨਾਲ ਹੁੰਦੀ ਨੋਕ-ਝੋਕ ਵੀ ਦੋਵਾਂ ਦੀ ਆਪਣੀ ਹੀ ਚੁਣੀ ਹੋਈ ਪਧਰ ਸੀਦਰਜ਼ ਹੈ ਇਕ ਪਹਿਰਾ ਇਸ ਰਿਸ਼ਤਗੀ ਦਾ ਬਲਬੀਰ ਦੀ ਜ਼ਬਾਨੀਆਪਣਾ ਸ਼ਾਇਰ ਯਾਰ ਸ਼ਿਵ ਬਟਾਲਵੀ ਮੇਰੇ ਕੋਲ ਆ ਗਿਆ ਤੇ ਰਾਤ ਰਿਹਾ ਰਾਤੀਂ ਉਸਨੂੰ ਦਾਰੂ ਵੀ ਪਿਲਾਉਂਣੀ ਪਈ ਸਵੇਰੇ ਸਵੇਰੇ ਉਠਕੇ ਉਹ ਨਿਰਣੇ ਕਾਲਜੇ ਲਿਖਣ ਬੈਠ ਗਿਆ ਤੇ ਮੈਂ ਆਪਣੇ ਡੰਬਲਾਂ ਤੇ ਵੇਟ ਲਿਫਟਿੰਗ ਵਿਚ ਉਲਝ ਗਿਆ ਮੈਨੂੰ ਮੁੜਕੋ ਮੁੜਕੀ ਹੋਏ ਨੂੰ ਦੇਖਕੇ,ਸ਼ਿਵ ਮੈਨੂੰ ਸਵੇਰੇ ਸਵੇਰੇ ਗਾਲ੍ਹਾਂ ਕਢਣ ਬਹਿ ਗਿਆਇਕ ਮੋਟੀ ਜਿਹੀ ਗਾਲ੍ਹ ਨਾਲ ਸੰਬੋਧਿਨ ਕਰਕੇ ਕਹਿਣ ਲੱਗਾ, ਉਏ ਸਿਕੰਦਾ ਜਾਂ ਤਾਂ ਭਲਵਾਨੀ ਕਰ ਲੈ ਜਾਂ ਸ਼ਾਇਰੀ ਤੈਨੂੰ ਪਤਾ ਹੈ ਹਰ ਸ਼ਾਇਰ ਬੜਾ ਹੀ ਭਾਵਕ ਜਜ਼ਬਾਤੀ ਹੁੰਦਾ ਹੈਉਸ ਕੋਲ ਤਾਂ ਮਸੇਂ ਕਲਮ ਚੁਕਣ ਜੋਗੀ ਜਾਨ ਚਾਹੀਦੀ ਹੈਅੰਤ ਨੂੰ ਉਸ ਲਹੂ ਥੁੱਕ ਕੇ ਹੀ ਮਰਨਾ ਹੈ

ਇਸਤਰ੍ਹਾਂ ਦਾ ਇੱਕ ਹੋਰ ਵਾਕਿਆ ਵੀ ਕਾਬਿਲੇ ਗੌਰ ਹੈ ਪਾਕਿਸਤਾਨ ਨੁਸਰਤ ਅਲੀ ਫਤਿਹ ਅਲੀ ਖਾਂ ਦੇ ਸੱਦੇ ਤੇ ਮਹਿਫਲ ਵਿਚ ਕਿਸੇ ਨੇ ਬਲਬੀਰ ਨੂੰ ਸੁਆਲ ਕੀਤਾ, ਸਰਦਾਰ ਜੀ,ਤੁਸੀਂ ਕਿਸ ਨੂੰ ਆਪਣਾ ਰਹਿਬਰ ਮੰਨਦੇ ਹੋ ਤੇ ਕਿਸ ਮਹਜ਼ਬ ਵਿਚ ਯਕੀਂਨ ਰਖਦੇ ਹੋ,ਤੁਹਾਡਾ ਸਿੱਖ-ਮੱਤ ਜਾਂ ਹਿੰਦੂ ਮੱਤ ਜਾਂ ਸਾਡਾ ਇਸਲਾਮ,ਇਨ੍ਹਾਂ ਵਿਚੋਂ ਕੇਹੜਾ ਬੰਦੇ ਨੂੰ ਨਿਜ਼ਾਤ ਦਿਲਾ ਸਕਦਾ ਹੈ? ਬਲਬੀਰ ਦੇ ਅਨੁਸਾਰ, ਹਜ਼ੂਰ ਨਿਜ਼ਾਤ ਤਾਂ ਸਾਨੂੰ ਤੇ ਤੁਹਾਨੂੰ ਸਾਡੇ ਕੀਤੇ ਅਮਲਾਂ ਨੇ ਹੀ ਦੁਆਣੀ ਹੈ,ਕਿਸੇ ਮਹਜ਼ਬ ਨੇ ਨਹੀ ਤੇ ਸਾਡੀ ਸਾਰੀ ਲੜਾਈ ਤਾਂ ਆਪਸ ਵਿਚ ਮੰਗਤਿਆਂ ਦੀ ਹੈ, ਉਨ੍ਹਾਂ ਦਾਤਿਆਂ ਦੀ ਉੱਕਾ ਨਹੀ ਉਨ੍ਹਾਂ ਨੇ ਤੇ ਝੋਲੀਆਂ ਭਰ ਭਰ ਖਰਾਇਤਾਂ ਵੰਡੀ ਜਾਣੀਆਂ ਨੇ ਭਾਵੇਂ ਆਪਣਾ ਹੋਵੇ ਜਾਂ ਗੈਰਸਗੋਂ ਭੋਲੇ ਤੇ ਅਨਜਾਣ ਬੰਦਿਆਂ ਤੇ ਉਹ ਦਾਤੇ ਕੁਝ ਜ਼ਿਆਦਾ ਹੀ ਮੇਹਰਬਾਨ ਹੁੰਦੇ ਨੇ

ਐਸੇ ਵਿਚਾਰਾਂ ਦੇ ਪਨਪਣ ਦੀ ਖੁਸ਼ਬੋ ਦੇ ਸੰਦਰਭ ਵਿਚ ਬਲਬੀਰ,ਧਰਮਿੰਦਰ ਦੀ ਮਾਤਾ,ਜੋ ਬੇਬੇ ਹੈ,ਅਜੀਤ ਦਿਉਲ,ਵਡਾ ਭਰਾ,ਭੈਣ ਹਮਸ਼ੀਰਾ,ਰਾਧਾ ਭਾਬੋ,ਅੰਮਾ ਟਰੇਸਾ ਦੀ ਜੀ ਭਰ ਕੇ ਗੱਲ ਕਰਦਾ ਆਨੰਦ ਵਿਭੋਰ ਹੁੰਦਾ ਹੈਉਕਰੇ ਨਕਸ਼ਿਆਂ ਵਿਚ ਗੁਪਤਾ ਹੋਟਲ ਵਾਲੇ ਸਰਦਾਰ ਗੁਰਪਾਲ ਸਿੰਘ ਗਾਂਧੀ ਜੋ ਫਿਲਮੀ ਸਟਗਲਰਜ਼ ਦਾ ਅੜਿਆ ਥੁੜਿਆ ਟਿਕਾਣਾ ਹੈ ਬਾਰੇ ਇਕ ਹੋਰ ਕਿੱਸਾ ਵੀ ਦਸਦਾ ਹੈ ਬਲਬੀਰ ਤੇ ਨਾਲ ਗਏ ਧਰਮਿੰਦਰ ਭਾਅ ਜੀ,ਪੰਜ ਲੱਖ ਰੁਪਏ ਉਸਨੂੰ ਦੇਣਾ ਚਾਹੁੰਦੇ ਹਨ ਜੋ ਉਹ ਨਹੀ ਲੈਂਦਾ ਤੇ ਆਪਣੇ ਸਵੈਮਾਣ ਦਾ ਸਤਿਕਾਰ ਬਹਾਲ ਰਖਦਾ ਹੈ

ਹੋਣੀ ਦਾ ਸ਼ਿਕਾਰ ਹੋਇਆ ਬਲਬੀਰ ਦੋ ਨੈਗਿਟਿਵ ਔਰਤਾਂ ਦਾ ਜਿਕਰ ਵੀ ਕਰਦਾ ਹੈਇਕ ਪਹਿਲਾ ਪਿਆਰ,ਜਿਸਨੇ ਉਸਦੀ ਸਾਰੀ ਜ਼ਿੰਦਗੀ ਹੀ ਚੱਬ ਲਈ ਤੇ ਦੂਜੀ  ਵਿਆਹੀ ਹੋਈ ਪਤਨੀ ਜੋ ਇਕ ਕਾਗਜ਼ ਦੇ ਟੁਕੜੇ ਤੋਂ ਵਧ ਦੀ ਅਹਿਮੀਅਤ ਨਹੀ ਰਖਦੀ

ਬਲਬੀਰ ਸਿਕੰਦ ਆਪਣੀ ਫਿਲਮ ਅੰਬਰੀ  ਦਾ ਜ਼ਿਕਰ ਬਹੁਤ ਮਾਣ ਨਾਲ ਕਰਦਾ ਹੈ ਜੋ ਚਟਮ ਤਾਂ ਸਾਰਾ ਕੁਝ ਕਰ ਗਈ ਪਰ ਬਲਬੀਰ ਦਾ ਨਰਮ ਗੋਸ਼ਾ,ਜਗ੍ਹਾ ਜਗ੍ਹਾ ਉਸਦਾ ਸਨਮਾਨ ਕਰਦਾ ਹੈ ਅੰਬਰੀ ਫਿਲਮ ਨੂੰ ਕੇਂਦਰ ਬਿੰਦੂ ਵਿਚ ਰਖਕੇ ਉਹ ਆਪਣੀਆਂ ਰੌਚਿਕ ਗਲਾਂ ਵੀ ਸੁਣਾਉਂਦਾ ਹੈ ਤੇ ਆਪਣੇ ਦੁਖ ਭਰੇ ਸਮੇਂ ਦਾ ਸਿਰੜ ਵੀ ਯੂਨਿਟ ਨੂੰ ਰੋਟੀ ਖਵਾ ਰਿਹਾ ਆਪ ਪ੍ਰੇਸ਼ਾਨ ਹੈ ਕਿਉਂਕਿ ਮਾਂ ਅੰਤਲੇ ਸਾਹਾਂ ਤੇ ਹੈਨੰਗੇ ਸੱਚ ਨਾਲ ਲੜਦਿਆਂ,ਉਹ ਅਦਾਲਤ ਦੇ ਜਜ ਨੂੰ ਵੀ ਪ੍ਰਭਾਵਿਤ ਕਰਦਾ ਹੈਜਿਥੇ ਉਸਦਾ ਤਲਾਕ ਕੇਸ ਚਲਦਾ ਸੀ ਮੁਕਦਮੇ ਦੀ ਜਿਤ ਵਾਲੀ ਤਰੀਕ ਨੂੰ ਸਵਰਗਵਾਸ ਹੋਏ ਪਿਤਾ ਲਈ ਜਦੋਂ ਅਦਾਲਤ ਵਿਚ ਹੀ ਭੁਬ ਮਾਰਦਾ ਹੈ ਤਾਂ ਜਜ ਸਤਿਕਾਰ ਵਜੋਂ ਆਪ,ਅਮਲੇ ਫੈਲੇ ਤੇ ਲੋਕਾਂ ਸਮੇਤ ਸ਼ਰਧਾ ਭਾਵ ਨਾਲ ਮੌਨ ਖੜਾ ਹੋਕੇ ਆਪਣਾ ਸਤਿਕਾਰ ਭੇਂਟ ਕਰਦਾ ਹੈ

ਬਲਬੀਰ ਝੋਰਾ ਵੀ ਕਰਦਾ ਹੈ ਕਿ ਹੁਣ ਕਾਹਦਾ ਸਿਰੜ ਤੇ ਕਾਹਦਾ ਰਾਜ ਸਜਣਾਂਸਿਰੜ ਨੂੰ ਨਹੋਰਾ ਦਿੰਦਾ ਬਲਬੀਰ ਭੁਲ ਗਿਆ ਕਿ ਜੋ ਖਿਦੋ ਉਸਨੇ ਬੁਣਿਆ ਹੈ,ਉਹ ਭਾਵੇਂ ਉਹਦੇ ਲਈ ਸਰਾਪਿਆ ਹੋਇਆ ਖੇਡਣ ਯੋਗ ਨਹੀ ਪਰ ਉਸ ਖਿਦੋ ਵਿਚਲੇ ਸ਼ਬਦਾਂ ਦੀ ਮਹਿਕ ਸਦੀਵੀਂ ਹੈਇਹ ਖਿਦੋ ਹੀ ਸਿਰੜ ਹੈ ਜੋ ਸਦੀਵੀਂ ਹੋਕੇ ਇਕ ਸੁਨੇਹਾ ਬਣ ਗਿਆ ਹੈ

ਦੋਸਤੋ,ਮੋਤੀਆਂ ਦੇ ਥਾਲ ਵਿਚ,ਮੈਂ ਕੀ ਦਸਾਂ ਕਿ ਕਿਹੜਾ ਮੋਤੀ ਸਭ ਤੋਂ ਜ਼ਿਆਦਾ ਖੂਬ ਹੈ ਮੋਤੀਆਂ ਦੇ ਥਾਲ ਉਪਰ ਲਾਲ ਕਪੜਾ ਲਾਹੁਣ ਦਾ ਕਾਰਜ ਕਰਨਾ ਮੇਰੇ ਲਈ ਵੀ  ਸਦੀਵੀਂ ਮਾਣ ਹੀ ਬਣ ਗਿਆ ਹੈਪਰਮ-ਮਨੁਖੋ,ਤੁਹਾਡੀ ਸੋਹਬਤ ਵਿਚ ਇਹ ਸਾਰੇ ਮੋਤੀ ਪੇਸ਼ ਹਨ ਤੁਸੀਂ ਹੀ ਫੈਸਲਾ ਕਰਨਾ ਹੈ ਇਨ੍ਹਾਂ ਦੀ ਮਾਲਾ ਪਰੋਣੀ ਕਿਸੇ ਇਕਲੇ ਦੁਕਲੇ  ਦਾ ਕੰਮ ਨਹੀ ਹੈ ਤੁਰਦੇ ਇਬਾਦਤੀ ਪੈਰਾਂ ਦੀ ਪਹਿਚਾਣ ਤਾਂ ਕਿਤਾਬ ਦੀ ਪੜ੍ਹਤ ਹੀ ਦੇ ਸਕਦੀ ਹੈਹੀਰੇ ਮੋਤੀਆਂ ਦੇ ਦੌਰ ਵਿਚ ਮੈਂ ਕਪਾਹ ਦੀਆਂ ਫੁਟੀਆਂ ਚੁਗਕੇ ਤੁਹਾਨੂੰ ਦਿਖਾਉਣ ਮਾਤਰ ਕੋਸ਼ਿਸ਼ ਹੀ ਕੀਤੀ ਹੈ ਧੰਨਵਾਦੀ ਹੋਏ ਹਥ ਅਛੋਪਲੇ ਜਿਹੇ ਪਵਿਤਰ ਹੋਣ ਦਾ  ਭਰਮ ਵੀ ਪਾਲ ਰਹੇ ਹਨਹੱਥਾਂ ਨੂੰ ਕੀ ਪਤਾ,ਇਹ ਮਹਿਜ਼ ਇਕ ਭਰਮ ਨਹੀ ਹੈਭਰਮ ਤਾ ਮੰਡੀ ਵਿਚ ਰੁਲ ਰਹੇ ਸੋਨੇ ਦੇ ਮੋਤੀ ਹਨ,ਜੋ ਕਿਸੇ ਦੇ ਸਕੇ ਨਹੀ ਹੁੰਦੇ ਬਲਬੀਰ ਤਾਂ ਇਨ੍ਹਾਂ ਦਾ ਵਪਾਰੀ ਹੀ ਨਹੀ ਹੈਪਰ ਇਸਦਾ ਇਹ ਮਤਲਬ ਵੀ ਨਹੀ ਕਿ ਉਸਨੇ ਵਪਾਰ ਕੀਤਾ ਹੀ ਨਹੀ

ਸਵੈ-ਜੀਵਨੀ ਹਾਦਸਿਆਂ ਤੋਂ ਵਧਕੇ ਸੇਧ ਹੈ ਅਵਚੇਤਨ ਵਿਚ ਪਈ ਉਹ ਸੇਹਤਮੰਦ ਸੋਚ ਤੇ ਉਸਦੀ ਗਹਿਰੀਲੀ ਛਾਪ ਛਡਣ ਦੀ ਵਿਆਕੁਲਤਾ,ਇਸ ਜੀਵਨੀ ਦਾ ਕੇਂਦਰੀ ਧੁਰਾ ਹੈਇਹ ਅੱਜ ਵੀ ਕਲਚਰ ਦੇ ਰੁਪਾਂਤਰਣ ਦੀ ਗੱਲ ਕਰਦੀ ਜਾਪਦੀ ਹੀ ਨਹੀ,ਸਗੋਂ ਤੀਖਣਤਾ ਨਾਲ ਗੜੁਚ ਹੈ ਬਲਬੀਰ ਦੀਆਂ ਪੈੜਾਂ ਸਥੂਲ ਰੂਪ ਵਿਚ ਦਿਖਾਈ ਦਿੰਦੀਆਂ ਪ੍ਰਤੀਤ ਹੁੰਦੀਆਂ ਹਨਸੋਚ ਛਾਪ ਇਕ ਪਿੜ ਵਿਚ ਖੜੀ ਹੈਉਸੇ ਨੇ ਤੇ ਕਿਹਾ ਕਿ ਬਲਬੀਰ ਨੇ ਜਨਮ ਤੋਂ  ਜੋ ਪਾਏ,ਹੰਢਾਏ,ਕਲਪਨਾਏ,ਤੇ ਖੋਰ ਖੋਰ ਖਰਚੇ ਤਜ਼ਰਬੇ ਹਨ,ਉਨ੍ਹਾਂ ਦੀ ਸੋਹਣੀ ਜਿਹੀ ਵਟੀ ਵਟਜੇ ਵਾਣ ਇਤਨਾ ਪਿਆ ਹੈ ਤਾ ਤੇਰੇ ਕਿਸ ਕੰਮਵਟ ਇਸ ਵਾਣ ਨੂੰ ਤਕੜਾ ਹੋਕੇ ਤਾਂ ਜੋ ਆਉਣ ਵਾਲੀ ਪੀੜੀ ਇਸਨੂੰ ਪੜੁਲ ਸਮਝਕੇ ਕੁਝ ਨਵੀਆਂ ਲੀਹਾਂ ਵਲ ਸੋਚ ਉਡਾਰੀ ਦੀ ਛਾਲ ਮਾਰ ਸਕੇ

ਉਹ ਕਦੇ ਵੀ ਇਹ ਨਹੀ ਕਹਿੰਦਾ ਕਿ ਮੁਰਗੇ ਦੀ ਇਕੋ ਟੰਗ ਹੈਇਹ ਕਹਿਣਾ ਤੇ ਪਰਚਾਰਨਾ,ਉਸਨੇ ਸਿਖਿਆ ਹੀ ਨਹੀਜੇ ਆਤਮ-ਹਤਿਆ ਦਾ ਮਾਮਲਾ ਵੇਖੀਏ ਤਾਂ ਇਥੇ ਬਲਬੀਰ ਦੀ ਜੀਵਨ-ਜਾਚ ਨੇ ਇਹ ਬਾਂਗ ਦਿਤੀ ਕਿ ਗਲਤ ਕਦਰਾਂ ਕੀਮਤਾਂ ਤੇ ਉਲਝੇ ਹੰਕਾਰੀ ਮਾਨਸਿਕ ਵਰਤਾਰਿਆਂ ਨੇ ਜ਼ਿੰਦਗੀ ਵਿਚ  ਇਲੈਕਟਰੋਪਲੇਟਿੰਗ ਦਾ ਜ਼ਹਿਰ ਘੋਲਿਆ ਹੈਜੋ ਸਮਾਜ ਨੂੰ ਪਿਉਂਦ ਨਾਲ ਜ਼ਹਿਰੀਲਾ ਕਰ ਰਿਹਾ ਹੈ ਬਲਬੀਰ ਵਿਚਲੇ ਅੰਦਰ ਦੇ ਲਠੇ ਮਰਦ ਨੂੰ ਇਹ ਮੰਨਜ਼ੂਰ ਨਹੀ ਤੇ ਉਹ ਸਿਧਾ ਹੀ ਇਸ ਵਿਚੋਂ  ਆਪਣਾ ਸੁਕਰਾਤੀ ਹਿੱਸਾ ਪੀਕੇ ਰੋਜ਼ ਰੋਜ਼ ਦੀ ਘੈਂਸ ਘੈਂਸ ਤੋ ਕਿਨਾਰਾ ਚਾਹੁੰਦਾ ਹੈ

ਚੰਗਾ ਹੋਣਾ ਤੇ ਛਣਿਕ ਚੰਗਿਆਈ ਦਾ ਟੁੰਬਿਆ ਜਾਣਾ,ਦੋਵੇਂ ਵਖ ਵਖ ਗੱਲਾਂ ਹਨ ਜਿਨ੍ਹਾਂ ਦੀ ਧੂਹ ਖਿਚਵੀਂ ਪਹਿਚਾਣ ਬਲਬੀਰ ਕਰਵਾਉਂਦਾ ਕੁਝ ਸੁਨਿਹਰੀ ਭਾਅ ਦੀ ਝਲ ਵੀ ਖਿਲਾਰਦਾ ਹੈਆਪਣੇ ਆਪ ਨੂੰ ਜਿਤਣ ਦੀ ਕੋਸ਼ਿਸ਼ ਵਿਚ ਹੀਣਤਾ ਦੇ ਗਿਲਾਫ ਤੇ ਬੁਣਦਾ ਰਿਹਾ ਪਰ ਕਦੇ ਮਕਰਪਚੀ ਨਹੀ ਕੀਤੀ ਦਿਮਾਗ ਵਿਚ ਆਇਆ ਪਰ ਬਲਬੀਰ ਕਿਥੇ ਮਕਰਾ ਸੀ? ਮਕਰਾ ਹੁੰਦਾ ਤਾਂ ਇਹ ਜਿਗਰ ਦੇ ਖੂਨ ਨਾਲ ਕਿਤਾਬ ਕਿਵੇਂ ਲਿਖਦਾ?ਇਹਦੀ ਜਗ੍ਹਾ ਕੋਈ ਪਰਾਪਰਟੀ ਨਾ ਲਿਖ ਲੈਂਦਾ?

ਜਦੋਂ ਕਿਸੇ ਤੇ ਯਕੀਨ ਹੋ ਜਾਏ ਕਿ ਇਹ ਇਨਸਾਨ ਝੂਠ ਨਹੀ ਬੋਲ ਸਕਦਾ,ਉਸਦਾ ਹਰ ਸ਼ਬਦ ਤੁਹਾਡੇ ਜ਼ਹਿਨ ਦੇ ਘੁਰਨੇ ਵਿਚ ਵੜਕੇ ਆਪਣੀ ਡਫਲੀ ਵਜਾਉਂਦਾ ਹੈ ਤੇ ਜੇ ਉਹ ਡਫਲੀ ਲੈਅ ਬਧ ਵੀ ਹੋਵੇ ਤਾਂ ਪੜ੍ਹਨ ਵਾਲਾ ਕਦੇ ਠਰਦਾ ਹੈ ਤੇ ਕਦੇ ਮਗਦਾ ਹੈ,ਬਲਬੀਰ ਦੇ ਨਾਲ ਨਾਲ

ਅੱਜ ਦਾ ਦੌਰ ਮੰਡੀ ਦਾ ਦੌਰ ਹੈ ਜਿਥੇ ਕਾਰਪੋਰੇਸ਼ਨ ਨੇ ਵਿਆਪਕ ਝੰਡਾ ਗਡਿਆ ਹੈ ਤੇ ਹਰ ਸ਼ੈਅ ਨੂੰ ਪੈਸੇ ਦੀ ਕਿੱਲੀ ਤੇ ਟੰਗ ਦਿੱਤਾ ਹੈ ਤੇ ਸਾਨੂੰ ਵੀ ਉਹੋ ਹੀ ਪੈਮਾਨਾ ਵਰਤਣਾ ਚਾਹੀਦਾ ਹੈਉਸੇ ਸਮਾਜ ਦੇ  ਆਰਥਿਕ ਸ਼ਬਦਾਂ ਨੂੰ ਵਰਤਦਾ ਹੋਇਆ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਬਲਬੀਰ ਸਿਕੰਦ ਇੱਕ ਕਰੋੜਪਤੀ ਸ਼ਾਨੇ ਦਰਵੇਸ਼ ਹੈ

 

 


 

suinhrI iknfrI vflf bwdl bnfm kuljIq mfn

sIrq aqy nvF jLmfnF ivwc sfzy isr mOr khfxIkfr  sRI  virafm sMDU dI eImyl corI hox dI hwzbIqI  KUbsurq BfsLf ivwc pVHI ik ikvyN koeI Twg AunHf dI eImyl corI krky sRI sMDU dy snyhIaF aqy imwqrF qoN lMzn dy iksy hotl ivwc Psy hox aqy swB kusL gvfc jfx df vfsqf pf ky jldI qoN jldI pYsLy Byjx dIaF apIlF krky sMDU dy dosqF imwqrF nMU Twgx  df jugfV bxfeI bYTf sI. vfry vfry jfeIey ienHf TwgF dy, ikvy ieh Twg lok vI smNy aqy sQfn anusfr TwgI dy nvyN qo nvyN ZMg qrIky vrqdy hn. lgdf hY ieh bnfrsI Twg hux sfrI duwnIaf ivwc hI PYl gey hn, ho skdf hY ieh aqI aDuink Twg sMDU sfhb df afpxf hI koeI pfTk jF imwqr ipafrf hI hovy? jo sMDU sfhb dI lok- pRIaqf aqy pMjFbI sfihq ivwc AunHf dy vwZy aqy vkfrI nF qoN cMgI qrF jfxU hovy ? aqy sRI virafm sMDU df nF bdnfm krnf cfhuMdf hovy. ijMnf ijMnf imwqrf nMu sRI sMDU dy nF Aupr As Twg ny eI mylF kIqIaF  bhuiqaF nUM virafm dy ies qrF pYsy mMgx Aupr ivsLvfs nhIN aieaf aqy AhnF ny pYsyL Byjx qo pihlF virafm nfl qflmyl krky scfeI jfnx dI ieCf nfl Pon Aupr sLpsLt kr ilaf ik vfikaf hI Auh lMzn dy iksy hotl ivwc Psy hn ik mfmlf kusL hor hI hY. ies qihkIkfq nfl sRI sMDU aqy Aus dy imwqr ipafry dovyN hI TwgI Kfxo bc gey.

                   pr kusL ann Bgq aYsY vI hUMdy hn ijMnF nMU sMDU sfihb ny afpxI ies ilKq ivwc sunihrI iknfrI vfly bwdl df ruqbf idwqf hY, Ah hn kuljIq mfn. kuljIq mfn ny afp afriQk qMgI ivwc huMidaF hoieaf vI afpxy guru vrgy sfihqk dosq nMU ibnf dwsy As Twg nMU do hjLfr zflr ikwqo PVH dVH ky pFDf puCy bgYr hI Byj idwqy, hflfik ieh dovy iewko sLihr torMto ivwc rihMdy hn. ieh qF guru dy snmuK sIs Byt krn vrgI gwl hY jF eyklivaf vfg drOxfcfrIaF nMU vyK vyK ky iswKy arjn nflo vI vDIaF qIr-aMdfjL df ibnf mMigaF  afpxy guru nMU swjy hwQ dF agMUTf Byt krn vrgI lok kQf. mYnMU lgdf hY kuljIq mfn hY hI ieho ijhf.

              mY kuljIq mfn nMu nhIN jFxdf sI pr Aus dIaF khfxIaf bfry crcf jrUr pMjfbI dy pricaF ivwc pHVI sI. do hjLfr Cy ivwc jwd mY torMto Gumx iPrn igaf sI qNf amrIkf rihMdy kvI imwqr rivMdr sihrfa  ny kuljIq mfn nMU myry bfry aqy myry nfl spMrk krn leI Pon kIqf sI. awgo iswqm dI gwl ieh ik rivMdr sihrfa vI kuljIq mfn nMu kdI vI nhIN imilaf sI aqy mY rivdr sihrfa nMU nhI, isLrP drsLn KwtkV bfry ikqfb CpvfAux dy cwkr ivwc sihrfa ny KwtkV bfry kusL ilKx leI hI mYnMU iewk do vfr tYlIPon kIqf sI. mukdI gwl rivMdr ny torMto myrI Tfhr vflf nMbr kuljIq nMU idwqf qy kuljIq ny Asy hI idwn myry nfl spMrk kIqf aqy ikhf kwl nMU sudfgr brfV lMzy dy Gr torMto vsdy khfxI lyKkF dI qYRmfsk ivcfr gosLtI hY qy mY qYnMu pUry pMj vjy lYx af irhf hF iqafr rhI aqy vfikaf hI  agly idwn pUry pMj vjy nfl iewk iekihrf ijhf srdfr nfBI pwg bMnI myrI Tfhr vfly Gr dy drF ivwc afpxI purfxI ijhI kflI kfr sVk qy stfrt hI Cwz ky KVf sI. pihlI hI vyKxI ivwc Auh bIbf bMdf lwgf. Aus ny muskRfAudy hoey afpxI jFx pihcfx kuljIq mfn dy nF nfl krvfeI aqy asI Aus dI stfrt hI CwzI kfr ivwc jf bYTy qy kfr hux sudfgr brfV dy Gr vwl jf rhI sI. mY afpxI afdq muqfbk byqkluP hI Aus nfl gwlI jut ipaf ies byqkluPI ivwc sfzI Aumr df hfxo hfxI aqy iKaflF dI sFJ ny vI kwuC ihsf pfieaf ikANik sfzI iswDI jfx picfx qF hY koeI nhI sI. sudfgr brfV dy Gr qwk jFidaF asI afpxy afp nMu ieAu mihsUs kr rhy sF ijs qrF asI iewk dUsry dy lMgOtIey Xfr hoeIey aqy dUr ikwqy rih gey bcpx ivwc zMgr cfrdy bFdr ikwlf jf gVkFnf lkVI vrgIaF vfgIaF dIaF KyzF Kyzdy rhy hoeIey.

                     sudfgr brfV dy Gr torMtO sLihr dy vfhvf khfxIkfr iewkTy hoey vy sn. ikRpfl pMnMU, myjLr mFgt,imMnI gryvfl,blvIr kOr sMGyVf,sMdIp Dnohf,aqy hor keI. cfh smoisaF dy dOrfn sfzy knyzf dy isrmOr prOV khfxIkfr jrnYl isMG vI phuMc gey sn. jdo sfry lyKk iewkwTy ho gey qF blbIr kOr sMGyVf dI prDfngI hyT khfxIkfrF dI gosLtI surU ho geI. kuljIq mfn ny myrI jfx pihcfx ieAu krvfeI ieh lyKk imwqr hOlYz qo afey awj sfzy ivckfr bYTy hn. ieh ilKx dI vjhf krky nvF jmfnF nfl vI pwky qOr qy juVy hoey hn. imly qf asI awj hI hF pr ieAu lgdf hY ik joigMdr nMU mY ijvy sflF qo hI jfxdf hovF afey lyKkF ivwc kuljIq ny afpxy suBfa muqfbk myrI drimafnI ijhI sLKsLIaq dI cMgI Tuwk bMnI aqy mY pihlI hI imlxI ivwc iksy Apry bMdy dy mUMho afpxI qfrIP sux ky sLrimMdf ijhf hoieaf bYTf sF. ies mIitMg ivwc sudfgr brfV dI  ikqfb ZfeI sdIaf df hfxI ipMz lMzy (hirgoibMdpur) aqy myjLr mFgt dI khfxI mom dy KMb aqy do khfxIaF hor pVHIaf geIaF qy sfrIaF hI khfxIaF Aupr byikrk aqy AusfrU bihs hoeI.

                 khfxI gosLtI qo bfad asI ies sLfkfhfrI mihPl nMU alivdf kih ky iPr mfn dI pihlF hI stfrt KVI kfr ivwc af bYTy aqy kuljIq mYnMU myry itkfxy qy Cwzx qur ipaf. rRfh ivwc asI sfihqk gwlF qoN bgYr afm kMmF kfrF aqy afpo afpxy prvfs Dfrn vfly mulKF dIaF gwlF krn lwg pey. ikANik mY vI hOlNYz ivwc Kfx pIx dy Zfby clf cwuikaf sF aqy khfxIkfr mfn vI iewk pIjLy ibjLins nMu clfAux df svfd cwK cuwikaf sI. mfn nMU ies aMn-pfxI vfly DMdy ny lwgdf sI kfPI krfry hwQ lvfey sn. mY Aus nMu suBfeIkI hI puwiCaf.

Xfr qYnMU ikhny Psf idwqf ies ies kwwuqy kMm ivwc ?

iewk hYgf sI myrf Xfr dosq kuljIq hfAukF ijhf Br ky boilaf

nf qYnMU pihlF qjrbf sI ies kMm bfry ? mY iPr pwuiCaf

nhIN qjrbf qF nhI sI, myry kol pYsLy sn Auh boilaf

qy qjLrbf?

Auh myry ihwsydfr kol sI

qy, hux ?

qjLrbf myry kol hY Aws ny iPr bgYr iksy isLkvy qoN Cotf ijhf jvfb idwqf.

qy pYsLy ? mY mUrKF vFg iPr svfl kIqf.

pYsLy hux myry ihsydfr kol hn kuljIq ny tYlIivXn AuWpr KbrF pVHx vfly anFAusr vFg ibnf iksy Auqrf cVHfh vrgI avfjL ivwc AWqr idwqf. mY cuwp ijhf kr igaf sfrI khfxI myrI smJ ivwc af cuwkI sI. iewk puls aPsr df pwuqr aYnf iswDf aqy sLfP, ijs nMu bfp ny pYsLy kmfAux df koeI vI gur nhI isKfieaf sI. mY iewk vfr Pyr gwzI clfAudy kuljIq vwl vyiKaf sLfied Auh ies qjrby vfly Gfty bfry vI koeI khfxI soc irhf sI. sLqIs gulftI vrgy vpfrI lyKk df vI Auh Xfr hY Auh vI gwzf ikqfbf df Cfp ky kuljIq mfn dy Gr ZyrI kr igaf hY. sLfied AunHf ikqfbf nMu vycx dy kimsLn ivwco kuljIq pIjLy ibjLins dy Gfty nMu pUrf kr lvy ?

             Auh iPr gwzI stfrt hI Cwz afeaf sI aqy torMto myrI Tfhr vfilaf dy Gr dy drvfjy mUhry asI iPr awDf GMtf KVy gwlF krdy rhy aqy Auh iPr dubfrf imlx df vfadf krky vfps afpxy Gr clf igaf. myry vfps hOlYNz afAux qoN kwuC hI cMd GMty pihlF klmF dy kfPly torMto vfilaf dI mfsk mIitMg sI.  kuljIq df Pon afieaf kI Auh mYnMU ies mIitMg ivwc 

iljfx leI  af irhf hY. mY Aus kolo vkq dI kmI krky ies mIitMg  ivwc phuMc nf skx dI mfPI mMg irhf sF Aus ny mYnMu idlfsf idwqf ik Auh afp mYnMu vkq isr hvfeI awzy qy pUrI ijMmyvfrI nfl  Cwz ky afvygf qy mY bws afpxy smfn sfihq iqafr rhf qy kuljIq vfikaf hI do GMty bfad myry myjLbfn dy drvfjy mUhry KVf sI. Aus ny PtfPt myry atYcI afpxI gwzI dI izwgI ivwc rwK ley qy klmf dy kfPly dI mIitMg vfly hfl vwl gwzI Bjf leI ijvy iksy awqvfdI ny bMdF agvfh kIqf hMUdF hY. hHfl ivwc ajy awDy pcwdy hI lyKk phuMcy sn. kuljIq ny kuWC hI GMitaf bfad myry  eyar port qy holYNz vfps jfx dI mjbUrI sBf dy pRDfn blrfj cImy nMU dwsI AunHF cfh smoisaf dorfx hI pUry lyKk phuMcx qo pihlf hI kfPly dy iewkT df pRogrfm sLurU kr idwqf mY afpxI ijMdgI ivwc pihlI vfr blrfj cImy aqy surjn jLIrvI vrgy vwZy lyKkF dy sfhmxy AunHf dy holYNz aqy Xorp bfry puwCy svflf df jvfb dyx leI KVf sF. Auh afpxy byrI dy kMizaF vrgy svflF nfl hOlYNz aqy Xorp dI isafsq qy    siBafcfr bfry mYnMu kuryd rhy sn pr myrI jubfn QQlF rhI sI. ieQo vI myrI jfn kuljIq ny hI bcfeI Aus ny sB afey hoey lyKkF qo mUafPI mMgdy hoey myry jldI eyar port Aupr phuMcx dI mjbUrI dwsI qy PurqI nfl mYnMu AuQo iKskf ky bfhr lY afieaf. rfh ivwc hI sfNnMU ikrpfl pMnU aqy hor lyKk mIitMg hfl vwl jfdy kfhlI kfhlI ivwc hI imly aqy asI pihlF hI stfrt KVI kuljIq dI gwzI ivwc af bYTy aqy hux kfr ny eyar port vwl CUtF vwt leIaF sn. Aus ny mYnMu pUry vkq isr eyar port Aupr phuMcf idwqf aqy pMj kfpIaF afpxI nvIN CpI ikqfb puwqr dfn aqy iewk ikqfb sfzy knyzf dy isrmOr khfxIkfr jrnYl isMG dItfvr jo AuhnF mYnUM dyx vfsqy kuljIq nMu idwqI sI ipafr sfihq mYnMU aqy myry jrmnI ivwc rihMdy imwqrF vfsqy Byt kIqIaf aqy hux iPr Aus dI gwzI stfrt hI KVI sI aqy mY hYrfnI nfl Aus dI hmysLf hI sfzy bfhr afAux qo pihlF hI stfrt gwzI df rfj jfnx leI Auqsuk sf pr hux pwuCx pCfAux df vkq nhI sI. mY eyarport dy aMdr vwl qur ipaf qy kuljIq afpxI gwzI ivwc jf bYTf. Gr af ky mY kuljIq df nF aqy tYlIPon nMbr afpxy guhVy dosqF vflI inwkI zfierI ivwc sLfml kr ilaf. aYs qrF kuljIq dosqf nMU moh nfl KrIddf hY aqy swcy sOdy krdf iPrdF hY. kuldIp Bfvuk aqy XfrF df Xfr h.Y ijs nMU hux pMjfbI khfxI dy awDy asmfn krky jfxy jfdy sfzy mihbUb khfxI kfr sRI virafm sMDU ny suinhrI iknfrI vfly bwdl df iKqfb idwqf hY. kuldIp mfn ies mfn snmfn df hwkdfr vI hY sfLlf Aus dI gwzI hmysLf hI stfrt rhy.

                                  joigMdr bfT hOlYz

hux qwk KLbrnfmf dI vYWb sfeIt nUM pfTk vyK cuwky hn

Click Here