www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

 

 

300 ਸਾਲ ਝੂਠ ਦੇ ਨਾਲ

ਸਰਵਜੀਤ ਸਿੰਘ ਸੈਕਰਾਮੈਂਟੋ


300
ਸਾਲ ਗੁਰੂ ਦੇ ਨਾਲ, 300 ਸਾਲ ਗੁਰਬਾਣੀ ਕੰਠ ਦੇ ਨਾਲ ਅਤੇ 300 ਸਾਲ ਸਿੱਖ ਇਤਿਹਾਸ ਦੇ ਨਾਲ, ਆਦਿ ਦਾ ਪ੍ਰਚਾਰ ਕਰਨ ਵਾਲੇ ਗੁਰਇਕਬਾਲ ਸਿੰਘ (ਮਾਤਾ ਕੌਲਾ ਜੀ ਟਕਸਾਲ) ਵਲੋਂ ਕਈ ਕਿਤਾਬਾਂ ਵੀ ਲਿਖੀਆਂ ਗਈਆਂ ਹਨ । ਇਨ੍ਹਾਂ 'ਚ ਇਕ ਹੈ 'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ'। ਇਸ ਤੋਂ ਪਹਿਲਾਂ ਕਿ ਇਸ ਕਿਤਾਬ 'ਚ ਲਿਖੇ ਗਏ ਝੂਠ ਦੇ ਦਰਸ਼ਨ ਕਰੀਏ, ਇਸ ਝੂਠ ਨੂੰ ਅਸੀਸੜੀਆਂ ਦੇ ਕੇ ਤਸਦੀਕ ਕਰਨ ਵਾਲਿਆਂ ਦੇ ਦਰਸ਼ਨ ਕਰਨੇ ਬੁਹਤ ਜਰੂਰੀ ਹਨ। ਇਨ੍ਹਾਂ 'ਚ ਸ਼ਾਮਲ ਹਨ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਅਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ।

ਗੁਰਇਕਬਾਲ ਸਿੰਘ ਵਲੋਂ ਲਿਖੀ ਗਈ, 'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ' ਦੀ ਪਹਿਲੀ ਵਿਸ਼ੇਸ਼ਤਾਈ ਵਿਚ ਦਰਜ ਹੈ , " ਸ਼ਹੀਦ ਭਾਈ ਮਨੀ ਸਿੰਘ ਜੀ ਵਾਲੀ ਟਕਸਾਲ ਦੇ ਮੁਖੀ ਦੀ ਸੇਵਾ ਨਿਬਾਹੁਣ ਵਾਲੇ ਸੰਤ ਕਿਰਪਾਲ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਟੀਕਾ ਕੀਤਾ ਹੈ, ਉਹ ਆਪਣੀ ਲਿਖਤ ਵਿਚ ਲਿਖਦੇ ਹਨ ਕਿ ਇਕ ਸਧਾਰਨ ਵਿਅਕਤੀ ਰੋਜ਼ਾਨਾ 24000 ਸੁਆਸ ਲੈਂਦਾ ਹੈ। ਜੋਗੀਆਂ ਦੇ ਮੱਤ ਵਿਚ ਇਕ ਗ੍ਰੰਥ ਹੈ ' ਜੋਗ ਕਲਪਤਰ'। ਇਸ ਗ੍ਰੰਥ ਅਨੁਸਾਰ ਸੱਚੇ ਜੋਗੀ-ਸੰਤ ਲੋਕ ਰੋਜ਼ਾਨਾ 21624 ਸੁਆਸ ਲੈਂਦੇ ਹਨ। ਬਾਕੀ ਦੇ ਸੁਆਸ ਉਨ੍ਹਾਂ ਦੇ ਜਮ੍ਹਾਂ ਰਹਿਦੇ ਹਨ। ਜਿਵੇਂ ਗੌਰਮਿੰਟ ਦੀ ਨੌਕਰੀ ਕਰਨ ਵਾਲੇ ਦੀ ਜਿਤਨੀ ਕੁ ਤਨਖ਼ਾਹ ਹੁੰਦੀ ਹੈ, ਮਹੀਨੇ ਪਿੱਛੋ ਤਨਖ਼ਾਹ ਦੇਣ ਲੱਗਿਆ ਕੁਝ ਕੁ ਰੁਪਏ 'ਪ੍ਰੋਵੀਡੈਂਟ ਫ਼ੰਡ' ਦੇ ਕੱਟ ਲਏ ਜਾਂਦੇ ਹਨ। ਜਿਸ ਵੇਲੇ ਉਹ ਨੌਕਰੀ ਦੀ ਮਿਆਦ ਪੂਰੀ ਹੋ ਜਾਂਦੀ ਹੈ, ਫਿਰ ਉਨ੍ਹਾਂ ਰੁਪਈਆਂ ਦੇ ਨਾਲ ਕੁਝ ਹੋਰ ਰੁਪਏ ਰਲਾ ਕੇ ਵਾਪਸ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਹੀ ਜਿਹੜੇ ਸੱਚੇ ਜੋਗੀ ਰੱਬ ਦੀ ਨੌਕਰੀ ਕਰਦੇ ਹਨ, ਰਾਤ-ਦਿਨ ਵਾਹਿਗੁਰੂ ਦੇ ਸਿਮਰਨ ਵਿਚ ਹੀ ਗੁਜ਼ਾਰਦੇ ਹਨ, ਉਨ੍ਹਾ ਦੇ 21624 ਸੁਆਸ ਨਿਕਲਦੇ ਹਨ, ਬਾਕੀ ਦੇ ਸੁਆਸ ਉਨ੍ਹਾਂ ਦੇ ਜਮਾਂ ਹੋ ਜਾਂਦੇ ਹਨ। ਇਸੇ ਕਾਰਨ ਹੀ ਜੋਗੀਆਂ ਦੀ ਉਮਰ ਵੱਡੀ ਹੁੰਦੀ ਹੈ।

ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਸਰਬ-ਸਾਂਝੇ ਚਾਰੇ ਵਰਨਾਂ ਵਾਸਤੇ ਰਚੀ ਹੈ। ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪੂਰੇ ਅੱਖਰ ਕੁੱਲ 21624 ਹਨ ਤੇ 2373 ਅੱਖਰ ਪੈਰਾਂ ਵਿਚ ਹਨ। ਜਿਵੇਂ 'ਪ੍ਰਭ ਕੈ ਸਿਮਿਰਨ ਗਰਭਿ ਨ ਬਸੈ' ਪ੍ਰਭ ਅੱਖਰ ਦੇ ਪੱਪੇ ਦੇ ਪੈਰ ਵਿਚ 'ਰਾਰਾ' ਅੱਖਰ ਹੈ ਇਸ ਤਰ੍ਹਾਂ ਅੱਖਰਾ ਦਾ ਜੋੜ 21624+2373=23997 ਬਣਦਾ ਹੈ। ਤੇਰ੍ਹਵੀਂ ਅਸਟਪਦੀ ਦੀ ਦੂਜੀ ਪਉੜੀ ਵਿਚ ਤਿੰਨ ਅੱਖਰ ਵਧਾਏ ਹਨ, ਸਾਰੀ ਪਉੜੀ ਵਿਚ 'ਸੰਤ' ਸ਼ਬਦ ਆਇਆ ਹੈ, ਪਰ ਤਿੰਨ ਪੰਕਤੀਆਂ ਹਨ ਜਿਨ੍ਹਾਂ ਵਿਚ

'ਸੰਤਨ' ਹੈ।

1 "ਸੰਤਨ ਕੈ ਦੂਖਨਿ ਕਾਗ ਜਿਉ ਲਵੈ"॥
2 "
ਸੰਤਨ ਕੈ ਦੂਖਨਿ ਸਰਪ  ਜੋਨਿ ਪਾਇ"॥
3 "
ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ"॥


ਇਨ੍ਹਾ ਤਿੰਨਾ ਪੰਗਤੀਆਂ ਵਿਚ ਸੰਤ ਦੀ ਬਜਾਏ ਸੰਤਨ ਲਿੱਖ ਕੇ ਤਿੰਨ 'ਨੰਨੇ' ਵਧਾ ਕੇ 23997+3=24000 ਅੱਖਰ ਪੂਰੇ ਕੀਤੇ ਹਨ। ਇਸ ਦਾ ਭਾਵ ਇਹ ਹੈ ਕਿ ਚਾਹੇ ਜੋਗੀ ਇਸ ਬਾਣੀ ਨੂੰ ਪੜ੍ਹਨ ਜਾਂ ਆਮ ਗ੍ਰਹਿਸਥੀ, ਸਾਰਿਆਂ ਦੇ ਹੀ ਸਾਰੇ ਸੁਆਸ ਸਫਲ ਹੁੰਦੇ ਹਨ। ਕਲਯੁਗੀ ਜੀਵਾਂ ਲਈ ਵੀ ਕਿਰਪਾ ਕੀਤੀ, ਜੋਗੀਆ ਲਈ ਵੀ। ਜੇ ਕੋਈ ਸਾਸ ਗਿਰਾਸ ਦੀ ਅਵਸਥਾ 'ਤੇ ਨਹੀ ਵੀ ਪਹੁੰਚਿਆ, ਇਕ ਪਾਠ ਵੀ ਸੁਖਮਨੀ ਦਾ ਸ਼ਰਧਾ ਭਾਵਨਾ ਨਾਲ ਕਰ ਲਵੇ, ਉਸ ਦੇ 24000 ਸੁਆਸ ਸਫਲ ਹੋ ਜਾਣਗੇ”। (ਪੰਨਾ19,'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ')

ਦਮਦਮੀ ਟਕਸਾਲ ਦੀ ਵੱਡ ਅਕਾਰੀ ਕਿਤਾਬ "ਗੁਰਬਾਣੀ ਪਾਠ ਦਰਪਣ" ਵਿਚ ਵੀ ਅਜੇਹਾ ਹੀ ਦਰਜ ਹੈ, " ਸ੍ਰੀ ਸੁਖਮਨੀ ਸਾਹਿਬ ਜੀ ਦੇ 24 ਹਜ਼ਾਰ ਅੱਖਰ ਹਨ, ਰਾਤ ਦਿਨ ਦੇ 24 ਹਜ਼ਾਰ ਸੁਆਸ ਹਨ। ਇਉਂ ਸਾਰੇ ਸੁਆਸਾਂ ਨੂੰ ਸਫਲੇ ਕਰਨ ਵਾਲੀ ਪਵਿਤ੍ਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਿਤਨੇਮ ਭੀ ਅਤੀ ਜਰੂਰੀ ਹੈ"। (ਪੰਨਾ 34, ਕਰਤਾ: ਸ੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਵਾਲੇ) ਸੰਤਾਂ ਸਮਾਜ ਦੇ ਸਾਰੇ ਮੈਬਰ ਹੀ ਅਜੇਹਾ ਪ੍ਰਚਾਰ ਕਰਦੇ ਅਕਸਰ ਹੀ ਸਟੇਜਾਂ ਤੇ ਸੁਣੇ ਜਾਂਦੇ ਹਨ। 

ਗੁਰਇਕਬਾਲ ਸਿੰਘ ਦੀ ਲਿਖਤ, 'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ' ਨੂੰ ਪੜ੍ਹਨਾਂ ਅਰੰਭ ਕੀਤਾ ਤਾਂ ਮੇਰੀ ਸੋਚ ਦੀ ਸੂਈ, 'ਪੱਥਰ ਦੇ ਤਵੇਂ' ਦੀਆਂ ਝਰੀਆਂ 'ਚ ਫਸੀ ਸੂਈ ਵਾਗੂੰ ਪਹਿਲੇ ਅਧਿਆਏ 'ਚ ਹੀ ਫਸ ਗਈ। ਸੁਆਸ ਤਾਂ, ਬੱਚੇ ਅਤੇ ਬੁੱਢੇ ਦੇ, ਔਰਤ ਅਤੇ ਮਰਦ ਦੇ, ਤੰਦਰੁਸਤ ਅਤੇ ਬਿਮਾਰ ਦੇ ਵੱਖ-ਵੱਖ ਹੁੰਦੇ ਹਨ। ਸੁਆਸ ਗਿਣਨੇ ਮੇਰੇ ਵੱਸ ਦਾ ਰੋਗ ਨਹੀ ਹੈ ਕਿਉਂਕਿ ਇਹ ਤਾਂ ਵਿਦਵਾਨਾਂ ਵਲੋਂ ਵੀ ਠੀਕ ਨਹੀ ਗਿਣੇ ਜਾਂ ਸਕੇ। ਭਾਈ ਗੁਰਇਕਬਾਲ ਸਿੰਘ ਨੇ ਨਾਮ ਸਿਮਰਨ ਵਾਲਿਆਂ ਦੇ ਸਵਾਸ 21624 ਗਿਣੇ ਹਨ ਪਰ ਜਥੇਦਾਰ ਇਕਬਾਲ ਸਿੰਘ ਨੇ 21600 (ਵਾਹਿਗੁਰੂ ਨਾਮ ਅਭਿਆਸ, ਪੰਨਾ 55)  ਤਾਂ ਮੈ ਸੋਚਿਆ ਕਿ ਜੇ ਸੁਆਸ ਨਹੀ ਗਿਣੇ ਜਾ ਸਕਦੇ ਤਾਂ ਸੁਖਮਨੀ ਸਾਹਿਬ ਦੇ ਅੱਖਰ ਤਾਂ ਗਿਣੇ ਜਾਂ ਸਕਦੇ ਹਨ। ਮੈ ਆਪਣੇ ਕੰਪਿਊਟਰ ਨੂੰ ਥੋੜ੍ਹੀ ਜਿਹੀ ਖੇਚਲ ਦਿੱਤੀ ਤਾਂ ਉਪ੍ਰੋਕਤ ਅਖੌਤੀ ਵਿਦਵਾਨਾਂ ਦਾ ਝੂਠ ਸਾਹਮਣੇ ਆ ਗਿਆ। ਮੇਰੇ ਸਵਾਲਾਂ ਦੇ ਕੰਪਿਊਟਰ ਨੇ ਜੋ ਜੁਵਾਬ ਦਿੱਤੇ ਉਹ ਪਾਠਕਾਂ ਦੀ ਦਿਲਚਸਪੀ ਲਈ ਹਾਜਰ ਹਨ। 

ਸੁਖਮਣੀ ਸਾਹਿਬ ਜੀ ਦਾ ਪੂਰਾ ਪਾਠ, ਕਾਪੀ ਕਰਕੇ  ਨਵੇਂ ਸਫੇਂ ਤੇ ਪੇਸਟ (Raavi-unicode fonts) ਕਰਕੇ ਕੰਪਿਊਟਰ ਨੂੰ ਪੁਛਿਆ ਤਾਂ ਕੰਪਿਊਟਰ ਨੇ ਕੁਲ ਸਬਦ 10603 ਦਾ ਜੁਵਾਬ ਦਿੱਤਾ।  “ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥1” ਇਸ ਪਾਵਨ ਪੰਗਤੀ 'ਚ ਕੁਲ 12 ਅੱਖਰ ਹਨ ਪਰ ਉਚਾਰਨ ਸਿਰਫ 11 ਅੱਖਰਾ ਦਾ ਕੀਤਾ ਜਾਂਦਾ ਹੈ। ‘1’ ਦਾ ਉਚਾਰਣ ਨਹੀ ਕੀਤਾ ਜਾਂਦਾ। ਜੇ ਇਨ੍ਹਾਂ ਨੂੰ  ਭਾਵ  '1' ਨੂੰ ਗਿਣ ਵੀ ਲਈਏ ਤਾਂ  ਸੁਖਮਨੀ ਸਾਹਿਬ ਜੀ ਦੇ ਕੁਲ ਅੱਖਰ 10603 ਬਣਦੇ ਹਨ। ਹੁਣ ਫਰਕ 24000-10603=13397 ਅੱਖਰਾਂ ਦਾ ਹੈ। ਜੇ ਉਹ ਅੱਖਰ, ਜਿਨ੍ਹਾਂ ਦਾ ਉਚਾਰਨ ਨਹੀ ਕੀਤਾ ਜਾਂਦਾ, ਨੂੰ ਵੱਖ ਕਰ ਦਿੱਤਾ ਜਾਵੇ ਭਾਵ  1, 2,  81॥ ਅਤੇ 824 ਆਦਿ ਤਾਂ ਉਚਾਰਨ ਕਰਨ ਵਾਲੇ ਕੁਲ ਅੱਖਰ 10363 ਬਚਦੇ ਹਨ। ਹੁਣ 24000-10363=13637 ਅੱਖਰਾਂ ਦਾ ਫਰਕ ਹੈ। 

ਗੁਰਇਕਬਾਲ ਸਿੰਘ ਜੀ ਲਿਖਦੇ ਹਨ, "ਜਿਵੇਂ 'ਪ੍ਰਭ ਕੈ ਸਿਮਿਰਨ ਗਰਭਿ ਨ ਬਸੈ' ਪ੍ਰਭ ਅੱਖਰ ਦੇ ਪੱਪੇ ਦੇ ਪੈਰ ਵਿਚ 'ਰਾਰਾ' ਅੱਖਰ ਹੈ" ਇਥੇ ਇਕ ਹੋਰ ਸਵਾਲ ਪੈਦਾ ਹੁੰਦਾ ਹੈ ਉਹ ਇਹ ਕਿ ਜੇ ਪੱਪੇ ਦੇ ਪੈਰ ਵਿਚ ਰਾਰਾ ਇਕ ਅੱਖਰ ਹੈ ਤਾਂ ਪੱਪਾ ਅਤੇ ਭੱਬਾ  ਦੋ ਅੱਖਰ ਕਿਉਂ ਨਹੀ ? ਗੁਰਇਕਬਾਲ ਸਿੰਘ ਜੀ, ਜੇ ਪੱਪੇ ਦੇ ਪੈਰ ਵਿਚ ਰਾਰਾ ਅੱਖਰ ਹੈ ਤਾਂ ਔਕੜ, ਦੂਲੈਕੜੈ, ਹਾਹਾ ਅਤੇ ਵਾਵਾ ਬਾਰੇ ਕੀ ਵਿਚਾਰ ਹਨ? ਅੱਗੇ ਹੋਰ ਵੀ ਕਮਾਲ ਦੋਖੋਂ ਆਪ ਹੀ ਗਿਣਤੀ ਕਰਕੇ 21624+2373=23997 ਬਣਾ ਲਈ ਪਰ ਇਹ 24000 ਤੋਂ ਹਾਲੇ ਵੀ 3 ਘੱਟ ਹੈ। ਇਸ ਨੂੰ ਪੂਰਾ ਕਰਨ ਲਈ ਗੁਰਇਕਬਾਲ ਸਿੰਘ ਜੀ ਲਿਖਦੇ ਹਨ, "ਤੇਰ੍ਹਵੀਂ ਅਸਟਪਦੀ ਦੀ ਦੂਜੀ ਪਉੜੀ ਵਿਚ ਤਿੰਨ ਅੱਖਰ ਵਧਾਏ ਹਨ, ਸਾਰੀ ਪਉੜੀ ਵਿਚ 'ਸੰਤ' ਸ਼ਬਦ ਆਇਆ ਹੈ, ਪਰ ਤਿੰਨ ਪੰਕਤੀਆਂ ਹਨ ਜਿਨ੍ਹਾਂ ਵਿਚ 'ਸੰਤਨ' ਹੈ। ਹੁਣ ਫੇਰ ਉਹੀ ਸਵਾਲ ਪੈਦਾ ਹੁੰਦਾ ਹੈ ਕਿ ਜੇ ਨੰਨਾ ਅੱਖਰ ਹੈ ਤਾਂ ਸੱਸਾ, ਟਿੱਪੀ ਅਤੇ ਤੱਤਾ, ਤਿੰਨ ਅੱਖਰ ਕਿਉਂ ਨਹੀ ਹਨ? ਇਸ ਤਰ੍ਹਾਂ ਸੰਤਨ ਦੇ ਕੁਲ ਚਾਰ ਅੱਖਰ ਬਣਦੇ ਹਨ। ਹੁਣ ਜੇ ਇਸ ਤਰਾਂ ਗਿਣਤੀ ਕੀਤੀ ਜਾਵੇ ਤਾਂ ਸੁਖਮਨੀ ਸਾਹਿਬ ਦੇ ਉਚਾਰਨ ਕੀਤੇ ਜਾਣ ਵਾਲੇ ਕੁਲ ਅੱਖਰ 38388 ਬਣਦੇ ਹਨ। ਹੁਣ ਇਹ ਅੱਖਰ 24000 ਤੋਂ 14388 ਵੱਧ ਜਾਂਦੇ ਹਨ।

ਆਉਂ ਹੁਣ ਇਸ ਝੂਠ ਦੀ ਪੈੜ ਕਢੀਏ;

ਧਰਮ ਪ੍ਰਚਾਰ ਕਮੇਟੀ ਵਲੋਂ 1998 'ਚ ਪੰਥਕ ਸਰਮਾਏ ਨਾਲ ਛਾਪੀ ਗਈ 'ਗੁਰ ਬਿਲਾਸ ਪਾਤਸ਼ਾਹੀ 6' ਜਿਸ  ਦਾ ਸੰਪਾਦਕ ਭਾਈ ਜੋਗਿੰਦਰ ਸਿੰਘ ਵੇਦਾਂਤੀ ਸੀ, ਦੇ ਪੰਨਾ 94 ਉਪਰ ਇਸ ਝੂਠ ਸੰਬੰਧੀ ਦਰਜ ਹੈ;
ਚਵੀ ਹਜ਼ਾਰ ਸ੍ਵਾਸ ਨਰੁ ਲੇਈ। ਆਠ ਪਹਰ ਪ੍ਰਭ ਕਉ ਸਿਰੇਈ।
ਨਿਸਿ ਦਿਨੁ ਆਯਾ ਕੇ ਮਦ ਰਾਤਾ ਜਪੈ ਨ ਤਾਹਿ ਉਦਰ ਜੋ ਤ੍ਰਾਤਾ ॥ 393
ਤਾ ਤੇ ਜਤਨ ਕੋ ਕੀਜੀਏ ਸ੍ਵਾਸ ਸਫਲ ਜਿਹ ਹੋਇ।
ਆਠ ਪਹਰ ਕੇ ਸ੍ਵਾਸ ਜੋ ਜਾਹਿ ਪੜੈ ਫਲੁ ਹੋਇ ॥394
ਨਿਸਿ ਬਿਤੀਤ ਤਬ ਹੀ ਭਈ ਅਯੋ ਰਵਿ ਸੁਖੁ ਪਾਇ।
ਕ੍ਰਿਪਾ ਸਿੰਧੁ ਪ੍ਰਸੰਨੁ ਹੋਇ ਸ੍ਰੀ ਮੁਖਿ ਅਸ ਫੁਰਮਾਇ ॥395
ਸੁਖਮਣੀ ਗੁਰ ਮੁਖੋਂ ਉਚਾਰੀ ਮਣਿ ਮਾਲ ਮਾਨੋ ਗੁਰ ਧਾਰੀ।
ਚਵੀ ਹਜ਼ਾਰ ਅੱਛਰ ਇਹ ਧਰੇ ਉਪਮਾ ਆਪ ਆਪਿ ਸ੍ਰੀ ਮੁਖਿ ਰਰੇ ॥396॥ (ਅਧਿਆਇ 4 ਪੰਨਾ 94) 

ਸੂਝਵਾਨ ਸਿੱਖ ਵਿਦਵਾਨਾਂ ਨੇ 1920 ਦੇ ਨੇੜੇ-ਤੇੜੇ ਸਾਰੇ ਗੁਰਦਵਾਰਿਆਂ ਵਿਚੋਂ 'ਗੁਰ ਬਿਲਾਸ ਪਾਤਸ਼ਾਹੀ 6' ਦੀ ਕਥਾਂ ਬੰਦ ਕਰਵਾ ਦਿੱਤੀ ਸੀ। ਸਾਧ ਬਾਬਿਆਂ ਨੇ ਇਸ ਕਿਤਾਬ ਦੀਆਂ ਗੁਰਮਤਿ ਵਿਰੋਧੀ ਕਥਾ-ਕਹਾਣੀਆਂ ਜਿਉਂ ਦੀਆਂ ਤਿਉਂ ਆਮ ਜਨਤਾ ਨੂੰ ਸੁਣਾਉਣੀਆਂ ਚਾਲੂ ਰੱਖੀਆਂ। ਇਸ ਕਿਤਾਬ ਦੀ ਕਥਾ ਮੁੜ ਤੋਂ ਗੁਰਦਵਾਰਿਆਂ ਵਿਚ ਸ਼ੁਰੂ ਕਰਵਾਉਣ ਦੀ ਆਸ ਨਾਲ 'ਕੁਝ ਆਪਣੇ ਵਲੋਂ' ਦੇ ਸਿਰਲੇਖ ਹੇਠ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਲਿਖਦੇ ਹਨ, " ਜੇਕਰ ਇਸ ਗ੍ਰੰਥ ਦੀ ਗੁਰਦਵਾਰਿਆਂ ਵਿਚ ਮੁੜ ਕਥਾ ਆਰੰਭ ਹੋ ਸਕੇ ਤਾਂ ਅਸੀਂ ਸਮਝਾਂਗੇ ਕਿ ਕੀਤਾ ਕਾਰਜ ਸਾਰਥਕ ਹੋ ਨਿਬੜਿਆ ਹੈ" (ਪੰਨਾ 52) 

ਯਾਦ ਰਹੇ ਇਹ ਕਿਤਾਬ 1718 'ਚ ਲਿਖੀ ਗਈ ਸੀ।  ਲੱਗ-ਭੱਗ ਪਿਛਲੇ 300 ਸਾਲਾਂ ਤੋਂ ਇਹ ਝੂਠ ਪ੍ਰਚੱਲਤ ਹੈ। ਅੱਜ ਵੀ ਅਖੌਤੀ ਸੰਤਾਂ ਅਤੇ ਬ੍ਰਹਮ ਗਿਆਨੀਆਂ ਵਲੋਂ ਇਸ ਬਾਣੀ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ, “ਸਾਧ ਸੰਗਤ ਜੀ, ਆਮ ਵਿਅਕਤੀ ਹਰ ਰੋਜ 24,000  ਸਵਾਸ ਲੈਦਾ ਹੈ। ਸੁਖਮਨੀ ਸਾਹਿਬ ਦੇ 24000 ਅੱਖਰ ਹਨ, ਵਿਅਕਤੀ ਸਾਰਾ ਦਿਨ ਪ੍ਰਮਾਤਮਾ ਦਾ ਨਾਮ ਨਹੀ ਜਪ ਸਕਦਾ, ਹਰ ਰੋਜ ਸੁਖਮਨੀ ਸਾਹਿਬ ਦਾ ਇਕ ਪਾਠ ਜਰੂਰ ਕਰਨਾ ਚਾਹੀਦਾ ਹੈ। ਸੁਖਮਨੀ ਸਾਹਿਬ ਦਾ ਇਕ ਪਾਠ ਕਰਨ ਨਾਲ 24000 ਸਵਾਸ ਸਫਲ ਹੋ ਜਾਂਦੇ ਹਨ। ਇਸ ਲਈ 'ਸੁਖਾਂ ਦੀ ਮਣੀ' ਦਾ ਇਕ ਪਾਠ ਜਰੂਰ ਕਰਿਆ ਕਰੋ। ਆਖੋਂ ਸਤਨਾਮ ਸ੍ਰੀ ਵਾਹਿਗੁਰੂ ਜੀ”। ਸੰਗਤਾਂ ਆਪਣੀ ਮਾਇਆ ਨੂੰ ਸਫਲਾਂ ਕਰਨ ਉਪ੍ਰੰਤ ਵਾਹਿਗੁਰੂ-ਵਾਹਿਗੁਰੂ ਕਰਦੀਆਂ  ਲੰਗਰ ਛਕ ਕੇ ਘਰਾਂ ਨੂੰ ਆ ਜਾਂਦੀਆਂ ਹਨ ਅਤੇ ਬਾਬੇ ਕਿਸੇ ਹੋਰ ਸ਼ਹਿਰ ਦੀਆਂ ਸੰਗਤਾਂ ਦੇ ਜੀਵਨ ਅਤੇ ਮਾਇਆ ਨੂੰ ਸਫਲ ਕਰਨ ਲਈ ਚਾਲੇ ਪਾ ਦਿੰਦੇ ਹਨ। ਇਹ ਸਿਲਸਲਾਂ ਹੀ ਹਰ ਥਾ ਪ੍ਰਚਲਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ  ਨੂੰ ਆਪ ਪੜ੍ਹਨਾ ਅਤੇ ਵਿਚਾਰਨਾ ਲੱਗ-ਭੱਗ ਖਤਮ ਹੋ ਚੁੱਕਾ ਹੈ। 

ਭਾਈ ਗੁਰਇਕਬਾਲ ਸਿੰਘ ਜੀ, ਆਪ ਜੀ ਦਾ 24000 ਵਾਲਾਂ ਹਿਸਾਬ-ਕਿਤਾਬ (ਝੂਠ) ਮੇਰੇ ਤਾਂ ਗੇੜ 'ਚ ਨਹੀ ਆਇਆ। ਹੁਣ ਤੁਹਾਡਾ ਅਤੇ ਤੁਹਾਡੀ ਕਿਤਾਬ ਨੂੰ ਅਸੀਸੜੀਆਂ ਦੇਣ ਵਾਲੇ ਜਥੇਦਾਰਾਂ ਦਾ ਫਰਜ ਬਣਦਾ ਕਿ ਜਾਂ ਤਾਂ ਇਸ ਹਿਸਾਬ-ਕਿਤਾਬ ਸੰਬੰਧੀ ਪੂਰੇ ਵਿਸਥਾਰ ਨਾਲ ਜਾਣਕਾਰੀ ਦਿਉਂ ਭਾਵ 24000 ਅੱਖਰ ਤੁਸੀ ਕਿਵੇਂ ਗਿਣਦੇ ਹੋ, 24000 ਅੱਖਰ ਪੂਰੇ ਕਰੋ ਜਾਂ ਪਿਛਲੇ 300 ਸਾਲਾਂ ਤੋਂ ਬੋਲੇ ਜਾ ਰਹੇ ਝੂਠ ਨੂੰ ਅੱਗੋਂ ਤੋਂ ਨਾ ਬੋਲਣ ਦਾ ਸਪੱਸ਼ਟ ਐਲਾਨ ਕਰੋ ਜੀ।

 


ਰਾਗਮਾਲਾ ਦਾ ਰਾਮਰੌਲਾ

ਸਰਵਜੀਤ ਸਿੰਘ ਸੈਕਰਾਮੈਂਟੋ

 

ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਉੱਪਰ ਦਰਜ ਉਹ ਰਚਨਾ ਹੈ, ਜਿਸ ਦੇ ਲੇਖਕ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਨਾਂ ਹੀ ਇਸ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਨਾਲ ਮੇਲ ਖਾਂਦੇ ਹਨ। ਇਸ ਰਚਨਾ ਸਬੰਧੀ ਵਾਦ-ਵਿਵਾਦ ਅਕਸਰ ਹੀ ਚਲਦਾ ਰਹਿੰਦਾ ਹੈ। ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ `ਚ ਸ਼ਾਮਿਲ ਹੈ ਜਾਂ ਨਹੀਂ, ਸਿੱਖ ਜਗਤ ਅੰਦਰ ਇਹ ਬੜਾ ਪੁਰਾਣਾ ਵਿਵਾਦ ਵਾਲਾ ਮੁੱਦਾ ਹੈ। ਇਸ ਵਿਵਾਦ ਦੀ ਪੈੜ 1718 `ਚ ਲਿਖੀ ਗਈ ਗੁਰਬਿਲਾਸ ਪਾ. 6 ਵੀਂ ਤੱਕ ਜਾ ਪੁਜਦੀ ਹੈ। ਸਿੱਖ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਨੇ ਇਸ ਮਸਲੇ ਨੂੰ ਖੁੱਲ੍ਹਾ ਹੀ ਛੱਡਿਆ ਹੋਇਆ ਹੈ। ਅੱਜ ਇਹ ਵਾਦ-ਵਿਵਾਦ ਫੇਰ ਉੱਭਰ ਕੇ ਸਾਡੇ ਸਾਹਮਣੇ ਆਇਆ ਹੈ ਜਿਸ ਦਾ ਕਾਰਨ ਹੈ ਗਿਆਨੀ ਇਕਬਾਲ ਸਿੰਘ ਜੀ ਦਾ ਬਿਆਨ, ਜਿਸ ਵਿੱਚ ਉਨ੍ਹਾਂ ਇਥੋਂ ਤਾਂਈ ਆਖ ਦਿੱਤਾ ਹੈ, “ਜਿਨ੍ਹਾਂ ਗੁਰੂਦੁਆਰਿਆਂ ਵਿੱਚ ਰਾਗਮਾਲਾ ਨਹੀਂ ਪੜ੍ਹੀ ਜਾਂਦੀ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਲਏ ਜਾਣਗੇ” ਰਾਗਮਾਲਾ ਦੇ ਹਮਾਇਤੀ ਇਸ ਨੂੰ ਰਾਗਾਂ ਦਾ ਤੱਤਕਰਾ ਦੱਸਦੇ ਹਨ ਅਤੇ ਵਿਰੋਧੀ ਕਵੀ ਆਲਮ ਦੀ, ਸ਼ਿੰਗਾਰ-ਰਸ ਦੀ ਰਚਨਾ। ਜੇ ਭਾਈ ਵੀਰ ਸਿੰਘ ਜੀ 1917 ਵਿੱਚ ਰਾਤੋ-ਰਾਤ ਆਪਣੇ ਵਿਚਾਰ ਨਾਂ ਬਦਲਦੇ ਤਾਂ ਇਹ ਮਸਲਾ ਕਦੋਂ ਦਾ ਹੀ ਮੁੱਕ ਚੁੱਕਾ ਹੁੰਦਾ। ਅਜੇਹੀ ਹੀ ਪਲਟੀ ਭਾਈ ਜੋਧ ਸਿੰਘ ਜੀ ਨੇ 1945 ਵਿੱਚ ਮਾਰੀ ਸੀ। ਆਓ ਰਾਗਮਾਲਾ ਦੀ ਅਸਲੀਅਤ ਬਾਰੇ ਵਿਚਾਰ ਸਾਂਝੇ ਕਰੀਏ-

ਗਉੜੀ ਮਹਲਾ 5 ॥ ਜਿਸੁ ਸਿਮਰਤ ਦੂਖੁ ਸਭੁ ਜਾਇ॥ ਨਾਮੁ ਰਤਨੁ ਵਸੈ ਮਨਿ ਆਇ ॥1॥ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥ ਸਾਧੂ ਜਨ ਰਾਮੁ ਰਸਨ ਵਖਾਣੀ॥1॥ਰਹਾਉ॥ਇਕਸੁ ਬਿਨੁ ਨਾਹੀ ਦੂਜਾ ਕੋਇ॥ ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ॥2॥ਸਾਜਨੁ ਮੀਤੁਸਖਾ ਕਰਿ ਏਕੁ॥ ਹਰਿ ਹਰਿ ਅਖਰ ਮਨ ਮਹਿ ਲੇਖੁ॥3॥ਰਵਿ ਰਹਿਆ ਸਰਬਤ ਸੁਆਮੀ॥ ਗੁਣ ਗਾਵੈ ਨਾਨਕੁ ਅੰਤਰਜਾਮੀ ॥462131

ਗੁਰੂ ਅਰਜਨ ਸਾਹਿਬ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਵਾਉਣ ਵੇਲੇ ਸ਼ਬਦਾ ਦੀ ਗਿਣਤੀ ਦਾ ਇਕ ਐਸਾ ਵਿਗਿਆਨਕ ਢੰਗ ਵਰਤਿਆ ਗਿਆ ਸੀ ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਮਿਲਾਵਟ ਕਰਨੀ ਅਸੰਭਵ ਹੋ ਗਈ। ਉਪ੍ਰੋਕਤ ਸ਼ਬਦ ਨੂੰ ਜਰ੍ਹਾ ਧਿਆਨ ਨਾਲ ਵੇਖੋ, ਇਸ ਦੇ ਅਖੀਰ ਵਿਚ ਕੁਝ ਗਿਣਤੀਆਂ ਲਿਖੀਆਂ ਹੋਈਆ ਹਨ ਸਭ ਤੋਂ ਪਹਿਲਾਂ ਅੰਕ 4 ਹੈ, ਜਿਸ ਦਾ ਭਾਵ ਹੈ ਕਿ ਇਸ ਸ਼ਬਦ ਵਿੱਚ 4 ਪਦੇ ਹਨ। ਦੂਜਾ ਅੰਕ 62 ਹੈ, ਜਿਸ ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ਵਿੱਚ ਹੁਣ ਤੱਕ 62 ਸ਼ਬਦ ਉਚਾਰੇ ਹਨ ਅਤੇ ਆਖਰੀ ਗਿਣਤੀ ਹੈ 131, ਇਸ ਦਾ ਭਾਵ ਹੈ ਕਿ ਹੁਣ ਤੱਕ ਗੁਰੂ ਨਾਨਕ ਸਾਹਿਬ ਜੀ ਤੋ ਲੈਕੇ ਜਿਸ ਵੀ ਗੁਰੂ ਸਾਹਿਬ ਜੀ ਨੇ ਗਾਉੜੀ ਰਾਗ ਵਿੱਚ ਸ਼ਬਦ ਉਚਾਰੇ ਹਨ ਉਨ੍ਹਾਂ ਸਾਰੇ ਸ਼ਬਦਾਂ ਦੀ ਗਿਣਤੀ 131 ਹੈ। ਇਹ ਹੀ ਕਾਰਨ ਹੈ ਕਿ ਜੋ ਮਿਲਾਵਟ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤੀ ਗਈ ਹੈ ਉਹ ਸੱਭ ਤੋਂ ਅਖੀਰ ਵਿੱਚ ਹੀ ਕੀਤੀ ਗਈ ਹੈ-ਉਹ ਹੈ ਰਾਗ ਮਾਲਾ।

ੴ ਸਤਿਗੁਰ ਪ੍ਰਸਾਦਿ ॥ ਰਾਗ ਮਾਲਾ॥ ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥ ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥ ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ॥ ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ 1 ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ 1 ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥ ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥ ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥ ਮਾਰੂ, ਮਸਤਅੰਗ, ਮੇਵਾਰਾ ॥ ਪ੍ਰਬਲਚੰਡ, ਕਉਸਕ, ਉਭਾਰਾ ॥ ਖਉਖਟ, ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ 1 ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ ॥ ਉਠਹਿ ਤਾਨ ਕਲੋਲ, ਗਾਇਨ ਤਾਰ ਮਿਲਾਵਹੀ 1 ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥ ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥ ਸੁਰਮਾਨੰਦ, ਭਾਸਕਰ ਆਏ ॥ ਚੰਦ੍ਰਬਿੰਬ, ਮੰਗਲਨ ਸੁਹਾਏ ॥ ਸਰਸਬਾਨ, ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥ ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ 1 ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ 1 ਕਾਲੰਕਾ, ਕੁੰਤਲ, ਅਉ ਰਾਮਾ ॥ ਕਮਲਕੁਸਮ, ਚੰਪਕ ਕੇ ਨਾਮਾ ॥ ਗਉਰਾ ਅਉ ਕਾਨਰਾ ਕਲ੍ਹਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ 1 ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥ ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ 1 ਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ ॥ ਅਸਟ ਪੁਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ 1 ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ 1 ਬੈਰਾਧਰ, ਗਜਧਰ, ਕੇਦਾਰਾ ॥ ਜਬਲੀਧਰ, ਨਟ ਅਉ ਜਲਧਾਰਾ ॥ ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥1॥ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ 11

ਉਪ੍ਰੋਕਤ ਪੰਗਤੀਆਂ ਨੂੰ ਧਿਆਨ ਨਾਲ ਵੇਖਣ ਤੇ ਪਤਾ ਲਗਦਾ ਹੈ ਕਿ ਹਰ ਵਾਰੀ ਅੰਕ 1 ਹੀ ਹੈ ਜਦੋਂ ਕਿ 1 ਤੋਂ ਪਿੱਛੋਂ 2, 3, ਅਤੇ 4 ਆਦਿ ਹੋਣੇ ਚਾਹੀਦੇ ਸਨ। ਸਿਰਲੇਖ ਵੀ ‘ਰਾਗਮਾਲਾ’ ਹੀ ਹੈ, ਸਲੋਕ ਮਹਲਾ ਪਹਿਲਾ, ਦੂਜਾ ਜਾਂ ਤੀਜਾ ਆਦਿ ਨਹੀਂ ਹੈ, ਜਿਸ ਤੋਂ ਇਹ ਨਿਰਨਾ ਕੀਤਾ ਜਾ ਸੱਕੇ ਕਿ ਇਹ ਕਿਸ ਗੁਰੂ ਸਾਹਿਬ ਜਾਂ ਸਤਿਕਾਰ ਯੋਗ ਭਗਤ ਜੀ ਦੀ ਲਿਖੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੇਠ-ਲਿਖੇ 31 ਰਾਗਾਂ ਵਿਚ ਦਰਜ ਹੈ-

ਸਿਰੀਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਰਾੜੀ,ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ,ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ। ਇਹ ਸਾਰੇ ਰਾਗ ਹੀ ਹਨ। ਇਹਨਾ ਦੇ ਵਿੱਚ ਕੋਈ ਪਤਨੀ ਜਾਂ ਪੁੱਤਰਨਹੀਂ ਹੈ। ਪਰ ਰਾਗਮਾਲਾ ਵਿਚ ਹੇਠ ਲਿੱਖੇ 6 ਹੀ ਰਾਗ ਹਨ ਅਤੇ ਬਾਕੀ ਉਨ੍ਹਾਂ ਦੀਆ ਪਤਨੀਆ ਅਤੇ ਪ੍ਰਵਾਰ।

(1) ਰਾਗ ਭੈਰਉ: ਰਾਗ ਦੀਆਂ ਪੰਜ ਰਾਗਣੀਆਂ—ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ।
ਰਾਗ ਦੇ ਅੱਠ ਪੁੱਤਰ—ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ।

(2) ਰਾਗ ਮਾਲਕਉਸਕ: ਰਾਗ ਦੀਆਂ ਪੰਜ ਰਾਗਣੀਆਂ—ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ ।
 ਰਾਗ ਦੇ ਅੱਠ ਪੁੱਤਰ—ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ ।
(3) ਰਾਗ ਹਿੰਡੋਲ: ਰਾਗ ਦੀਆਂ ਪੰਜ ਰਾਗਣੀਆਂ—ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ।
ਰਾਗ ਦੇ ਅੱਠ ਪੁੱਤਰ—ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ।
(4) ਰਾਗ ਦੀਪਕ: ਰਾਗ ਦੀਆਂ ਪੰਜ ਰਾਗਣੀਆਂ—ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ।
ਰਾਗ ਦੇ ਅੱਠ ਪੁੱਤਰ:—ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ੍ਹਾਨਾ।
(5) ਰਾਗ ਸਿਰੀਰਾਗ: ਰਾਗ ਦੀਆਂ ਪੰਜ ਰਾਗਣੀਆਂ:—ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ।
ਰਾਗ ਦੇ ਅੱਠ ਪੁੱਤਰ—ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ।
(6) ਰਾਗ ਮੇਘ: ਰਾਗ ਦੀਆਂ ਪੰਜ ਰਾਗਣੀਆਂ:—ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ।
ਰਾਗ ਦੇ ਅੱਠ ਪੁੱਤਰਾਂ—ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ। ( ਰਾਗ ਗੋਂਡ, ਸਿਰੀਰਾਗ ਦਾ ਤਾਂ ਪੁੱਤਰ ਹੈ ਅਤੇ ਮੇਘ ਰਾਗ ਦੀ ਪਤਨੀ) ਕੁਲ ਰਾਗ: 6, ਕੁਲ ਰਾਗਣੀਆਂ 30, ਕੁਲ ਪੁੱਤਰ 48, ਕੁਲ ਜੋੜ 6+30+48= 84। ਉੱਤਰੀ ਭਾਰਤ ਵਿੱਚ ਇਹ ਗਿਣਤੀ 108 ਹੈ। (ਮੁਦੰਵਣੀ, ਪੰਨਾ 145) ਇੱਕ ਹੋਰ ਰਾਗਮਾਲਾ ਵਿੱਚ ਇੰਝ ਗਿਣਤੀ 148 ਵੀ ਆਈ ਹੈ। (ਰਾਗਮਾਲਾ ਪੜਚੋਲ ਪੰਨਾ 35)

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਵਿੱਚੋਂ ਹੇਠ ਲਿੱਖੇ 9 ਰਾਗਮਾਲਾ ਵਿੱਚ ਨਹੀਂ ਹਨ। ਮਾਝ, ਬਿਹਾਗੜਾ, ਵਡਹੰਸ, ਜੈਤਸਰੀ ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ, ਜੈਜਾਵੰਤੀ। ਰਾਗ ਆਸਾ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਨੂੰ ਰਾਗਮਾਲ `ਚ ਰਾਗ ਮੇਘ ਦੀ ਪਤਨੀ ਲਿਖਿਆ ਗਿਆ ਹੈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਰਾਗਮਾਲਾ ਵਿੱਚ ਆਏ ਪ੍ਰਮੁੱਖ 6 ਰਾਗਾਂ, ‘ਖਸਟ ਰਾਗ ਉਨਿ ਗਾਏ’ ਵਿੱਚੋਂ ਅੱਧੇ ਭਾਵ 3 ਰਾਗ, ਮਾਲਕਉਂਸਕ, ਦੀਪਕ ਅਤੇ ਮੇਘ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ। ਹੁਣ ਇਸ ਨੂੰ ਰਾਗਾ ਦਾ ਤਤਕਰਾ ਕਿਵੇਂ ਮੰਨੀਏ? ਗੁਰਬਾਣੀ ਦਾ ਫੁਰਮਾਨ ਹੈ, "ਰਾਗਾਂ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥" ਅਤੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ , ‘ਰਾਗਨ ਮੈ ਸਿਰੀਰਾਗ ਪਾਰਸ ਪਖਾਨ ਹੈ’। ਪਰ ਰਾਗ ਮਾਲਾ ਵਿੱਚ ਇਸ ਦੇ ਉਲਟ ਭੈਰਉ ਰਾਗ ਨੂੰ ਪ੍ਰੰਥਮ ਮਨਿਆ ਗਿਆ ਹੈ, ‘ਪ੍ਰਥਮ ਰਾਗ ਭੈਰਉ ਵੈ ਕਰਹੀ’। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ, ਹਰ ਰਚਨਾ ਦੇ ਅਰੰਭ ਵਿਚ ਚਉਪਦੇ, ਤਿਪਦੇ, ਦੋਹਰਾ ਸਲੋਕ ਅਤੇ ਛੰਤ ਆਦਿ ਸਿਰਲੇਖ ਦਿਤੇ ਗਏ ਹਨ ਪਰ ਜੋ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਵਿੱਚ ਅਜੇਹਾ ਨਹੀਂ ਹੈ ਜਦੋਂ ਕਿ ਅਸਲ ਲਿਖਤ ਵਿੱਚ ਜਿਥੋਂ ਇਹ ਰਾਗਮਾਲ ਆਈ ਹੈ `ਚ ਦਰਜ ਹਨ। ਪਾਠਕਾਂ ਦੀ ਜਾਣਕਾਰੀ ਵਾਸਤੇ ਹਾਜਰ ਹੈ ਆਲਮ ਦੀ ਅਸਲ ਲਿਖਤ ਵਿੱਚ ਦਰਜ, ‘ਰਾਗਮਾਲਾ’

ਚੌਪਈ॥ ਰਾਗ ਏਕ ਸੰਗਿ ਪੰਚ ਬਰੰਗਨ॥ ਸੰਗਿ ਅਲਾਪਹਿ ਆਠਉ ਨੰਦਨ ਪ੍ਰਥਮ ਰਾਗ ਭੈਰਉ ਵੈ ਕਰਹੀ॥ ਪੰਚ ਰਾਗਨੀ ਸੰਗਿ ਉਚਰਹੀ॥ ਪ੍ਰਥਮ ਭੈਰਵੀ ਬਿਲਾਵਲੀ॥ ਪੁੰਨਿਆਕੀ ਗਾਵਹਿ ਬੰਗਲੀ॥ ਪੁਨਿ ਅਸਲੇਖੀ ਕੀ ਭਈ ਬਾਰੀ॥ ਏ ਭੈਰਉ ਕੀ ਪਾਚਉ ਨਾਰੀ॥ ਪੰਚਮ ਹਰਖ ਦਿਸਾਖ ਸੁਨਾਵਹਿ॥ ਬੰਗਾਲਮ ਮਧੁ ਮਾਧਵ ਗਾਵਹਿ॥  ਦੋਹਰਾ॥ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ 34

ਚੌਪਈ॥ ਦੁਤੀਆ ਮਾਲਕਉਸਕ ਆਲਾਪਹਿ॥ ਸੰਗਿ ਰਾਗਨੀ ਪਾਚਉ ਥਾਪਹਿ॥ ਗੋਂਡਕਰੀ ਅਰੁ ਦੇਵਗੰਧਾਰੀ॥ ਗੰਧਾਰੀ ਸੀਹੁਤੀ ਉਚਾਰੀ॥ ਧਨਾਸਰੀ ਏ ਪਾਚਉ ਗਾਈ॥ ਮਾਲ ਰਾਗ ਕਉਸਕ ਸੰਗਿ ਲਾਈ॥ ਮਾਰੂ, ਮਸਤਅੰਗ, ਮੇਵਾਰਾ॥ ਪ੍ਰਬਲਚੰਡ, ਕਉਸਕ, ਉਭਾਰਾ॥ ਖਉਖਟ, ਅਉ ਭਉਰਾਨਦ ਗਾਏ॥ ਅਸਟ ਮਾਲਕਉਸਕ ਸੰਗਿ ਲਾਏ॥ ਦੋਹਰਾ॥ ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ॥ ਉਠਹਿਤਾਨ ਕਲੋਲ, ਗਾਇਨ ਤਾਰ ਮਿਲਾਵਹੀ 35 ਚੋਪਈ॥ ਤੇਲੰਗੀ ਦੇਵਕਰੀ ਆਈ॥ ਬਸੰਤੀ ਸੰਦੂਰ ਸੁਹਾਈ॥ ਸਰਸ ਅਹੀਰੀ ਲੈ ਭਾਰਜਾ॥ ਸੰਗਿ ਲਾਈ ਪਾਂਚਉ ਆਰਜਾ॥ ਸੁਰਮਾਨੰਦ, ਭਾਸਕਰ ਆਏ॥ ਚੰਦ੍ਰਬਿੰਬ, ਮੰਗਲਨ ਸੁਹਾਏ॥ ਸਰਸਬਾਨ, ਅਉ ਆਹਿ ਬਿਨੋਦਾ॥ ਗਾਵਹਿ ਸਰਸ ਬਸੰਤ ਕਮੋਦਾ॥ ਅਸਟ ਪੁਤ੍ਰ ਮੈ ਕਹੇ ਸਵਾਰੀ॥ ਪੁਨਿ ਆਈ ਦੀਪਕ ਕੀ ਬਾਰੀ॥ ਦੋਹਰਾ॥ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ॥ ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ 36 ਚੌਪਈ॥ ਕਾਲੰਕਾ, ਕੁੰਤਲ, ਅਉ ਰਾਮਾ॥ ਕਮਲਕੁਸਮ, ਚੰਪਕ ਕੇ ਨਾਮਾ॥ ਗਉਰਾ ਅਉ ਕਾਨਰਾ ਕਲ੍ਹਾਨਾ॥ ਅਸਟ ਪੁਤ੍ਰ ਦੀਪਕ ਕੇ ਜਾਨਾ॥ ਸਭ ਮਿਲਿ ਸਿਰੀਰਾਗ ਵੈ ਗਾਵਹਿ॥ ਪਾਂਚਉ ਸੰਗਿ ਬਰੰਗਨ ਲਾਵਹਿ॥ ਬੈਰਾਰੀ ਕਰਨਾਟੀ ਧਰੀ॥ ਗਵਰੀ ਗਾਵਹਿ ਆਸਾਵਰੀ॥ ਤਿਹ ਪਾਛੈ ਸਿੰਧਵੀ ਅਲਾਪੀ॥ ਸਿਰੀਰਾਗ ਸਿਉ ਪਾਂਚਉ ਥਾਪੀ॥ ਦੋਹਰਾ॥ ਕਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ॥ ਅਸਟ ਪਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ 37 ਚੋਪਈ॥ ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ॥ ਸੋਰਠਿ ਗੋਂਡ ਮਲਾਰੀ ਧੁਨੀ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ਊਚੈ ਸੁਰਿ ਸੂਹਉ ਪੁਨਿ ਕੀਨੀ॥ ਮੇਘ ਰਾਗ ਸਿਉ ਪਾਂਚਉ ਚੀਨੀ ਬੈਰਾਧਰ, ਗਜਧਰ, ਕੇਦਾਰਾ॥ ਜਬਲੀਧਰ, ਨਟ ਅਉ ਜਲਧਾਰਾ॥ ਪੁਨਿ ਗਾਵਹਿ ਸੰਕਰ ਅਉ ਸਿਆਮਾ॥ ਮੇਘ ਰਾਗ ਪੁਤ੍ਰਨ ਕੇ ਨਾਮਾ॥ ਦੋਹਰਾ॥ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ38 (ਰਾਗਮਾਲਾ ਨਿਰਣਯ, ਪੰਨਾ 47) ਪਾਠਕ ਧਿਆਣ ਦੇਣ, ਇਸ ਅਸਲ ਲਿਖਤ ਵਿੱਚ ਹਰ ਛੰਦ ਦਾ ਅੰਕ ਬਦਲ ਜਾਂਦਾ ਹੈ ਜਿਵੇਂ 34, 35, 36, 37 ਅਤੇ 38 ਆਦਿ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਬਾਣੀ ਦਰਜ ਕਰਨ ਦੀ ਤਰਤੀਬ ਹੈ ਉਸ ਅਨੁਸਾਰ ਸਭ ਤੋ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਅੱਗੇ ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ, ਮਹਲਾ ਨੌਵਾਂ ਅਤੇ ਉੱਸ ਤੋ ਅੱਗੇ ਭਗਤਾਂ ਦੀ ਬਾਣੀ ਦਰਜ ਹੈ। ਸਭ ਤੋ ਅਖੀਰ ਵਿਚ, ‘ਸਲੋਕ ਵਾਰਾਂ ਤੇ ਵਧੀਕ’ ਵੀ ਇਸੇ ਹੀ ਤਰਤੀਬ ਨਾਲ ਦਰਜ ਹਨ ਅਤੇ ਸਭ ਤੋਂ ਅਖੀਰ ਵਿੱਚ ਗੁਰੁ ਅਰਜਨ ਸਾਹਿਬ ਜੀ ਵਲੋਂ ਉਚਾਰਨ ਕੀਤੀ ਗਈ ਮੁੰਦਾਵਣੀ ਅਤੇ ਸ਼ੁਕਰਾਨੇ ਦਾ ਸਲੋਕ॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ। ਦਰਜ ਹੈ। ਮੁੰਦਾਵਣੀ ਦੇ ਅਰਥ ਭਾਵ ਹੈ, ਮੁੰਦਣਾ, ਬੰਦ ਕਰਨਾ, ਬਸ ਕਰਨੀ, ਮੋਹਰ ਲਾੳਣੀ, ਹੱਦ ਬੰਨ੍ਹਣੀ, ਆਦਿ। ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਜਦੋ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਤਾਂ ਉਹਨਾਂ ਨੇ ਵੀ ਮੁੰਦਾਵਣੀ ਤੋਂ ਪਹਿਲਾਂ ਹੀ ਦਰਜ ਕੀਤੀ।

 "ਮੁੰਦਾਵਣੀ, ਸਰਪੋਸ ਕੋ ਕਹਿਤੇ ਹੈਂ ਜੈਸੇ ਥਾਲ ਮੇਂ ਪ੍ਰਸਾਦ ਰਖ ਕਰ ਊਪਰ ਸੇ ਉਸਕੋ ਸਰਪੋਸ ਸੇ ਮੂੰਦ ਦੇਤੇ ਹੈਂ ਸੋ ਇਸ ਮੁੰਦਾਵਣੀ ਦ੍ਵਾਰਾ ਆਗੇ ਕੋ ਇਸ ਬਾਤ ਕਾ ਨਿਯਮ ਕੀਆ ਕਿ ਕੋਈ ਔਰ ਬਾਣੀ ਨ ਚਢਾਈ ਜਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਨੀ ਕੇ ਵਾਸਤੇ ਅਸਥਾਨ ਪਹਿਲੇ ਹੀ ਸੇ ਛੋੜ ਰਖਾ ਥਾ॥" (ਫਰੀਦਕੋਟੀ ਟੀਕਾ)

"ਸਾਰੀ ਬਾਣੀ ਲਿਖਾ ਕੇ ਗਰਿੂ ਜੀ ਨੇ ਅੰਤ ਨੂੰ ‘ਮੁੰਦਾਵਣੀ’ ਉੱਤੇ ਭੋਗ ਪਾ ਦਿੱਤਾ, ਕਿਉਕਿ ‘ਮੁੰਦਾਵਣੀ’ ਨਾਮ ਮੁੰਦ ਦੇਣ ਦਾ ਹੈ, ਜਿਸ ਤਰ੍ਹਾਂ ਕਿਸੇ ਚਿੱਠੀ ਪੱਤਰ ਨੂੰ ਲਿਖਕੇ ਅੰਤ ਵਿੱਚ ਮੋਹਰ ਲਾ ਕੇ ਮੁੰਦ ਦੇਈਦਾ ਹੈ ਕਿ ਏਦੂੰ ਅੱਗੇ ਹੋਰ ਕੁਝ ਨਹੀ…"(ਗਿਆਨੀ ਗਿਆਨ ਸਿੰਘ, ‘ਤਵਾਰੀਖ ਗੁਰੁ ਖਾਲਸਾ’)

"ਮੁੰਦਾਵਣੀ: ਇਹ ਮੋਹਰ ਛਾਪ ਪੰਜਵੀ ਪਾਤਸ਼ਾਹੀ ਨੇ ਕੀਤੀ ਸੀ। ਜੈਸੇ ਪਾਤਸ਼ਾਹ ਆਪਨੀ ਥੈਲੀ ਨੂੰ ਕਰਤਾ ਹੈ ਫੇਰ ਕਿਸੀ ਕਾ ਭੈ ਖੋਲਨੇ ਕਾ ਨਹੀਂ ਕਰਤਾ। ਤੈਸੇ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥੈਲੀ ਹੈ ਹੀਰੋ ਜੁਵਾਹਰਾਤ ਸੇ ਪੂਰਨ ਹੈ ਤਿਸਕੇ ਉਪਰ ਮੋਹਰ ਛਾਪ ਲਗਾਈ ਹੈ।" (ਗੁਰਬਾਣੀ ਪਾਠ ਦਰਸ਼ਨ ਪਿਹਲੀ ਐਡੀਸ਼ਨ) ਭਾਵ, ਮੁੰਦਾਵਣੀ ਦੇ ਭਾਵ ਅਰਥਾਂ ਵਾਰੇ ਕਿਤੇ ਵੀ ਕੋਈ ਮੱਤ-ਭੇਦ ਨਹੀ ਹਨ।

ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਯਾਦਾ’ਵਿੱਚ ਰਾਗਮਾਲਾ ਵਾਰੇ, ਪੰਨਾ 18 ਉੱਪਰ ਇਹ ਦਰਜ ਹੈ-ਭੋਗ (ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ `ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। “ਸਿੱਖ ਰਹਿਤ ਮਰਯਾਦਾ ਵਿਚ ਰਾਗਮਾਲਾ ਨੂੰ ਪੜ੍ਹਨ ਜਾਂ ਛੱਡਣਾ ਨਿੱਜੀ ਚੋਣ ਉਪਰ ਛੱਡਿਆ ਗਿਆ ਹੈ। ਸਪੱਸ਼ਟ ਹੈ ਕਿ ਪੰਥ ਨੇ ਹੋਰ ਸਮੱਸਿਆਵਾਂ ਵਾਂਗ ਇਸ ਸਮੱਸਿਆ ਬਾਰੇ ਵੀ ਟਾਲ-ਮਟੋਲ ਦੀ ਨੀਤੀ ਧਾਰਨ ਕੀਤੀ ਹੋਈ ਹੈ। ਕੌਮੀ ਮਸਲੇ ਹਿੰਮਤ ਅਤੇ ਇੱਛਾ-ਸ਼ਕਤੀ ਨਾਲ ਨਜਿੱਠੇ ਜਾਣੇ ਚਾਹੀਦੇ ਹਨ। ਰਹਿਤ ਮਰਯਾਦਾ ਦੇ ਮੁਢਲੇ ਖਰੜੇ ਵਿੱਚ ਰਾਗਮਾਲਾ ਬਾਰੇ ਢਿੱਲੜ ਵਿਚਾਰ  ਨਹੀਂ ਦਿੱਤੇ ਗਏ ਸਨ। (ਦੇਖੋ ਅੰਤਿਕਾ ਯ) ਇਹ ਢਿੱਲ੍ਹ ਪੰਥਕ ਪ੍ਰਬੰਧ ਉੱਪਰ ਸਿਆਸੀ ਲੋਕਾਂ ਦੀ ਮਜਬੂਤ ਪਕੜ ਦਾ ਸਿੱਟਾ ਹੈ, ਜੋ ਸਭ ਨੂੰ ਖੁਸ਼ ਕਰਨਾ ਲੋਚਦੇ ਹਨ। ਸਾਨੂੰ ਸਪੱਸ਼ਟ ਹੋ ਕੇ ਰਾਗਮਾਲਾ ਦਾ ਤਿਆਗ ਕਰਨ ਦੀ ਹਿੰਮਤ ਜੁਟਾਉਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਮੁੰਦਾਵਣੀ ਉੱਪਰ ਹੀ ਪਾਏ ਜਾਣ ਦੀ ਠੀਕ ਮਰਯਾਦਾ ਚੱਲ ਰਹੀ ਹੈ। ਹਰ ਥਾਂ ਇਸੇ ਮਰਯਾਦਾ ਦਾ ਅਨੁਸਰਣ ਹੋਣਾ ਚਾਹੀਦਾ ਹੈ”। ਡਾ. ਗੁਰਸ਼ਰਨਜੀਤ ਸਿੰਘ, ਗੁਰਮਤਿ ਨਿਰਣਯ ਕੋਸ਼ ਪੰਨਾ 166)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ਵਿੱਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾਂ ਕਰੇ) (ਅੰਤਿਕਾ ਗੁਰਮਤ ਨਿਰਣਯ ਕੋਸ਼ ਪੰਨਾ 213) ਧਾਰਮਿਕ ਸਲਾਹਕਾਰ ਕਮੇਟੀ ਦੀ ਤੇਰ੍ਹਵੀਂ ਇਕੱਤਰਤਾ ਮਿਤੀ 7 ਜਨਵਰੀ 1945 ਸਬ ਕਮੇਟੀ ਦੀ ਕਾਰਵਾਈ ਵਿੱਚੋਂ, ਮਤਾ ਨੰ: 5 ਰਾਗਮਾਲਾ ਅਤੇ ਭੋਗ: ਪਰਵਾਨ ਹੋਇਆ ਹੈ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਣਾ ਚਾਹੀਦਾ ਹੈ ਅਤੇ ਰਾਗਮਾਲਾ ਤੇ ਨਹੀਂ ਪੜਨੀ ਚਾਹੀਦੀ। (ਹਵਾਲਾ: ਪੰਥਕ ਮਤੇ ਸੰਪਾਦਕ, ਡਾ:ਕਿਰਪਾਲ ਸਿੰਘ, ਪੰਨਾ 34)

“ਸਰਦਾਰ ਅਮਰ ਸਿੰਘ ਜੀ (ਸ਼ੇਰਿ ਪੰਜਾਬ) ਵਲੋਂ ਰਾਗਮਾਲਾ ਬਾਰੇ ਇਹ ਪਤਾ ਪੇਸ਼ਕੀਤਾ ਗਿਆ, ਜਿਸ ਸੰਬੰਧੀ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸੰਨ 1936 ਈ. ਵਿਚ ਧਾਰਮਿਕ ਸਲਾਹਕਾਰ ਕਮੇਟੀ ਨੇ ਫ਼ੈਸਲਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਵੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਗ ਮਾਲਾ ਨੂੰ ਕੱਢਣ ਦਾ ਹੀਆ ਕੋਈ ਨਾ ਕਰੇ। ਇਸ ਫੈਸਲੇ ਤੇ ਕਿਸੇ ਥਾਂ ਅਮਲ ਹੋਇਆ ਅਤੇ ਕਿਸੇ ਥਾਂ ਨਹੀਂ। ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਵਿਚ ਉਦੋਂ ਤੋਂ ਹੀ ਭੋਗ ਮੁੰਦਾਵਣੀ ਤੇ ਪਾਇਆ ਜਾਂਦਾ ਹੈ, ਜਦੋਂ ਤੋਂ ਕਿ ਇਹ ਪਵਿੱਤ੍ਰ ਅਸਥਾਨ ਮੁੜ ਪੰਥਕ ਪ੍ਰਬੰਧ ਵਿਚ ਆਏ ਹਨ। …ਪਿਛੋ ਗਿਆਨੀ ਕਰਤਾਰ ਸਿੰਘ ਦੀ ਤਜਵੀਜ਼ ਤੇ ਜਥੇਦਾਰ ਊਧਮ ਸਿੰਘ ਦੀ ਤਾੲਦਿ ਨਾਲ ਸਰਬ-ਸੰਮਤੀ ਹੋਣ ਤੇ ਪਾਸ ਹੋਇਆ ਕਿ ਜਦ ਤਕ ਧਾਰਮਿਕ ਸਲਾਹਕਾਰ ਕਮੇਟੀ  ਰਾਗਮਾਲਾ ਬਾਰੇ ਕੋਈ ਫੈਸਲਾ ਨਾ ਕਰੇ, ਤਦ ਤਕ ਪੰਥ ਵਿਚ ਵੱਖੋ ਵੱਖ ਥਾਵੀਂ ਉਨ੍ਹਾਂ ਦਾ ਉਹੋ ਪੁਰਾਣਾ ਬੰਧੇਜ ਹੀ ਕਾਇਮ ਰਹੇ ਤੇ ਉਸ ਵਿਚ ਕੋਈ ਤਬਦੀਲੀ ਨਾ ਕੀਤੀ ਜਾਵੇ”। (26 ਅਕਤੂਬਰ 1945, ਸ੍ਰੋਮਣੀ ਗੁ: ਪ੍ਰ: ਕਮੇਟੀ ਦਾ ਪੰਜਾਹ ਸਾਲਾ ਇਤਿਹਾਸ, ਪੰਨਾ 228)

ਰਾਗਮਾਲਾ ਸ੍ਰੀ ਗੁਰੂ ਕੀ ਕ੍ਰਿਤ ਨਹਿ, ਹੈ ਮੁੰਦਾਵਣੀ ਲਗਿ ਗੁਰ ਬੈਨ। ਇਸ ਮਹਿ ਨਹਿ ਸੰਸੇ ਕੁਝ ਕਰੀਅਹਿ, ਜੇ ਸੰਸੇ ਅਵਲੋਕਹੁ ਨੈਨ। ਮਾਧਵਾਨਲ ਆਲਮ ਕਵਿ ਕੀਨਸਿ, ਤਿਸ ਮਹਿ ਨ੍ਰਿਤਕਾਰੀ ਕਹਿ ਤੈਨ। ਰਾਗ ਰਾਗਨੀ ਨਾਮ ਗਿਣੇ ਤਹਿ, ਯਾ ਤੇ ਸ੍ਰੀ ਅਰਜਨ ਕ੍ਰਿਤ ਹੈ ਨ। (40) (ਗੁਰ ਪ੍ਰਤਾਪ ਸੂਰਜ ਰਾਸਿ 3 ਅੰਸੂ 48)

“ਕਵੀ ਸੰਤੋਖ ਸਿੰਘ ਦੀ ਮੌਤ 1844 ਵਿੱਚ ਹੋਈ ਸੀ ਇਸ ਦਾ ਮਤਲਵ ਸਾਫ਼ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਵੀ ਰਾਗ ਮਾਲਾ ਨੂੰ ਗੁਰਬਾਣੀ ਨਹੀਂ ਸੀ ਮੰਨਿਆ ਜਾਂਦਾ। ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਕਵੀ ਸੰਤੋਖ ਸਿੰਘ ਗਿਆਨੀ ਸੰਤ ਸਿੰਘ ਦਾ ਚੇਲਾ ਸੀ, ਜਿਹੜਾ ਹਰਿਮੰਦਰ ਸਾਹਿਬ ਦਾ ਹੈਡ ਗ੍ਰੰਥੀ ਸੀ। ਇਸ ਤੋਂ ਸਪਸ਼ਟ ਹੈ ਕਿ ਰਾਗਮਾਲਾ ਘੱਟੋ-ਘੱਟ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਕ ਹਰਿਮੰਦਰ ਸਾਹਿਬ ਵਿੱਚ ਨਹੀਂ ਸੀ ਪੜ੍ਹੀ ਜਾਂਦੀ, ਨਹੀਂ ਤਾਂ ਹੈਢ ਗ੍ਰੰਥੀ ਦਾ ਸਭ ਤੋਂ ਵੱਡਾ ਚੇਲਾ ਰਾਗਮਾਲਾ ਨੂੰ ਰੱਦ ਨਹੀਂ ਸੀ ਕਰ ਸਕਦਾ”। (ਖਸ਼ਟ ਰਾਗ ਕਿਨ ਗਾਏ, ਪੰਨਾ 6) ਇੱਥੇ ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਉਹ ਇਹ ਕਿ ਗਿਆਨੀ ਸੰਤ ਸਿੰਘ ਜੀ ਉਹੀ ਹਨ ਜਿਸ ਨੂੰ ਅੱਜ ਦਮਦਮੀ ਟਕਸਾਲ ਆਪਣਾ ਪੰਜਵਾਂ ਮੁਖੀ ਆਖਦੀ ਹੈ।

ਰਾਗਮਾਲਾ ਦੇ ਹਮਾਇਤੀ ਵਿਦਵਾਨਾਂ ਦੇ ਵਿਚਾਰ-"ਜੀਕਰ ਤਤਕਰਾ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦਾ; ਪਰੰਤੂ, ਤਤਕਰਾ ਹੈ ਇਸੇ ਬਾਣੀ ਦਾ, ਤਿਵੇਂ ‘ਰਾਗਮਾਲਾ’ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦੀ, ਪਰੰਤੂ ‘ਰਾਗਮਾਲਾ’ ਹੈ ਇਸੇ ਬਾਣੀ ਦੀ।" (ਡਾ: ਚਰਨ ਸਿੰਘ ਜੀ, ਬਾਣੀ ਬੇਉਰਾ)

ਗੁਰ ਬਿਲਾਸ ਪਾਤਸ਼ਾਹੀ 6 ਵਿੱਚ ਹੋਰ ਬੇਅੰਤ ਗੁਰਮਿਤ ਵਿਰੋਧੀ ਸਾਖੀਆਂ ਸਮੇਤ ਰਾਗਮਾਲਾ ਬਾਰੇ ਵੀ ਇਹ ਦਰਜ ਹੈ-ਰਾਗਨ ਕੀ ਬਿਨਤੀ ਸੁਨੀ ਗੁਰ ਅਰਜਨ ਸੁਖਖਾਨ। ਰਾਗਮਾਲ ਤਬ ਹੀ ਲਿਖੀ ਭੋਗ ਤਾਹਿ ਪਰਿ ਠਾਨ॥654॥ ਮ੍ਰਿਤੁ ਪਾਛੇ ਇਹ ਰੀਤਿ ਕਰਾਵੋ। ਗੁਰੂ ਗ੍ਰਿੰਥ ਕਾ ਪਾਠ ਧਰਾਵੋ। ਪਾਵੋ ਭੋਗ ਰਾਗਮਾਲਾ ਪੜ੍ਹਿ। ਛਿਨ ਮਹਿ ਪਾਪ ਜਾਹਿ ਤਿਨ ਕੇ ਸੜ॥697॥ ਕੜਾਹ ਪ੍ਰਸਾਦ ਤਿਹ ਨਿਮਿਤ ਦਿਵਾਵੈ । ਨਰਕ ਦੁਆਰ ਤਿਸ ਨਹਿ ਦ੍ਰਿਸਟਾਵੇ। ਪਾਛੇ ਮ੍ਰਿਤਕ ਐਸ ਬਿਧਿ ਕਰੋ। ਜੀਵਤ ਜਤਨ ਐਸ ਬਿਧਿ ਧਰੋ॥698॥ ਧਾਰਿ ਪ੍ਰੇਮ ਗੁਰ ਗ੍ਰਿੰਥ ਕਾ ਪਾਠ ਕਰੈ ਮੁਨ ਲਾਇ। ਰਾਗਮਾਲ ਪੜ੍ਹਿ ਪ੍ਰੇਮ ਸੋਂ ਭੋਗ ਜਪੁ ਜੀ ਤੇ ਪਾਇ॥699॥(ਗੁਰ ਬਿਲਾਸ ਪਾਤਸ਼ਾਹੀ 6 ਅਧਿਆਇ ਚੌਥਾ, ਸੰਪਾਦਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ) ਇਸ ਦੇ ਉਲਟ ਗੁਰ ਬਿਲਾਸ ਪਾਤਸ਼ਾਹੀ 6 ਦਾ ਲਿਖਾਰੀ ਖੁਦ ਹੀ, ਇਸੇ ਅਧਿਆਏ `ਚ ਲਿਖਦਾ ਹੈ: “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ”ਸਬਦੁ ਲਿਖਿ ਲੀਨੁ।ਮੀਰਾਂ ਬਾਈ ਸਬਦੁ ਪੁਨਿ, ਔਰ ਲਿਖਯੋ ਚਿਤਿ ਚੀਨ॥677“ਮਨ ਹਮਾਰੋ ਬਾਂਧਿਓ ਗੁਨ” ਮਾਰੂ ਸਬਦ ਲਿਖਿਾਇ।“ਜਿਤਿ ਦਰਿ ਲਖ ਮਹੰਮਦਾ” ਸਲੋਕ ਤੀਨਿ ਲਿਖ ਪਾਈ॥678“ਬਾਇ ਆਤਸ” ਸੋਲਾਂ ਸਲੋਕ। ਰਤਨਮਾਲ ਲਿਖ ਲਈ ਅਲੋਕ। ਰਾਹ ਮੁਕਾਮ ਕੀ ਸਾਖ ਲਿਖਾਈ। ਰਾਗਮਾਲਾ ਪਾਛੇ ਲਿਖਿ ਪਾਈ॥679

"ਸੋ ਉਪਕ੍ਰਮ ਸਤਿਨਾਮ ਸੇ ਲੇਕਰ ਉਪਸੰਗ੍ਰਹ ਸਤਿਨਾਮ ਮਿਲੇ ਤੋ ਜੀਵਤਾ ਹੂੰ ਕਹਿ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਤਿਆਰ ਕਰ ਚੁੱਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਭੋਗ ਸੁਨ ਕਰ ੬ ਰਾਗ ੩੦ ਰਾਗਨੀ ੪੮ ਪੁਤ੍ਰ ਸਭ ਪਰਵਾਰ ਸਮੇਤ ਦਰਸਨ ਕੋ ਆਏ ਔਰ ਕੀਰਤਨ ਕਰ ਬੇਨਤੀ ਪੂਰਬਕ ਬੋਲੇ ਕਿ ਹੇ ਕ੍ਰਿਪਾ ਸਿੰਧੁ ਜੀ ਹਮ ਸਭ ਕੇ ਵਕਤ ਕਾ ਕੈਸੇ ਨਿਰਣੇ ਹੋਗਾ ਤਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋ ਆਗਾ ਕਰੀ ਕਿ ਜੈਸੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਕੇ ਆਦਿ ਮੈਂ ਸ਼ਬਦੋਂ ਕਾ ਸੂਚੀ ਪਤ੍ਰ ਲਿਖਾ ਹੈ ਤਿਸੀ ਭਾਂਤ ਰਾਗੋਂ ਕਾ ਸੂਚੀਪਤ੍ਰ ਮੰਗਲ ਰੂਪ ਅੰਤ ਮੇਂ ਲਿਖੋ। ਤਬ ਭਾਈ ਗੁਰਦਾਸ ਜੀ ਨੇ ਏਹੀ ਛੇ ਰਾਗ ਔਰ ਤੀਸ ਰਾਗਨੀ, ਅਠਤਾਲੀਸ ਪੁਤ੍ਰ ਜੋ ਆਏ ਥੇ ਸੋ ਰਾਗ ਮਾਲਾ ਰੱਖੀ ਹੈ॥ (ਫਰੀਦਕੋਟੀ ਟੀਕਾ)

“ਇਹ ਚੁਰਾਸੀ-6 ਰਾਗ, 30 ਰਾਗਣੀਆਂ, 48 ਪੁੱਤਰ, ਸਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਉਣ ਸਮੇਂ ਉਤਸ਼ਾਹ ਨਾਲ ਆਪ ਗਾਏ ਸਨ, ਜਿਨ੍ਹਾਂ ਦਾ ਨਾਮ ਰਾਗ ਮਾਲਾ ਵਿੱਚ ਆਪ ਜੀ ਨੇ ਲਿਖਿਆ ਹੈ। ਰਾਗ ਮਾਲਾ ਪੜ੍ਹ ਕੇ ਮਹਰਾਜ ਜੀ ਨੇ ਸੰਪੂਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਇਆ ਅਤੇ ਆਗਿਆ ਕੀਤੀ ਕਿ ਜੋ ਵੀ ਰਾਗ ਮਾਲਾ ਪੜ੍ਹ ਕੇ ਭੋਗ ਪਾਵੇਗਾ, ਉਹ ਚੁਰਾਸੀ ਲੱਖ ਜੂਨ ਦੇ ਗੇੜੇ ਵਿੱਚ ਨਹੀਂ ਆਵੇਗਾ”। (ਰਾਗਮਾਲਾ ਗੁਰਬਾਣੀ ਹੈ, ਪੰਨਾ 46)

ਕੁਝ ਸਮੇਂ ਤੋਂ ਗੁਰਸਿਖਾਂ ਵਿਚ ਇਹ ਅਸ਼ੰਕਾ ਆ ਗਈ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਇਹ ਆਸ਼ੰਕਾ ਸੰ: ਬਿ: 1900 ਦੇ ਕਰੀਬ ਸੇ ਸੋਭਾ ਸਿੰਘ ਸਾਹਿਬ ਜੀ ਸੇ ਸ਼ੁਰੂ ਹੋਈ ਹੈ। ਪ੍ਰੰਤੂ ਉਨਕੇ ਸਰੀਰ ਮੇ ਜਬ ਅਤੀ ਤਕਲੀਫ ਜ਼ਬਾਨ ਬੰਦ ਹੋ ਜਾਨੇ ਕੀ ਅੋਰ ਸਰੀਰ ਦੇ ਕੁਸਟ ਹੋ ਜਾਨੇ ਦੀ ਹੋ ਗਈ ਤੋ ਇਹ ਆਸ਼ੰਕਾ ਭੀ ਬੰਦ ਹੋ ਗਈ ਸੀ। (ਗੁਰ ਗਿਰਾ ਰਾਗਮਾਲਾ ਮੰਡਨ ਪ੍ਰੋਬਧ ਪੰਨਾ 9)

 “ਇਹ ਸੰਗਤ ਨੇ ਅਰਦਾਸ (ਸ਼੍ਰੀ ਅਕਾਲ ਤਖਤ ਸਾਹਿਬ ਉੱਤੇ) ਕਰ ਦਿੱਤੀ, ਅੱਠ ਦਿਨਾਂ ਤੋਂ ਪਹਿਲਾਂ ਪਹਿਲਾਂ ਉਸ ਸੋਭਾ ਸਿੰਘ ਦੀ ਜ਼ਬਾਨ ਵਿੱਚ ਕੀੜੇ ਪੈ ਗਏ। ਉਨ੍ਹਾਂ ਫਿਰ ਰਾਗਮਾਲਾ ਲਿਖ ਕੇ ਅਰਦਾਸ ਕੀਤੀ ਕਿ ਮਹਾਰਾਜ ਜੀ! ਮੈਂ ਭੁਲ ਗਿਆ, ਮੈਨੂੰ ਸਾਧ ਸੰਗਤ ਬਖਸ਼ੇ। ਉਸ ਵੇਲੇ ਉਹਦੀ ਅਰਦਾਸ ਕੀਤੀ ਗਈ ਤਾਂ ਫਿਰ ਕੀੜੇ ਹਟ ਗਏ”। (ਸ੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤਮਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਖ਼ਲਸਾ ਭਿੰਡਰਾਵਾਲੇ, ਗੁਰਬਾਣੀ ਪਾਠ ਦਰਸ਼ਨ ਪੰਨਾ-182)

ਗਿਆਨੀ ਇਕਬਾਲ ਸਿੰਘ ਦੇ ਬਿਆਨ ਨੇ ਇਕ ਵੇਰਾਂ ਫੇਰ ਰਾਗਮਾਲਾ ਬਾਰੇ ਚਰਚਾ ਛੇੜ ਦਿੱਤੀ ਹੈ। ਸੱਚ ਨੂੰ ਸਮਝਣ ਸਮਰੱਥਾ ਰੱਖਣ ਵਾਲੇ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ, ਟਾਲ-ਮਟੋਲ ਦੀ ਨੀਤੀ ਛੱਡਕੇ ਇਕੱਤਰ ਹੋਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਗਵਾਈ ਲੈਕੇ ਰਾਗਮਾਲਾ ਬਾਰੇ ਸਪੱਸ਼ਟ ਫੈਸਲਾ ਕਰੀਏ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਤਾਂ ਹੀ ਅਖਵਾਂ ਸਕਦੇ ਹਾਂ ਜੇ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰੀ ਹਰ ਰਚਨਾਂ ਨੂੰ ਰੱਦ ਕਰ ਦਈਏ। ਸਾਡੇ ਵਾਸਤੇ ਗੁਰਬਾਣੀ ਅਲਾਹੀ ਫੁਰਮਾਨ ਹੈ- ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ (ਪੰਨਾ 917)

 


‘kbÎo bfc bynqI cOpeI’ df sroq

 srvjIq isMG

 

sbuiD bfc] cOpeI] Bfv suibD ny ikhf, siq sMD nf df iek rfjf jo siqXug ivc hoieaf sI Aus df pRqfp cOdHF lokF ivc sI. Auh sfry dyviqafN df rfjf sI. ieMdr ny afp Aus nUM rfj iqlk idqf sI.(1) iesy smy ivc iek dIrG dfVH (vwzIafN dfVHF vflf) dYNq ny jnm ilaf aqy 10 hjLfr aCohxI dl lY ky Aus ny rfjy qy hmlf kIqF. (3) awgo rfjf aqy dyvqy vI sUrj (ijs df qfpmfn 5500 lwgBwg) aqy cMdRmF (ijs df qfpmfn -55 lwgBwg ) smyq 20 hjLfr aCohxI dl nfl mukfblf krdy hn. (4-5) buhq hI igh-gwcvI lVfeI huMdI hY. lhU dI ndI vg pYNdI hY, ijs nUM dyK ky bYqrunI ndI (gMdgI dI ndI jo keI mIl cOVI hY) vI sLrm sfr ho jFdI hY.(12) 30 hjLfr aCohxI dl dy Kfqmy ipCo (656100000 hfQI, 656100000 rwQ, 196830000 GoVy aqy 328050000 ipafdy) dovy (rfjf aqy dYq) afmhxy sfhmxy huMdy hn qy 20 sfl idn rfq lVfeI huMdI hY.(27) aKIr nUM mhfkfl ny dohF nUM hI Kqm kr idwqf. ies iBafnk XuD ivco agnI pYdf hoeI ijs ivco iek bflf (iesqrI) ny jnm ilaf.(28) ikAuik AuQy koeI mrd nhI sI ies leI Aus ny PYslf kIqf ik jgq dy suafmI nfl hI ivafh krky Aus dI syvf krFgI. BvfnI (isLv jI dI pqnI aqy ihmvq dI DI) dI slfh nfl Aus ny keI qrIky vrqy aqy aKIr suafmI dI afigaf hoeI, hy sudMrI jdo sÍfs bIrj dYNq mfiraf igaf Audo qUM mYnUM vryNgI.

arD rfiqR bIqq BI jb hI, afgXf BeI nfQ kI qb hI]

svfs bIrj dfnv jb mir hYN iqh pfCy suMdir muih br hYN]35]

Bfv rwb jI ivafh krvfAux leI iqafr!

bflf sLfsqR Dfrn krky dYq qy cVfeI kr idMdI hY awgo dYNq vI jo ieMdr, isLv, sUrj, cMd smyq rfvx afid nUM ijwq cuwikaf sI, af hfjr hoieaf. (39) AuQy ibafno bfhrI lVfeI huMdI hY. ijQy vI dYqF dy KUn dy iCwty aqy imJ izgdI hY AUQy hI hor dYNq pYdf ho jFdy hn. sÍfsf dI hvf qo vI dYNq pYdf ho rhy hn.(42) (pRfBoqk khfxI). dYqF dy muh ivco jo lflHF izgdIafN sn, Aus qoN vI hor dYNq pYdf ho rhy hn.(50) bflf AunHF nUM mfrdI jFdI hY aqy dYq lgfqfr pYdf hoeI jFdy hn. bflf dI dYNqF awgy koeI pysL nhI jFdI, aKIr ivc bflf (kfilkf) ny Bgvfn dy awgy bynqI kIqI qy Bgvfn jI af hfjr hoey. (52) bflf dI bynqI qy mhfkfl ny qlvfr cuwkI aqy dYqF df Kfqmf krn cwl ipaf. hux dYqF dy KUn dy iCitafN qo hfQI, GoVy aqy sÍfsf dI hvf qoN dYq pYdf ho rhy hn.(61) (gYr kudrqI vqIrf) Zol imRdMg aqy ngfry sLor mcf rhy hn keI kohF (iek koh=svf mIl ) lMmy dMdF vfly dYq mhfkfl nUM mfrn leI awgy hoky jUJ rhy hn.(74) 20 pdm (iek pdm=1000000000000000) dYq sYnf iekwTI hoky mhfkfl nUM mfrn leI awgy vwD rhI hY (77) dYqF dI 1000 aCohxI sYnf (21870000 hfQI, 21870000 rwQ, 65610000 GoVy aqy 109350000 ipafdy) awKF lfl krky awgy vD rhI hY.(78) (Xfd rhy bMd nM:77 ivc 20 pdm sYnf df ijkr hY). DrqI dy 6 pt DUV bxky Auz gey qy kyvl iek pt DrqI hI bfkI bcI rhI . mhfdyv zol igaf, bRhmf BYBIq hY, ivsLnUM lfj df mfiraf smuMdr ivc jf Cuipaf. isLvjI vI jogI bx ky jMgl ivc jf luikaf. (82) bhuq iBafn XuD hoieaf, phfV GoiVaf dy KurF nfl ips gey qy AuWqr ivc jf vsy. bfxF ny ienHf hnyrf kr idwqf ky afpxf hwQ vI nhI sI idKfeI idMdf. (84) sfry dyvqy BY BIq hoey mhfkfl dy crnF ivc hfjLr ho ky bynqI krdy hn. kfl ny idaflU ho ky riKaf-riKaf sLbd df Aucfrn kIqf qy rwQ qy svfr ho ky rx ivc af gwijaf. (101) Xfd rhy mhf kfl pihlF vI bflf dI mwdq qy af cuwkf hY bhuq iBafnk XuD hoieaf, DrqI dy 6 pt DUV bxky Auz gey kyvl iek pqfl hI bicaf sI . Xfd rhy DrqI qF pihlf hI DUV bx ky Auz cuwkI sI. hux 6 pwt iks DrqI dy Auzy? kfl nUM psInf af igaf. Aus ny psIny nUM pUMJ ky DrqI qy sut idwqf. ijs ivco Btfcfrj pYdf hoieaf (110), jd mhFdyv df hor psInf DrqI qy izwgf qF BumsYn pYdf hoieaf.(112) bhuq iBafnk XuD ho irhf hY. hux dYqF dy mfs qy imJ qo hfQIafN GoiVaf smyq ajyhy dYq pYdf hoey ijnHF df iek pYr iek awK aqy do hjfr BujfvF hn.(121) Auh dYNq sLrfb dy srovr aqy BMg dy 10-10 hjfr GVy pI ky mYdfn ivc qbfhI mcfAudy hn. (123) AuQy KUn dI ndI vwg rhI hY ijs ivc GoVy ruVHy jf rhy hn. (133) (JUT dI hwd) mYdfn ivc keI iksm dy sfj sur-qfl ivc vwj rhy hn. ijMny vI dYq awgy afey kfl ny mfr idqy, ijMny KUn dy iCwty DrqI qy pey AunHy hI dYq hor pYdf hoey. bhuq iBafnk idRsL hY ijs nUM dyviqafN qy dYqF dIafN iesqrIafN dyK rhIafN hn.(143) vwzy-vwzy dMdF vfly dYqF dy hwQF ivc ibRC aqy prbq, Bfly aqy iqRCUl afid pkVy hoey hn.(186) dYqF ny kRoiDq ho ky mUh co agnI kwZI qF DnusLDfrI pTfx aqy mugl pYdf ho gey. suafsF qo swXLd aqy sLyK pYdf ho gey. (198-199) aqy bVf iBafnk smF hY. mhfkfl dYqF nUM mfrI jf irhf hY dYNq hor pYdf ho rhy hn. lyKk dI ieqhfsk jfxkfrI dyKo, mugl aqy pTfx nUM swqXug ivc pYdf hoey dws irhf hY jdo ky muMhmd sfihb jI df jnm CyvI sdI ivc hoieaf sI. nfhr KLfn, inhMg KLfn, BVMg KLfn, JVMg KLfn, brYm KLfn, bhfdur Kfn, blvMz KLfn afid bVy roh nfl dMd pIhdy hoey awgy hoky cwl rhy hn.(204) pr mhF dyv dy awgy ienHF dI koeI pysL nhI jFdI. dYqF ny ijnHy vI mlysL (mugl) pYdf kIqy mhfkl ny iCx ivc hI Kpf idwqy.(227)

hux dYqF ny hor dYq sYnf iqafr kIqI qy mYdfn ivc ByjI.(228) ies dYq sYnf ny pfsf hI plt idqF, bhuq iBafnk XuD hoieaf.(233) hux aisDuj ny lVfeI ivc afpxI koeI pysL nF jFdI dyK kyhMau’ sLbd df Aucfrn kIqf. Aus qo afiD-ivafD rog (qfp, sIqlf, isr pIV, goizafN dy drd, KeI, pIlIaf, bvfsIr, pQrI, dfVH dI pIV, dKUqRf, aDnyqRf, kohV afid axigxq rog) pYdf ho gey.(238) hux jdo dYqF df ienHF ibmfrIafN nfl Kfqmf ho irhf sI qF mhfkfl nUM ieh iPkr hoieaf ik jy sfry dYNq iehnF ibmfrIafN nfl hI mr gey qF myry nfl qmfsLy kox krygf.(248) ies krky mhfkfl ny afp hI AuQy keI iksm dIafN asLuDIafN pYdf kr idqIafN ijs nfl dYq qMdrusq hoxy sLurU ho gey. (249) iBafnk XuD Pyr sLurU ho igaf. dYq ny agnI asLRq Cizaf qF mhfkfl ny vrux asLRq , dYq ny pvn asLRq Cizaf qF asuDj ny BUDr (prbq) asLRq .(254) jdo dYq ny Aurg asLRq clfieaf qf bysLumfr swp pYdf ho gey. qd kfl ny Kgpiq (gruV) asRq Cizaf ijs ny swpf nUM qruq Kf ilaf (259) dovy pfisafN qo anykF iksmF dy asLqr–sLwsqr Cwzy jf rhy hn. jd aiskyq hwQ ivc ilsLkdI hoeI qlvfr lY ky gwijaf qF Aus nUM vyK ky dyvqy aqy dYq sfry hI zr gey.(271) mhfkfl ny dYqF dy hjLfr-hjLfr tukVy kIqy ijnHF qo hjLfr-hjLfr dYq pYdf ho gey.

hux ieMdr vI mYdfn ivc af jfdf hY, ijs nUM dyK ky iek dYq bhuq hI koiDq ho igaf qy Auh sLrfb dy do KUh pI ky ieMdr dy sfhmxy hoieafN. (287) ieMdr ny ajyhf qIr Cwizaf jo dYq dy srIr nUM cIr ky awgy lwG igaf. Pyr dYNq ny kRoD kr ky aYsf vfr kIqf ky dyv-pUjf krn vfilafN nUM BfjVF pY geIafN. jdo mhfkfl ny dyvqy Bwjdy dyKy qF afp mYdfn ivc af igaf. iek-iek qIr nfl sO sO nUM cIrdf igaf qy dYqF dy srIrF ivco sO sO KUn dIafN qqIrIafN clIafN qy AunHF qo sO sO hor dYq pYdf huMdy gey.(296) hux mhfkfl ny afpxy hjLfrF rUp Dfrn kIqy qy hjLfrF hI dYq mfry. pr hux dYq vI hjLfrF dI igxqI ivc vwDx lgy. Bfv, dYq mhfkfl dy kfbU nhI af rhy. hux mhfkfl ny ajyhy bfx clfey ky iek-iek bfx nfl hjLfr-hjLfr dYq mfr idqy. axigxq dYqF nUM PVky kwcy hI cwb igaf. aqy dYqF df KUn vI cUs ilaf.(299) AuDr dYqN vI ikhVy Gt hn, svfsF dI hvf qoN hI hor dYqN pYdf hoxy sLurU ho gey. (300) bVf iBafnk XuwD hoieaf ky ieMdr qy cMdR lok kMb gey.(318) ikqy lMbIafN bMdUkF aqy hfQIafN qy GoiVafN nfl iKcIafN jfx vflIafN qopF vI cwl rhIafN hn. (324) Xfd rhy ieh XuwD siqXug ivc sLurU hoieaf sI ijs dI Aumr 1728000 sfl hY jdo ky gMn pfAuzr dI Aumr 1100 sfl qo vwD nhI.

jdo iews qrF df iBafnk XuD ho irhf sI qF dUhl dyeI nf dI iek iesqrI pYdf hoeI jo sLyr qy svfr sI. ies nUM dyK ky hI dYq Bjxy sLurU ho gey.(331) (Xfd rhy pihlF vI bflf nf dI iek dyvI pYdf hoeI sI, Aus df kI bixaf?.) ies ny dYqF df sPfieaf kIqf. ijnHF dYqf dy vwzy-vwzy isMg sn ijnHF dIafN cuMjF lmZIgF vFg vwzIafN sn, nUM dUhlf dyeI ny cux-cux ky brCI nfl mfiraf.(339) ijhVy sfhmxy ho ky mrdy AunHF nUM prIafN vr ky lY jFdIafN qy Auh ibbfn ivc bYTky svrgF nUM jFdy. jo Bwjdy hoey mfry gey Auh nrkF nUM jf rhy sn.(346) mhfkfl aqy dUhlf dyeI ny, jo sLyr dI svfrI kr rhI hY aqy buhq hI kRoiDq hY, dYqF df srvnfsL kr idwqf. kfl ny sfry dYqF nUM afpxI sLkqI nfl iKc ilaf qy kfil nUM afigaf idwqI qy Auh sfry dYqF nUM Kf geI.(364)

qwd iek dYq hI bfkI rih igaf qF Aus ny mhf-kfl nUM vgfiraf, hy mhfkfl aYvy Puilaf nf iPr, af myry nfl XuD kr, awj PYslf ho jfvygf, jF aisDuj nhI jF dYq nhI.(369) dovF ivc iBafnk XuwD huMdf hY dYq ipCy nhI hwtdf BFvyN Aus dIafN afNdrF igrJF Kf geIafN. mhF kfl ny kroD ivc af ky dYq qy vIh hjLFr bfx Cwzy.(371) mhfkfl ny iek bfx nfl dYNq df JMzf, do qIrF nfl Aus dy rwQ dy dovy phIey, cfr qIrF nfl cohF hI GoiVafN nUM mfr idqf. iek hor bfx nfl jgq dy suafmI ny dYq df mwQf cIr idqf aqy do hor bfxF nfl vYrI dy dovy hwQ kwt suty. (374)

pfTk, hux qFeI 404 vyN cirqR dy, ijs dy kul 405 bMd hn, ivcoN 1 qoN 374 bMdF dy drsLn kr cuky hn. afAu hux bMd 375 qo 405 qwk dy drsLn vI kr leIey.

inqnym dy gutikafN ivc, “ÃÄ sRI vfihgurU jI kI Pqh ] pfiqsfhI 10]“ pqf nhI ieh iks dlIl nfl iliKaf jf irhf hY jdoN ky asl ilKq ivc qF ‘kbÎo bfc bynqI’ hY. ies dI aslIq nUM jfnx leI dsm gRMQ dI hwQ ilKq dy drsLx kro jI.

puin rfCs kf kftf sIsf . sRI aiskyq jgq ky eIsf..

puhpn ibRsit ggn qyN BeI. sBihn afin bDfeI deI..(375)

iPr jgq dy suafmI aiskyq ny rfKsL df sIs kt idwqf. akfsL qo PUlF dI brKf hoeI qy sB ny af ky vDfeIafN idwqIafN.(375)

DMnÎ DMnÎ logn ky rfjf. dustn dfh grIb invfjf..

aKl Bvn ky isrjnhfry. dfs jfin muih lyhu Aubfry..(376)

aqy ikhf hy lokF dy rfjy qUsI DMn ho ,qusI dusLtF nUM mfr ky grIbF dI rwiKaf kIqI hY, hy sfry sMsfr dI rcnf krn vfly ! dfs jfx ky myrI rwiKaf kro (376)

kbÎo bfc bynqI] cOpeI] (kvI ny bynqI kIqI)

hmrI kro hfQ dY rwCf ] pUrn hoie icq kI iewCf ]

qv crnn mn rhY hmfrf ] apnf jfn kro pRiqpfrf ]1](377)

(Xfd rhy ies bMd df afKy jFdy dsm gRMQ ivc nM: 377 hY pr inqnym dy gutikafN ivc nM:1 hY. jy ieh ilKq gurU goibMd isMG jI dI hY qF iksy nUM kI aiDkfr hY ky Auh ies bMd df nM: bdl dyvy?)

hmry dust sBY qum Gfvhu ] afpu hfQ dY moih bcfvhu ]

suKI bsY moro pirvfrf ] syvk iswK sBY krqfrf ]2](378)

mo rwCf inj kr dY kirXY ] sB bYrn ko afj sMGirXY ]

pUrn hoie hmfrI afsf ] qor Bjn kI rhY ipafsf ]3](379)

qumih Cfiz koeI avr n iDXfAUN ] jo br choN su qum qy pfAUN ]

syvk iswK hmfry qfrIaih ] cuin cuin sqR hmfry mfrIaih ]4](380)

afp hfQ dY muJY AubirXY ] mrn kfl kf qRfs invirXY ]

hUjo sdf hmfry pwCf ] sRI aisDuj jU kirXhu rwCf ]5](381)

rfiK lyhu muih rfKnhfry ] sfihb sMq shfie ipXfry ]

dIn bMDu dustn ky hMqf ] qumho purI cqur ds kMqf ]6](382)

kfl pfie bRhmf bpu Drf ] kfl pfie isvjU avqrf ]

kfl pfie kr ibsnu pRkfsf ] skl kfl kf kIaf qmfsf ]7](383)

jvn kfl jogI isv kIE ] bydrfj bRhmf jU QIE ]

jvn kfl sB lok svfrf ] nmskfr hY qfih hmfrf ]8](384)

jvn kfl sB jgq bnfXo ] dyv dYq jwCn AupjfXo ]

afid aMiq eykY avqfrf ] soeI gurU smiJXhu hmfrf ]9](385)

nmskfr iqs hI ko hmfrI ] skl pRjf ijn afp svfrI ]

isvkn ko isvgun suK dIE ] swqRn ko pl mo bD kIE ]10](386)

Gt Gt ky aMqr kI jfnq ] Bly bury kI pIr pCfnq ]

cItI qy kuMcr asQUlf ] sB pr ikRpf idRsit kr PUlf ]11] (387)

sMqn duK pfey qy duKI ] suK pfey sfDn ky suKI ]

eyk eyk kI pIr pCfnYN ] Gt Gt ky pt pt kI jfnYN ]12](388)

jb AudkrK krf krqfrf ] pRjf Drq qb dyh apfrf ]

jb afkrK krq ho kbhUM ] qum mY imlq dyh Dr sBhUM ]13](389)

jyqy bdn isRsit sB DfrY ] afpu afpnI bUJ AucfrY ]

qum sBhI qy rhq inrflm ] jfnq byd Byd ar aflm ]14](390)

inrMkfr inRibkfr inrlMB ] afid anIl anfid asMB ]

qf kf mUVH Aucfrq Bydf ] jf kO Byv n pfvq bydf ]15](391)

qf kO kir pfhn anumfnq ] mhf mUVH kCu Byd n jfnq ]

mhfdyv kO khq sdf isv ] inrMkfr kf cInq nih iBv ]16](392)

afpu afpnI buiD hY jyqI ] brnq iBMn iBMn quih qyqI ]

qumrf lKf n jfie psfrf ] ikh ibiD sjf pRQm sMsfrf ]17](393)

eykY rUp anUp srUpf ] rMk BXo rfv khI BUpf ]

aMzj jyrj syqj kInI ] AuqBuj Kfin bhur ric dInI ]18](394)

khUM PUl rfjf hÍY bYTf ] khUM ismit iBo sMkr iekYTf ]

sgrI isRsit idKfie acMBv ] afid jugfid srUp suXMBv ]19](395)

ab rwCf myrI qum kro ] iswK Aubfir aiswK sMGro ]

dusLt ijqy AuTvq Auqpfqf ] skl mlyC kro rx Gfqf ]20](396)

jy aisDuj qv srnI pry ] iqn ky dusLt duiKq hÍY mry ]

purK jvn pg pry iqhfry ] iqn ky qum sMkt sB tfry ]21](397)

jo kil ko iek bfr iDaY hY ] qf ky kfl inkit nih aYhY ]

rwCf hoie qfih sB kflf ] dust airst tryN qqkflf ]22](398)

ikRpf idRsit qn jfih inhirho ] qf ky qfp qnk mo hirho ]

irwiD iswiD Gr mo sB hoeI ] dusLt Cfh CÍY skY n koeI ]23](399)

eyk bfr ijn qumY sMBfrf ] kfl Pfs qy qfih Aubfrf ]

ijn nr nfm iqhfro khf ] dfird dust doK qy rhf ]24](400)

KVg kyq mY srix iqhfrI ] afp hfQ dY lyhu AubfrI ]

srb TOr mo hohu shfeI ] dust doK qy lyhu bcfeI ]25](401)

iswK rihq mrXfdf ivc ieh 25 bMd hI drj hn, ‘Bfv hmrI kro hfQ dy rwCf’(377) qoN lY ky ‘dust doK qy lyhu bcfeI’ (401) qwk. pr jo zyry pMQ pRmfxq rihq mrXfdf nUM nhI mMndy Auh Auprokq 375 aqy 376 nM: bMdF smyq hyT ilKy bMd vI pVHdy hn.

ikRpf krI hm pr jg mfqf] gRMQ krf pUrn suB rfqf]

iklibK skl dyh ko hrqf] dust doiKXn ko CY krqf]26](402)

myry Auqy jgmfqf (durgf, pfrvqI) ny ikRpf kIqI hY (aqy mYN) sLuB guxF nfl BrpUr (suB rfqf) gRMQ pUrf kIqf hY. (AuhI) myry sLrIr dy sfry pfpF df nfsL krn vflI, dusLtF aqy doKIafN nUM nsLt krn vflI hY.(402)

sRI aisDuj jb Bey dieaflf] pUrn krf gRMQ qqkfrf]

mn bFCq Pl pfvY soeI] dUK n iqsY ibafpq koeI]27. (403)

jd sRI aisDuj (mhfkfl : vwzf kfl . ivnfsLkfrI srUp ivc isLvjI df iek nF . vyKo isLv. ‘ihMdU imiQhfs kosL’ pMnf 398) idafl hoey qF Ausy vyly mY ieh gRMQ mukMml kr ilaf. jo ies df pfT krygf Auh mn-iewCq Pl pRfpq krygf. Aus nUM koeI duK ivafpq nhI hovygf.(403)

aiVwl]

sunY guMg jo Xfih su rsnf pfveI] sunY mUV icq lfie cqurqf afveI]

dUK drd BO inkt n iqn nr ky rhY] ho jo XfkI eyk bfr cOpeI ko khY]28 (404)

cOpeI] sMbq swqRh shs BixwjY] arD shj Puin qIin kihwjY]

BfdRv sudI astmI rivvfrf] qIr squwdRv gRMQ suDfrf]29 (405)

ieiq sRI cirqRo pKXfny iqRXcirqRy mMqRI BUp sMbfdy cfr sO cfr cirqR smfq msqu suB msqU]

Bfv ieh gRMQ, aYqvfr BfdoN sudI 8 sMmq 1753 nUM swqluj dy kMZy pUrf hoieaf.

not:- sMmq 1753 ivc BFdo sudI 8 nUM idn aYqvfr nhI sI. Aus idn qF mMglvfr sI. ies qoN vI spwsLt hY ik ijs ny vI ieh ilKq ilKI hY Aus ny awty-swty nfl hI qrIK ilwK idwqI hY.

Xfd rhy ieh XuwD siqXug ivc arMB hoieaf sI, ijs dI Aumr 1728000 sfl sI. jy ieh vI mMn ilafN jfvy ky ieh XuwD siqXug dy aKIr ivc hI arMB hoieafN sI qF vI ies dy arMB hox df smF (duafpr 1296000 sfl + qRyqf 864000 + klXug 5111 sfl ) 2165111 sfl pihlF df bxdf hY pr ies XuD dy ‘awKIN izwTy hfl’ ilKy nUM isrP 314 sfl hI hoey hn.

ieh hY Aus pUry cirqR 404 dI sMKyp vfrqf ijs dy kul 405 bMd hn aqy iehnf ivco pMQk rihq mrXfdf muqfbk 377 qo 401 qwk Bfv 25 bMdF nUM gurU jI dI rcnf df drjf idwqf igaf hY. zyrydfr, jo pMQk rihq mrXfdf nUM nhI mMndy AnHF vlo 375 qo 405 qwk Bfv 31 bMdF nUM gurU jI dI rcnf mMinaf jFdf hY. ‘gurbfxI pfT drpx’ ivc qF ieh vI drj hY, “ies pRkfr sfD sMgq jI! ijhVf rihrfs bfxI pVHn df, gurmiq df asUl sI pihly purfnq smyN anusfr bfxI sRI kysgVH qKLq sfihb jI vI ‘mhF kfl kI jo srn pey’ qoN cOpeI piVHaf krdy sn. aqy iesy pRkfr sRI ptny sfihb piVHaf krdy sn. ijMnI hux sRI hjUr sfihb sLurU hY. bhuir asru kf kfits mfQf] sRI aisDuj jgq ky nfQf]” (pMnf 188)

siqkfr Xog pfTk jIE, AupRokq 404 cirqR dI sfrI vfrqf nUM pVHn aqy ivcfrn AupRMq, kI afp jI smJdy ho ik ieh sfrI rcnf gurU jI dI ho skdI hY? jF ijQo qIk pMQk rihq mrXfdf (377 qo 401) ivc drj hY Auh ho skdI hY? jF ijQo qIk zyrydfr (375 qoN 405) pVHdy hn ? jF ijQo qIk qKLq sRI hjUr sfihb ivKy pVHI jFdI hY (374 qoN405) jF ijQo qIk sI purfnq smyN ‘mhF kfl kI jo srn pey’ qoN (366 qoN 405) piVHaf krdy sn AuQo qIk gurU jI dI rcnf ho skdI hY?

hux qwk KLbrnfmf dI vYWb sfeIt nUM pfTk vyK cuwky hn

Click Here